ਦੋਹਰਾ ॥
Dohira
ਦੋਹਰਾ:
ਜਸ ਕਾਜੀ ਕੋ ਪਸਰਿਯੋ ਠਗ ਭਾਖ︀ਯੋ ਸਭ ਗਾਉ ॥
The swindler praised the Quazi all over the town and said,
ਕਾਜ਼ੀ ਦਾ ਜਸ ਪਸਰ ਗਿਆ ਅਤੇ ਠਗ ਨੇ ਸਾਰੇ ਪਿੰਡ ਵਿਚ ਦਸ ਦਿੱਤਾ
ਕੀਨੋ ਉਮਰ ਖਿਤਾਬ ਜਿਮਿ ਆਜੁ ਹਮਾਰੋ ਨ︀ਯਾਉ ॥੨੭॥
‘To day he has done the justice according the Holy Book.(27)
ਕਿ (ਕਾਜ਼ੀ ਨੇ) ਉਮਰ ਖ਼ਿਤਾਬ (ਖ਼ਲੀਫ਼ਾ) ਵਰਗਾ ਸਾਡਾ ਨਿਆਂ ਕੀਤਾ ਹੈ ॥੨੭॥