ਦੋਹਰਾ ॥
ਰੂਮ ਸਹਿਰ ਕੇ ਸਾਹ ਕੀ ਸੁਤਾ ਜਲੀਖਾ ਨਾਮ ॥
ਕਿਧੌ ਕਾਮ ਕੀ ਕਾਮਨੀ ਕਿਧੌ ਆਪ ਹੀ ਕਾਮ ॥੧॥
ਅਤਿ ਜੋਬਨ ਤਾ ਕੈ ਦਿਪੈ ਸਭ ਅੰਗਨ ਕੇ ਸਾਥ ॥
ਦਿਨ ਆਸਿਕ ਦਿਨਪਤਿ ਰਹੈ ਨਿਸੁ ਆਸਿਕ ਨਿਸਨਾਥ ॥੨॥
ਸਹਸਾਨਨ ਸੋਭਾ ਭਨੈ ਲਿਖਤ ਸਹਸ ਭੁਜ ਜਾਹਿ ॥
ਤਦਿਪ ਜਲੀਖਾ ਕੀ ਪ੍ਰਭਾ ਬਰਨਿ ਨ ਆਵਤ ਤਾਹਿ ॥੩॥
ਚੌਪਈ ॥
ਮਿਸਰ ਸਾਹ ਕੋ ਪੂਤ ਭਣਿਜੈ ॥
ਯੂਸਫ ਖਾ ਤਿਹ ਨਾਮ ਕਹਿਜੈ ॥
ਜੋ ਅਬਲਾ ਤਿਹ ਨੈਕੁ ਨਿਹਾਰੈ ॥
ਚਟ ਦੈ ਲਾਜ ਬਸਤ੍ਰ ਕੌ ਫਾਰੈ ॥੪॥
ਦੋਹਰਾ ॥
ਤਾ ਕੇ ਤਨ ਮੈ ਅਤਿ ਪ੍ਰਭਾ ਆਪਿ ਕਰੀ ਕਰਤਾਰ ॥
ਪੈਗੰਬਰ ਅੰਬਰ ਤਿਸੈ ਕਹਤ ਸੁ ਬੁਧਿ ਬਿਚਾਰਿ ॥੫॥
ਚੌਪਈ ॥
ਤਾ ਕੇ ਭ੍ਰਾਤ ਸਕਲ ਰਿਸਿ ਧਾਰੈ ॥
ਹਮ ਕ︀ਯੋਨ ਹੂੰ ਯੂਸਫ ਕੌ ਮਾਰੈ ॥
ਹਮਰੋ ਰੂਪ ਕਰਿਯੋ ਘਟ ਕਰਤਾ ॥
ਯਾ ਕੋ ਰੂਪ ਦੁਖਨ ਕੋ ਹਰਤਾ ॥੬॥
ਤਾ ਕੋ ਲੈ ਅਖੇਟ ਕਹਿ ਗਏ ॥
ਬਹੁ ਬਿਧਿ ਮ੍ਰਿਗਨ ਸੰਘਾਰਤ ਭਏ ॥
ਅਧਿਕ ਪ︀ਯਾਸ ਜਬ ਤਾਹਿ ਸਤਾਯੋ ॥
ਏਕ ਕੂਪ ਭ੍ਰਾਤਾਨ ਤਕਾਯੋ ॥੭॥
ਤਹ ਹਮ ਜਾਇ ਪਾਨਿ ਸਭ ਪੀਯੈ ॥
ਸੋਕ ਨਿਵਾਰਿ ਸੁਖੀ ਹ੍ਵੈ ਜੀਯੈ ॥
ਯੂਸਫ ਬਾਤ ਨ ਪਾਵਤ ਭਯੋ ॥
ਜਹ ਵਹ ਕੂਪ ਹੁਤੋ ਤਹ ਗਯੋ ॥੮॥
ਚਲਿ ਬਨ ਮੈ ਜਬ ਕੂਪ ਨਿਹਾਰਿਯੋ ॥
ਗਹਿ ਭਇਯਨ ਤਾ ਮੈ ਤਿਹ ਡਾਰਿਯੋ ॥
ਘਰ ਯੌ ਆਨਿ ਸੰਦੇਸੋ ਦਯੋ ॥
ਯੂਸਫ ਆਜੁ ਸਿੰਘ ਭਖਿ ਲਯੋ ॥੯॥
ਖੋਜਿ ਸਕਲ ਯੂਸਫ ਕੋ ਹਾਰੇ ॥
ਅਸੁਖ ਭਏ ਸੁਖ ਸਭੈ ਬਿਸਾਰੇ ॥
ਤਹਾ ਏਕ ਸੌਦਾਗਰ ਆਯੋ ॥
ਕੂਪ ਬਿਖੈ ਤੇ ਤਾ ਕਹ ਪਾਯੋ ॥੧੦॥
ਤਾ ਕਹ ਸੰਗ ਅਪੁਨੇ ਕਰਿ ਲਯੋ ॥
ਬੇਚਨ ਸਾਹ ਰੂਮ ਕੇ ਗਯੋ ॥
ਅਧਿਕ ਮੋਲ ਕੋਊ ਨਹਿ ਲੇਵੈ ॥
ਗ੍ਰਿਹ ਕੋ ਕਾਢਿ ਸਕਲ ਧਨੁ ਦੇਵੈ ॥੧੧॥
ਦੋਹਰਾ ॥
ਜਬੈ ਜਲੀਖਾ ਯੂਸਫਹਿ ਰੂਪ ਬਿਲੋਕ︀ਯੋ ਜਾਇ ॥
ਬਸੁ ਅਸੁ ਦੈ ਤਾ ਕੋ ਤੁਰਤ ਲਿਯੋ ਸੁ ਮੋਲ ਬਨਾਇ ॥੧੨॥
ਚੌਪਈ ॥
ਮੁਖ ਮਾਗ︀ਯੋ ਤਾ ਕੋ ਧਨੁ ਦਿਯੋ ॥
ਯੂਸਫ ਮੋਲ ਅਮੋਲਕ ਲਿਯੋ ॥
ਭਾਤਿ ਭਾਤਿ ਸੇਤੀ ਤਿਹ ਪਾਰਿਯੋ ॥
ਬਡੋ ਭਯੋ ਇਹ ਭਾਤਿ ਉਚਾਰਿਯੋ ॥੧੩॥
ਚਿਤ੍ਰਸਾਲ ਤਾ ਕੌ ਲੈ ਗਈ ॥
ਨਾਨਾ ਚਿਤ੍ਰ ਦਿਖਾਵਤ ਭਈ ॥
ਅਧਿਕ ਯੂਸਫਹਿ ਜਬੈ ਰਿਝਾਯੋ ॥
ਤਬ ਤਾ ਸੋ ਯੌ ਬਚਨ ਸੁਨਾਯੋ ॥੧੪॥
ਹਮ ਤੁਮ ਆਜੁ ਕਰੈ ਰਤਿ ਦੋਊ ॥
ਹੈ ਨ ਇਹਾ ਠਾਢੋ ਜਨ ਕੋਊ ॥
ਕਵਨ ਲਖੇ ਕਾ ਸੋ ਕੋਊ ਕਹਿ ਹੈ ॥
ਹ︀ਯਾਂ ਕੋ ਆਨਿ ਰਮਤ ਹਮ ਗਹਿ ਹੈ ॥੧੫॥
ਦੋਹਰਾ ॥
ਮੈ ਤਰੁਨੀ ਤੁਮ ਹੂੰ ਤਰੁਨ ਦੁਹੂੰਅਨ ਰੂਪ ਅਪਾਰ ॥
ਸੰਕ ਤ︀ਯਾਗਿ ਰਤਿ ਕੀਜਿਯੈ ਕਤ ਜਕਿ ਰਹੇ ਕੁਮਾਰ ॥੧੬॥
ਚੌਪਈ ॥
ਤੈ ਜੁ ਕਹਤ ਨਹਿ ਕੋਊ ਨਿਹਾਰੈ ॥
ਆਂਧਰ ਜ︀ਯੋਂ ਤੈ ਬਚਨ ਉਚਾਰੈ ॥
ਸਾਖੀ ਸਾਤ ਸੰਗ ਕੇ ਲਹਿ ਹੈ ॥
ਅਬ ਹੀ ਜਾਇ ਧਰਮ ਤਨ ਕਹਿ ਹੈ ॥੧੭॥