ਦੋਹਰਾ

Dohira

ਦੋਹਰਾ:

ਤਵ ਸੁਤ ਕੋ ਜੋ ਇਸਤ੍ਰੀ ਨੈਕੁ ਨਿਹਰਿ ਹੈ ਨਿਤ

‘Any woman, who will come across your son, may be even very little,

ਤੁਹਾਡੇ ਪੁੱਤਰ ਨੂੰ ਜੇ ਨਿੱਤ ਕੋਈ ਇਸਤਰੀ ਜ਼ਰਾ ਜਿੰਨੀ ਵੀ ਵੇਖੇਗੀ,

ਸ੍ਰੀ ਰਾਘਵ ਕੇ ਨਾਮ ਜ︀ਯੋਂ ਸਦਾ ਸੰਭਰਿ ਹੈ ਚਿਤ ॥੧੦॥

‘Like Sri Raghav Ram, she will cherish him for ever.’(10)

ਉਹ ਸ੍ਰੀ ਰਾਮ ਦੇ ਨਾਮ ਵਾਂਗ (ਉਸ ਨੂੰ) ਸਦਾ ਚਿਤ ਵਿਚ ਯਾਦ ਰਖੇਗੀ ॥੧੦॥