ਦੋਹਰਾ ॥

ਖੜਗ ਕਾਢ ਕਰ ਮੈ ਲਯੋ ਮੋਹਿ ਨ ਪਕਰਿਯੋ ਕੋਇ ॥

ਕੈ ਕਾਢੌਂ ਇਹ ਕੈ ਜਰੌਂ ਕਰਤਾ ਕਰੈ ਸੋ ਹੋਇ ॥੨੫॥

ਅੜਿਲ ॥

ਖੜਗ ਕਾਢਿ ਕਰ ਮਾਝ ਧਵਾਵਤ ਹੈ ਭਯੋ ॥

ਜਰਤ ਜਹਾ ਤ੍ਰਿਯ ਹੁਤੀ ਚਿਤਾ ਮੈ ਪਤਿ ਗਯੋ ॥

ਪਕਰ ਭੁਜਾ ਤੇ ਐਂਚਿ ਤਰੁਨ ਤਰੁਨੀ ਲਿਯੋ ॥

ਹੋ ਰਾਜ ਸਿੰਘਾਸਨ ਪਾਵ ਬਹੁਰਿ ਅਪਨੋ ਦਿਯੋ ॥੨੬॥

ਦੋਹਰਾ ॥

ਨਿਰਖ ਰਾਵ ਤਨ ਕਹਿ ਉਠੇ ਧੰਨ︀ਯ ਧੰਨ︀ਯ ਸਭ ਸੂਰ ॥

ਮਰੈ ਸ੍ਵਰਗ ਬਾਸਾ ਤਿਨੈ ਜੀਵਤ ਬਾਚਾ ਪੂਰ ॥੨੭॥

ਚੌਪਈ ॥

ਸਭ ਰਾਨਿਨ ਐਸੇ ਸੁਨਿ ਪਾਯੋ ॥

ਤਾਹਿ ਜਰਤ ਨ੍ਰਿਪ ਆਪੁ ਬਚਾਯੋ ॥

ਮਰਤ ਹੁਤੀ ਜੀਵਤ ਸੋ ਭਈ ॥

ਜੀਵਤ ਹੁਤੀ ਮ੍ਰਿਤਕ ਹ੍ਵੈ ਗਈ ॥੨੮॥

ਅਬ ਹਮ ਕੌ ਨ੍ਰਿਪ ਚਿਤ ਨ ਲਯੈ ਹੈ ॥

ਵਾਹੀ ਕੇ ਹ੍ਵੈ ਕੈ ਬਸਿ ਜੈ ਹੈ ॥

ਅਬ ਕਛੁ ਐਸ ਉਪਾਇ ਬਨਾਊ ॥

ਯਾ ਸੌ ਪਤਿ ਕੀ ਪ੍ਰੀਤ ਮਿਟਾਊ ॥੨੯॥

ਦੇਖਹੁ ਇਹ ਰਾਵਹਿ ਕ︀ਯਾ ਕਹਿਯੈ ॥

ਮਨ ਮੈ ਸਮੁਝਿ ਮੌਨਿ ਹ੍ਵੈ ਰਹਿਯੈ ॥

ਜੋ ਲੈ ਮੂਰਤਿ ਜਾਰ ਕੀ ਜਰੀ ॥

ਤਾ ਕੇ ਹੇਤ ਇਤੀ ਇਨ ਕਰੀ ॥੩੦॥

ਯਹ ਲੈ ਮੂਰਤਿ ਜਾਰ ਕੀ ਜਰੀ ॥

ਹ੍ਵੈ ਹੈ ਅਰਧ ਜਰੀ ਹੂੰ ਪਰੀ ॥

ਜੌ ਤਾ ਕੌ ਇਹ ਰਾਵ ਨਿਹਾਰੈ ॥

ਅਬ ਹੀ ਯਾ ਕੌ ਜਿਯਤੇ ਮਾਰੈ ॥੩੧॥

ਯੌ ਜਬ ਬੈਨ ਰਾਵ ਸੁਨਿ ਪਾਯੋ ॥

ਹੇਰਨ ਤਵਨ ਚਿਤਾ ਕਹ ਆਯੋ ॥

ਅਰਧ ਜਰੀ ਪ੍ਰਤਿਮਾ ਲਹਿ ਲੀਨੀ ॥

ਪ੍ਰੀਤਿ ਜੁ ਬਢੀ ਹੁਤੀ ਤਜਿ ਦੀਨੀ ॥੩੨॥

ਤਬ ਬਾਨੀ ਨਭ ਤੇ ਇਹ ਹੋਈ ॥

ਉਡਗ ਪ੍ਰਭਾ ਮਹਿ ਦੋਸੁ ਨ ਕੋਈ ॥

ਬਿਸੁਸਿ ਪ੍ਰਭਾ ਯਹਿ ਚਰਿਤ ਬਨਾਯੋ ॥

ਤਾ ਤੇ ਚਿਤ ਤੁਮਰੋ ਡਹਿਕਾਯੋ ॥੩੩॥

ਜਿਹ ਤ੍ਰਿਯ ਤੁਮ ਤਨ ਜਰਿਯੋ ਨ ਗਯੋ ॥

ਤਵਨਿ ਬਾਲ ਅਸਿ ਚਰਿਤ ਬਨਯੋ ॥

ਜਿਨਿ ਨ੍ਰਿਪ ਕੀ ਯਾ ਸੌ ਰੁਚਿ ਬਾਢੈ ॥

ਜੀਯਤ ਹਮੈ ਛੋਰਿ ਕਰਿ ਛਾਡੈ ॥੩੪॥

ਤਬ ਰਾਜੇ ਐਸੇ ਸੁਨਿ ਪਾਈ ॥

ਸਾਚੀ ਹੀ ਸਾਚੀ ਠਹਰਾਈ ॥

ਉਡਗਿ ਪ੍ਰਭਾ ਤਨ ਅਤਿ ਹਿਤ ਕੀਨੋ ॥

ਵਾ ਸੌ ਤ︀ਯਾਗਿ ਨੇਹ ਸਭ ਦੀਨੋ ॥੩੫॥

ਦੋਹਰਾ ॥

ਸ੍ਰੀ ਉਡਗਿੰਦ੍ਰ ਪ੍ਰਭਾ ਭਏ ਰਾਜ ਕਰਿਯੋ ਸੁਖ ਮਾਨ ॥

ਬਿਸੁਸਿ ਪ੍ਰਭਾ ਸੰਗ ਦੋਸਤੀ ਦੀਨੀ ਤ︀ਯਾਗ ਨਿਦਾਨ ॥੩੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੦॥੩੭੬੩॥ਅਫਜੂੰ॥