ਦੋਹਰਾ ॥
Dohira
ਦੋਹਰਾ:
ਮੁਹਰ ਅਕਬਰੀ ਏਕ ਸਤ ਜਹਾਗੀਰੀ ਸੈ ਦੋਇ ॥
(Swindler,) ‘There are one hundred Akbari coins and two hundred Jehangiri,
(ਠਗ ਨੇ ਕਿਹਾ-) ਇਕ ਸੌ ਅਕਬਰੀ ਮੋਹਰਾਂ ਹਨ ਅਤੇ ਜਹਾਂਗੀਰੀ ਦੋ ਸੌ ਹਨ;
ਸਾਹਿ ਜਹਾਨੀ ਚਾਰਿ ਸੈ ਦੇਖ ਲੇਹੁ ਸਭ ਕੋਇ ॥੨੫॥
And four hundred are there of Shahjehani which any person can come and confirm.(25)
ਸ਼ਾਹਜਹਾਨੀ ਮੋਹਰਾਂ ਚਾਰ ਸੌ ਹਨ, ਸਭ ਕੋਈ (ਚੰਗੀ ਤਰ੍ਹਾਂ) ਵੇਖ ਲਵੇ ॥੨੫॥