ਅੜਿਲ

ARIL

ਅੜਿਲ:

ਸਕਲ ਨਾਮ ਬਸੁਦੇਵ ਕੇ ਆਦਿ ਉਚਾਰੀਐ

ਪਹਿਲਾਂ 'ਬਸੁਦੇਵ' ਦੇ ਸਾਰੇ ਨਾਮ ਉਚਾਰੋ।

ਜਾ ਬਲਭਨੀ ਤਾ ਪਾਛੇ ਪਦ ਡਾਰੀਐ

ਇਸ ਪਿਛੋਂ 'ਜਾ ਬਲਭਨੀ' (ਜਮਨਾ ਨਦੀ) ਪਦ ਨੂੰ ਜੋੜੋ।

ਜਾ ਚਰ ਕਹਿ ਰਿਪੁ ਸਬਦ ਬਹੁਰਿ ਤਿਹ ਭਾਖੀਐ

ਮਗਰੋਂ 'ਜਾ ਚਰ ਰਿਪੁ' ਸ਼ਬਦ ਦਾ ਕਥਨ ਕਰੋ।

ਹੋ ਚੀਨਿ ਤੁਪਕ ਕੇ ਨਾਮ ਚਤੁਰ ਚਿਤਿ ਰਾਖੀਐ ॥੮੩੯॥

Saying firstly all the names of “Vasudev”, and then adding the words “Jaa Vallabhni” and afterwards add the words “Jaachar” and “Ripu”, and recognize cleverly the names of Tupak.839.

(ਇਨ੍ਹਾਂ ਨੂੰ) ਸਭ ਲੋਗ ਤੁਪਕ ਦੇ ਨਾਮ ਵਿਚਾਰ ਲਵੋ ॥੮੩੯॥