ਅੜਿਲ ॥

ਦੀਜੈ ਸਖੀ ਮਿਲਾਇ ਸਜਨ ਮੁਹਿ ਚਾਹਿਯੈ ॥

ਜਾ ਕੇ ਬਿਰਹ ਬਿਸੇਖ ਭਏ ਹਿਯ ਦਾਹਿਯੈ ॥

ਜਿਯ ਆਵਤ ਉਡ ਮਿਲੌਂ ਸੰਕ ਕੋ ਛੋਰਿ ਕੈ ॥

ਹੋ ਲੋਕ ਲਾਜ ਕੁਲ ਕਾਨਿ ਕਰੋਰਿਕ ਓਰਿ ਕੈ ॥੬॥

ਸ︀ਯਾਨੀ ਸਖੀ ਬਿਸੇਖ ਭੇਦ ਤਿਹ ਪਾਇ ਕੈ ॥

ਆਨਿ ਪ੍ਰਿਯਾ ਕਹ ਪ੍ਰੀਤਮ ਦਯੋ ਮਿਲਾਇ ਕੈ ॥

ਨਿਰਖਿ ਕੁਅਰਿ ਤਿਹ ਅੰਗ ਦਿਵਾਨੀ ਸੀ ਭਈ ॥

ਹੋ ਬਿਰਹ ਸਮੁੰਦ ਕੇ ਮਾਝ ਮਗਨ ਹ੍ਵੈ ਕੈ ਗਈ ॥੭॥

ਚੌਪਈ ॥

ਪ੍ਰੀਤਮ ਸ੍ਰਯੋਂ ਯੌ ਪ੍ਰਿਯਾ ਸੁਨਾਯੋ ॥

ਤੈ ਮੇਰੋ ਮਨ ਆਜੁ ਚੁਰਾਯੋ ॥

ਹੌ ਹੂੰ ਐਸ ਜਤਨ ਕਛੁ ਕਰਿਹੌ ॥

ਸਭਹਿਨ ਛੋਰਿ ਤੋਹਿ ਕੌ ਬਰਿਹੌ ॥੮॥

ਜੋ ਤੁਹਿ ਕਹੌ ਮਿਤ੍ਰ ਸੋ ਕਰਿਯਹੁ ॥

ਮੋਰ ਪਿਤਾ ਤੇ ਨੈਕ ਨ ਡਰਿਯਹੁ ॥

ਸੂਰਜ ਨਾਮ ਆਪਨੋ ਧਰਿਯਹੁ ॥

ਮੋਹਿ ਬਿਯਾਹਿ ਲੈ ਧਾਮ ਸਿਧਰਿਯਹੁ ॥੯॥

ਤਬ ਅਬਲਾ ਨਿਜੁ ਪਿਤਾ ਬੁਲਾਯੋ ॥

ਪਕਰਿ ਬਾਹ ਤੇ ਮਿਤ੍ਰ ਦਿਖਾਯੋ ॥

ਸੁਨੁ ਰਾਜਾ ਸੂਰਜ ਇਹ ਆਹੀ ॥

ਚਾਹਤ ਹੈ ਤਵ ਸੁਤਾ ਬਿਯਾਹੀ ॥੧੦॥

ਦੋਹਰਾ ॥

ਪ੍ਰਥਮ ਪ੍ਰਤਿਗ੍ਰਯਾ ਲੀਜਿਯੈ ਯਾ ਕੀ ਅਬੈ ਬਨਾਇ ॥

ਪੁਨਿ ਮੋ ਕੌ ਇਹ ਦੀਜਿਯੈ ਸੁਨੁ ਰਾਜਨ ਕੇ ਰਾਇ ॥੧੧॥

ਜਬ ਲੌ ਇਹ ਇਹ ਘਰ ਰਹੈ ਚੜੈ ਨ ਸੂਰਜ ਅਕਾਸ ॥

ਜਬ ਇਹ ਜਾਇ ਤਹਾ ਚੜੇ ਜਗ ਮੈ ਹੋਇ ਪ੍ਰਕਾਸ ॥੧੨॥

ਚੌਪਈ ॥

ਸਤ︀ਯ ਬਾਤ ਰਾਜੈ ਇਹ ਜਾਨੀ ॥

ਭੇਦ ਨ ਲਖਿਯੋ ਕਛੂ ਅਗ︀ਯਾਨੀ ॥

ਰਾਜ ਕੁਮਾਰਿ ਮੰਤ੍ਰ ਇਕ ਪੜਿਯੋ ॥

ਦ੍ਵੈ ਦਿਨ ਲਗੇ ਸੂਰਜ ਨਹਿ ਚੜਿਯੋ ॥੧੩॥

ਦੋਹਰਾ ॥

ਮੰਤ੍ਰਨ ਸੋ ਅਭਿਮੰਤ੍ਰ ਕਰਿ ਬਰਿਯਾ ਦਈ ਉਡਾਇ ॥

ਨਿਸੁ ਨਾਇਕ ਸੋ ਜਾਨਿਯੈ ਗਗਨ ਰਹਿਯੋ ਥਹਰਾਇ ॥੧੪॥

ਚੌਪਈ ॥

ਜਬ ਰਾਜੇ ਇਹ ਭਾਤਿ ਨਿਹਾਰਿਯੋ ॥

ਸਤ︀ਯ ਸੂਰਜ ਕਰਿ ਤਾਹਿ ਬਿਚਾਰਿਯੋ ॥

ਤੁਰਤ ਬ︀ਯਾਹਿ ਦੁਹਿਤਾ ਤਿਹ ਦੀਨੀ ॥

ਭੇਦ ਅਭੇਦ ਕੀ ਬਾਤ ਨ ਚੀਨੀ ॥੧੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੫॥੪੨੮੯॥ਅਫਜੂੰ॥

ਦੋਹਰਾ ॥

ਮਾਲਨੇਰ ਕੇ ਦੇਸ ਮੈ ਮਾਲਕੌਸ ਪੁਰ ਗਾਉ ॥

ਮਾਨ ਸਾਹ ਇਕ ਚੌਧਰੀ ਬਸਤ ਸੁ ਤਵਨੈ ਠਾਉ ॥੧॥

ਰੁਸਤਮ ਦੇਈ ਤਵਨ ਕੀ ਰਹਤ ਸੁੰਦਰੀ ਨਾਰਿ ॥

ਰੂਪ ਸੀਲ ਸੁਚਿ ਕ੍ਰਿਆ ਸੁਭ ਪਤਿ ਕੀ ਅਤਿ ਹਿਤਕਾਰ ॥੨॥

ਤਾ ਕੋ ਪਤਿ ਉਮਰਾਵ ਕੀ ਕਰਤ ਚਾਕਰੀ ਨਿਤਿ ॥

ਸਾਹਜਹਾ ਕੇ ਧਾਮ ਕੋ ਰਾਖੈ ਦਰਬੁ ਅਮਿਤਿ ॥੩॥

ਭਾਗ ਪਿਯਤ ਬਹੁ ਚੌਧਰੀ ਔਰ ਅਫੀਮ ਚੜਾਇ ॥

ਆਠ ਪਹਰ ਘੂਮਤ ਰਹੈ ਲੋਗ ਹਸੈ ਬਹੁ ਆਇ ॥੪॥