ਚੌਪਈ ॥

ਕਾਮ ਭੋਗ ਪ੍ਰੀਤਮ ਸੋ ਕਿਯੋ ॥

ਦ੍ਰਿੜ ਕਰਿ ਬਹੁਤ ਦਮਾਮੋ ਦਿਯੋ ॥

ਕੂਕਿ ਕੂਕਿ ਪੁਰ ਸਕਲ ਸੁਨਾਇਸਿ ॥

ਭੋਗ ਸਮੈ ਰਾਨੀ ਕੋ ਆਇਸਿ ॥੧੪॥

ਬਚਨ ਸੁਨਤ ਰਾਜਾ ਉਠਿ ਧਯੋ ॥

ਭੋਗ ਸਮੋ ਰਾਨੀ ਕੋ ਭਯੋ ॥

ਜੋ ਸਿਵ ਬਚਨ ਕਹਿਯੋ ਸੋ ਹ੍ਵੈ ਹੈ ॥

ਪਰਿਯੋ ਪਰੋਸੋ ਸੁਤ ਗ੍ਰਿਹ ਦੈ ਹੈ ॥੧੫॥

ਆਵਤ ਨ੍ਰਿਪਤਿ ਜਾਰ ਡਰਪਾਨੋ ॥

ਰਾਨੀ ਸੋ ਯੌ ਬਚਨ ਬਖਾਨੋ ॥

ਨਿਰਾਪ੍ਰਾਧ ਮੋ ਕੌ ਤੈ ਮਾਰਿਯੋ ॥

ਮੈ ਤ੍ਰਿਯ ਕਛੁ ਨ ਤੋਰਿ ਬਿਗਾਰਿਯੋ ॥੧੬॥

ਸਿਵ ਬਚ ਸਿਮਰਿ ਤਹਾ ਨ੍ਰਿਪ ਗਯੋ ॥

ਭੋਗ ਕਰਤ ਨਿਜੁ ਤ੍ਰਿਯ ਸੇ ਭਯੋ ॥

ਪੀਠਿ ਫੇਰਿ ਗ੍ਰਿਹ ਕੋ ਜਬ ਧਾਯੋ ॥

ਤਬ ਤ੍ਰਿਯ ਆਪਨੋ ਜਾਰ ਬੁਲਾਯੋ ॥੧੭॥

ਦੋਹਰਾ ॥

ਕਹਾ ਜਾਤ ਰਾਜਾ ਕਹਿਯੋ ਸਿਵ ਸੁਤ ਦੀਨੋ ਧਾਮ ॥

ਪਲੋ ਪਲੋਸੋ ਲੀਜਿਯੈ ਮੋਹਨਿ ਰਖਿਯੈ ਨਾਮ ॥੧੮॥

ਚੌਪਈ ॥

ਪ੍ਰਥਮ ਜਾਰ ਕੋ ਬੋਲਿ ਪਠਾਯੋ ॥

ਦੈ ਦੁੰਦਭਿ ਪੁਨਿ ਰਾਵ ਬੁਲਾਯੋ ॥

ਬਹੁਰਿ ਕੂਕਿ ਕੈ ਪੁਰਹਿ ਸੁਨਾਇਸਿ ॥

ਮਿਤਵਾ ਕੋ ਸੁਤ ਕੈ ਠਹਰਾਇਸਿ ॥੧੯॥

ਦੋਹਰਾ ॥

ਨਿਸੁ ਦਿਨ ਰਾਖਤ ਜਾਰ ਕੋ ਸੁਤ ਸੁਤ ਕਹਿ ਕਹਿ ਧਾਮ ॥

ਸਿਵ ਬਚ ਲਹਿ ਨ੍ਰਿਪ ਚੁਪ ਰਹਿਯੋ ਇਹ ਛਲ ਛਲ︀ਯੋ ਸੁ ਬਾਮ ॥੨੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੪॥੪੨੭੪॥ਅਫਜੂੰ॥

ਚੌਪਈ ॥

ਬਾਰਾਣਸੀ ਨਗਰਿਕ ਬਿਰਾਜੈ ॥

ਜਾ ਕੇ ਲਖੇ ਪਾਪ ਸਭ ਭਾਜੈ ॥

ਬਿਮਲ ਸੈਨ ਰਾਜਾ ਤਹ ਰਹਈ ॥

ਸਭ ਦੁਰਜਨ ਕੇ ਦਲ ਕੋ ਦਹਈ ॥੧॥

ਸੁਨਤ ਕੁਅਰ ਨ੍ਰਿਪ ਕੋ ਇਕ ਸੁਤ ਬਰ ॥

ਅਮਿਤ ਦਰਬੁ ਤਾ ਕੇ ਭੀਤਰ ਘਰ ॥

ਜੋ ਅਬਲਾ ਤਿਹ ਰੂਪ ਨਿਹਾਰੈ ॥

ਸਭ ਹੀ ਦਰਬੁ ਆਪਨੋ ਵਾਰੈ ॥੨॥

ਦੋਹਰਾ ॥

ਸ੍ਰੀ ਚਖੁਚਾਰੁ ਮਤੀ ਰਹੈ ਨ੍ਰਿਪ ਕੀ ਸੁਤਾ ਅਪਾਰ ॥

ਕੈ ਰਤਿ ਪਤਿ ਕੀ ਪੁਤ੍ਰਕਾ ਕੈ ਰਤਿ ਕੋ ਅਵਤਾਰ ॥੩॥

ਅੜਿਲ ॥

ਜਬ ਚਖੁਚਾਰੁ ਮਤੀ ਤਿਹ ਰੂਪ ਨਿਹਾਰਿਯੋ ॥

ਯਹੈ ਆਪਨੇ ਚਿਤ ਕੇ ਬਿਖੈ ਬਿਚਾਰਿਯੋ ॥

ਕ︀ਯੋ ਹੂੰ ਐਸੋ ਛੈਲ ਜੁ ਇਕ ਛਿਨ ਪਾਇਯੈ ॥

ਹੋ ਕਰੋ ਨ ਨ︀ਯਾਰੋ ਨੈਕ ਸਦਾ ਬਲਿ ਜਾਇਯੈ ॥੪॥

ਦੋਹਰਾ ॥

ਸਹਚਰਿ ਏਕ ਬੁਲਾਇ ਕੈ ਤਾ ਕੇ ਦਈ ਪਠਾਇ ॥

ਮੋ ਕੌ ਮੀਤ ਮਿਲਾਇਯੈ ਕਰਿ ਕੈ ਕੋਟਿ ਉਪਾਇ ॥੫॥