ਚੌਪਈ

Chaupaee

ਚੌਪਈ:

ਜਬ ਰਾਨੀ ਐਸੇ ਸੁਨੁ ਪਾਯੋ

ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ

ਬੋਲਿ ਸਾਹੁ ਕੋ ਧਾਮ ਪਠਾਯੋ

When the Rani had pondered over this, she called the Shah to her house.

(ਤਾਂ) ਉਸ ਸ਼ਾਹ ਨੂੰ ਘਰ ਬੁਲਾ ਭੇਜਿਆ।

ਭਾਤਿ ਭਾਤਿ ਆਸਨ ਤਿਹ ਦੀਨੋ

ਉਸ ਨਾਲ ਭਾਂਤ ਭਾਂਤ ਦੇ ਆਸਣ ਦਿੱਤੇ

ਉਰ ਅਪਨੇ ਤੇ ਜੁਦਾ ਕੀਨੋ ॥੧੧॥

She provided him varied postures and did not let him go away. (11)

ਅਤੇ ਆਪਣੇ ਹਿਰਦੇ ਨਾਲੋਂ ਵਖ ਨਾ ਕੀਤਾ ॥੧੧॥