ਚੌਪਈ ॥
ਦੌਰਤ ਆਪੁ ਨ੍ਰਿਪਤਿ ਪਹ ਆਈ ॥
ਰੋਇ ਰੋਇ ਬਹੁ ਬ੍ਰਿਥਾ ਜਤਾਈ ॥
ਬੈਠੋ ਕਹਾ ਦੈਵ ਕੇ ਹਰੇ ॥
ਤੋਰੇ ਹਰਮ ਆਜੁ ਸਭ ਜਰੇ ॥੮॥
ਤੁਮ ਅਬ ਤਹਾ ਆਪੁ ਪਗੁ ਧਾਰਹੁ ॥
ਜਰਤ ਅਗਨਿ ਤੇ ਤ੍ਰਿਯਨ ਉਬਾਰਹੁ ॥
ਬੈਠਨ ਸੌ ਕਛੁ ਹੇਤੁ ਨ ਕੀਜੈ ॥
ਮੋਰੀ ਕਹੀ ਕਾਨ ਧਰਿ ਲੀਜੈ ॥੯॥
ਵੈ ਉਤ ਜਰਤ ਤਿਹਾਰੀ ਨਾਰੀ ॥
ਤੁਮ ਹੋ ਬੈਠ ਗਰਬ ਕਰਿ ਭਾਰੀ ॥
ਰਾਇ ਉਠਹੁ ਤਿਨ ਐਂਚ ਨਿਕਾਰਹੁ ॥
ਸਾਚ ਝੂਠ ਮੁਰ ਬਚ ਨ ਬਿਚਾਰਹੁ ॥੧੦॥
ਬੈਨ ਸੁਨਤ ਮੂਰਖ ਉਠਿ ਧਯੋ ॥
ਭੇਦ ਅਭੇਦ ਨ ਪਾਵਤ ਭਯੋ ॥
ਤਜਿ ਬਿਲੰਬ ਅਬਿਲੰਬ ਸਿਧਾਰਿਯੋ ॥
ਭਸਮ ਰਾਨਿਯਨ ਜਾਇ ਨਿਹਾਰਿਯੋ ॥੧੧॥
ਦੋਹਰਾ ॥
ਸਖਿਨ ਸਹਿਤ ਸਵਤੈ ਜਰੀ ਜਿਯਤ ਨ ਉਬਰੀ ਕਾਇ ॥
ਯਾ ਕੌ ਭੇਦ ਅਭੇਦ ਜੋ ਨ੍ਰਿਪਤਿ ਜਤਾਵੈ ਕਾਇ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੦॥੪੪੭੩॥ਅਫਜੂੰ॥
ਚੌਪਈ ॥
ਕਿਲਮਾਖਨ ਇਕ ਦੇਸ ਨ੍ਰਿਪਤਿ ਬਰ ॥
ਬਿਰਹ ਮੰਜਰੀ ਨਾਰਿ ਤਵਨ ਘਰ ॥
ਅਧਿਕ ਤਰੁਨਿ ਕੋ ਰੂਪ ਬਿਰਾਜੈ ॥
ਸੁਰੀ ਆਸੁਰਿਨ ਕੋ ਮਨ ਲਾਜੈ ॥੧॥
ਸੁਭਟ ਕੇਤੁ ਇਕ ਸੁਭਟ ਬਿਚਛਨ ॥
ਜਾ ਕੇ ਬਨੇ ਬਤੀ ਸੌ ਲਛਨ ॥
ਰੂਪ ਤਵਨ ਕੋ ਲਗਤ ਅਪਾਰਾ ॥
ਰਵਿਨ ਲਯੋ ਜਨੁ ਕੋਟਿ ਉਜਿਯਾਰਾ ॥੨॥