ਚੌਪਈ

Chaupaee

ਚੌਪਈ:

ਸਭਾ ਬੀਚ ਜਬ ਮੁਹਰ ਉਘਾਰੀ

ਜਦ ਸਭਾ ਵਿਚ ਮੋਹਰਾਂ ਨੂੰ ਵਿਖਾਇਆ ਗਿਆ

ਸੋ ਨਿਕਰੀ ਜੋ ਠਗਹਿ ਉਚਾਰੀ

When the coins were checked in the assembly, they were found as the swindler had predicted.

(ਤਾਂ) ਉਹ ਉਸੇ ਤਰ੍ਹਾਂ ਦੀਆਂ ਨਿਕਲੀਆਂ, ਇਸ ਤਰ੍ਹਾਂ ਦੀਆਂ ਠਗ ਨੇ ਦਸੀਆਂ ਸਨ।

ਕਾਜੀ ਛੀਨਿ ਸਾਹੁ ਤੇ ਲੀਨੀ

When the coins were checked in the assembly, they were found as the swindler had predicted.

ਕਾਜ਼ੀ ਨੇ (ਉਹ ਮੋਹਰਾਂ) ਸ਼ਾਹ ਤੋਂ ਖੋਹ ਲਈਆਂ

ਲੈ ਤਸਕਰ ਕੇ ਕਰ ਮੈ ਦੀਨੀ ॥੨੬॥

Therefore the Quazi confiscate all those and gave them to the swindler.(26)

ਅਤੇ ਲੈ ਕੇ ਠਗ ਦੇ ਹੱਥ ਵਿਚ ਦੇ ਦਿੱਤੀਆਂ ॥੨੬॥