ਅੜਿਲ ॥
ਬਿਰਹ ਮੰਜਰੀ ਜਬ ਵਹੁ ਪੁਰਖ ਨਿਹਾਰਿਯੋ ॥
ਬਿਰਹ ਬਾਨ ਕਸਿ ਅੰਗ ਤਵਨ ਕੇ ਮਾਰਿਯੋ ॥
ਬਿਰਹ ਬਿਕਲ ਹ੍ਵੈ ਬਾਲ ਗਿਰਤ ਭੀ ਭੂਮਿ ਪਰ ॥
ਹੋ ਜਨੁਕ ਸੁਭਟ ਰਨ ਮਾਹਿ ਪ੍ਰਹਾਰਿਯੋ ਬਾਨ ਕਰਿ ॥੩॥
ਪਾਚਿਕ ਬੀਤੀ ਘਰੀ ਬਹੁਰਿ ਜਾਗ੍ਰਤ ਭਈ ॥
ਨੈਨਨ ਸੈਨ ਬੁਲਾਇ ਸਹਚਰੀ ਢਿਗ ਲਈ ॥
ਤਾ ਕਹ ਚਿਤ ਕੀ ਬਾਤ ਕਹੀ ਸਮੁਝਾਇ ਕੈ ॥
ਹੋ ਤ︀ਯਾਗਹੁ ਹਮਰੀ ਆਸ ਕਿ ਮੀਤ ਮਿਲਾਇ ਦੈ ॥੪॥
ਜੁ ਕਛੂ ਕੁਅਰਿ ਤਿਹ ਕਹਿਯੋ ਸਕਲ ਸਖਿ ਜਾਨਿਯੋ ॥
ਤਿਹ ਤੇ ਕਿਯਾ ਪਯਾਨ ਤਹਾ ਪਗੁ ਠਾਨਿਯੋ ॥
ਬੈਠਿਯੋ ਜਹਾ ਪਿਯਰਵਾ ਸੇਜ ਡਸਾਇ ਕੈ ॥
ਹੋ ਇਸਕ ਮੰਜਰੀ ਤਹੀ ਪਹੂੰਚੀ ਜਾਇ ਕੈ ॥੫॥
ਬੈਠਿਯੋ ਕਹਾ ਕੁਅਰ ਸੁ ਅਬੈ ਪਗੁ ਧਾਰਿਯੈ ॥
ਲੂਟਿ ਤਰੁਨਿ ਮਨ ਲੀਨੋ ਕਹਾ ਨਿਹਾਰਿਯੈ ॥
ਕਾਮ ਤਪਤ ਤਾ ਕੀ ਚਲਿ ਸਕਲ ਮਿਟਾਇਯੈ ॥
ਹੌ ਕਹਿਯੋ ਮਾਨਿ ਜਿਨਿ ਜੋਬਨ ਬ੍ਰਿਥਾ ਬਿਤਾਇਯੈ ॥੬॥
ਬੇਗਿ ਚਲੋ ਉਠਿ ਤਹਾ ਨ ਰਹੋ ਲਜਾਇ ਕੈ ॥
ਬਿਰਹ ਤਪਤ ਤਾ ਕੀ ਕਹ ਦੇਹੁ ਬੁਝਾਇ ਕੈ ॥
ਰੂਪ ਭਯੋ ਤੌ ਕਹਾ ਐਠ ਨ ਪ੍ਰਮਾਨਿਯੈ ॥
ਹੋ ਧਨ ਜੋਬਨ ਦਿਨ ਚਾਰਿ ਪਾਹੁਨੋ ਜਾਨਿਯੈ ॥੭॥
ਯਾ ਜੋਬਨ ਕੌ ਪਾਇ ਅਧਿਕ ਅਬਲਨ ਕੌ ਭਜਿਯੈ ॥
ਯਾ ਜੋਬਨ ਕੌ ਪਾਇ ਜਗਤ ਕੇ ਸੁਖਨ ਨ ਤਜਿਯੈ ॥
ਜਬ ਪਿਯ ਹ੍ਵੈ ਹੌ ਬਿਰਧ ਕਹਾ ਤੁਮ ਲੇਹੁਗੇ ॥
ਹੋ ਬਿਰਹ ਉਸਾਸਨ ਸਾਥ ਸਜਨ ਜਿਯ ਦੇਹੁਗੇ ॥੮॥
ਯਾ ਜੋਬਨ ਕੌ ਪਾਇ ਜਗਤ ਸੁਖ ਮਾਨਿਯੈ ॥
ਯਾ ਜੋਬਨ ਕਹ ਪਾਇ ਪਰਮ ਰਸ ਠਾਨਿਯੈ ॥
ਯਾ ਜੋਬਨ ਕਹ ਪਾਇ ਨੇਹ ਜਗ ਕੀਜਿਯੈ ॥
ਹੋ ਨਾਹਕ ਜਗ ਕੇ ਮਾਝ ਨ ਜਿਯਰਾ ਦੀਜਿਯੈ ॥੯॥
ਨੇਹ ਬਿਨਾ ਨ੍ਰਿਪ ਹ੍ਵੈ ਹੈ ਗਏ ਬਖਾਨਿਯੈ ॥
ਖੜਗ ਦਾਨ ਬਿਨ ਕੀਏ ਨ ਜਗ ਮੈ ਜਾਨਿਯੈ ॥
ਨੇਹ ਕ੍ਰਿਸਨ ਜੂ ਕਿਯੋ ਆਜੁ ਲੌ ਗਾਇਯੈ ॥
ਹੋ ਨਿਰਖਿ ਜਗਤ ਕੇ ਨਾਥ ਨਾਰਿ ਨਿਹੁਰਾਇਯੈ ॥੧੦॥
ਦੋਹਰਾ ॥
ਮਧੁਰੀ ਮੂਰਤਿ ਮਿਤ ਕੀ ਬਸੀ ਚਿਤ ਮੈ ਚੀਨ ॥
ਬਹੁਰਿ ਨਿਕਾਸੇ ਜਾਇ ਨਹਿ ਨੈਨਾ ਭਏ ਰੰਗੀਨ ॥੧੧॥
ਮਨ ਭਾਵਨ ਕੇ ਨੈਨ ਦੋਊ ਚੁਭੇ ਚਿਤ ਕੇ ਮਾਹਿ ॥
ਸੇਲਨ ਜ︀ਯੋਂ ਸਰਕੈ ਪਰੇ ਨਾਹਿ ਨਿਕਾਰੇ ਜਾਹਿ ॥੧੨॥
ਨੈਨ ਪਿਯਾ ਕੇ ਪਾਰਧੀ ਮਨ ਮੈ ਕਿਯਾ ਨਿਵਾਸ ॥
ਕਾਢਿ ਕਰੇਜਾ ਲੇਹਿ ਜਨੁ ਯਾ ਤੇ ਅਧਿਕ ਬਿਸ੍ਵਾਸ ॥੧੩॥
ਨੈਨ ਪਿਯਾ ਕੇ ਪਾਲਨੇ ਕਰਿ ਰਾਖੇ ਕਰਤਾਰ ॥
ਜਿਨ ਮਹਿ ਜਨੁ ਝੂਲਹਿ ਘਨੇ ਹਮ ਸੇ ਬੈਠਿ ਹਜਾਰ ॥੧੪॥
ਨੈਨ ਰਸੀਲੇ ਰਸ ਭਰੇ ਝਲਕ ਰਸਨ ਕੀ ਦੇਹਿ ॥
ਚੰਚਲਾਨ ਕੇ ਚਿਤ ਕੌ ਚਮਕਿ ਚੁਰਾਇ ਲੇਹਿ ॥੧੫॥
ਸੋਰਠਾ ॥
ਭਯੋ ਸਕਲ ਤਨ ਪੀਰ ਰਹੀ ਸੰਭਾਰਿ ਨ ਚੀਰ ਕੀ ॥
ਬਹਿਯੋ ਰਕਤ ਹ੍ਵੈ ਨੀਰ ਪ੍ਰੇਮ ਪਿਯਾ ਕੀ ਪੀਰ ਤੇ ॥੧੬॥
ਅੜਿਲ ॥
ਪਰਦੇਸਿਨ ਸੌ ਪ੍ਰੀਤਿ ਕਹੀ ਕਾਹੂੰ ਨਹਿ ਕਰਨੀ ॥
ਪਰਦੇਸਿਨ ਕੇ ਸਾਥ ਕਹੀ ਨਹਿ ਬਾਤ ਉਚਰਨੀ ॥
ਪਰਦੇਸਿਨ ਤ੍ਰਿਯ ਸਾਥ ਕਹੋ ਕ︀ਯਾ ਨੇਹ ਲਗੈਯੈ ॥
ਹੋ ਟੂਟਿ ਤਰਕ ਦੈ ਜਾਤ ਬਹੁਰਿ ਆਪਨ ਪਛੁਤੈਯੈ ॥੧੭॥
ਪਰਦੇਸੀ ਸੌ ਪ੍ਰੀਤਿ ਕਰੀ ਏਕੈ ਪਲ ਨੀਕੀ ॥
ਪਰਦੇਸੀ ਸੌ ਬੈਨ ਭਲੀ ਭਾਖੀ ਹਸਿ ਹੀ ਕੀ ॥
ਪਰਦੇਸੀ ਕੇ ਸਾਥ ਭਲੋ ਪਿਯ ਨੇਹ ਲਗਾਯੋ ॥
ਹੋ ਪਰਮ ਪ੍ਰੀਤਿ ਉਪਜਾਇ ਬ੍ਰਿਥਾ ਜੋਬਨ ਨ ਬਿਤਾਯੋ ॥੧੮॥
ਹਮ ਸਾਹੁਨ ਕੇ ਪੂਤ ਦੇਸ ਪਰਦੇਸ ਬਿਹਾਰੈ ॥
ਊਚ ਨੀਚ ਕੋਊ ਹੋਇ ਸਕਲ ਅਖਿਯਨਨ ਨਿਹਾਰੈ ॥
ਕਹੋ ਕੁਅਰਿ ਹਮ ਸਾਥ ਨੇਹ ਕਰਿ ਕੈ ਕਸ ਕਰਿ ਹੌ ॥
ਹੋ ਹਮ ਜੈਹੈਂ ਉਠਿ ਕਹੀ ਬਿਰਹ ਬਾਧੀ ਤੁਮ ਜਰਿ ਹੌ ॥੧੯॥
ਰਾਨੀ ਬਾਚ ॥
ਹਮ ਨ ਤਜੈਂ ਪਿਯ ਤੁਮੈ ਕੋਟਿ ਜਤਨਨ ਜੌ ਕਰਿ ਹੌ ॥
ਹਸਿ ਹਸਿ ਬਾਤ ਅਨੇਕ ਕਛੂ ਕੀ ਕਛੂ ਉਚਰਿ ਹੌ ॥
ਹਮ ਰਾਚੀ ਤਵ ਰੂਪ ਰੀਝਿ ਮਨ ਮੈ ਰਹੀ ॥
ਹੋ ਇਸਕ ਤਿਹਾਰੇ ਜਰੀ ਜੁਗਿਨਿ ਹ੍ਵੈ ਹੈ ਕਹੀ ॥੨੦॥
ਕਸਿ ਕਰਿ ਰਹੇ ਗੁਮਾਨ ਬੇਗਿ ਉਠਿ ਕੈ ਚਲੋ ॥
ਹਾਰ ਸਿੰਗਾਰ ਬਨਾਇ ਭੇਖ ਸਜਿ ਹੈ ਭਲੋ ॥
ਜਾਨਤ ਹੈ ਸਖੀ ਆਜੁ ਜੁ ਪਿਯਹਿ ਨ ਪਾਇ ਹੈ ॥
ਹੋ ਬੀਸ ਬਿਸ੍ਵੈ ਵਹੁ ਤਰੁਨਿ ਤਰਫਿ ਮਰਿ ਜਾਇ ਹੈ ॥੨੧॥
ਸੁਨਤ ਤਰੁਨਿ ਕੋ ਬਚਨ ਕੁਅਰ ਮੋਹਿਤ ਭਯੋ ॥
ਸਖੀ ਜਿਤੈ ਲੈ ਗਈ ਚਲ︀ਯੋ ਤਿਤ ਕੌ ਗਯੋ ॥
ਬਿਰਹ ਮੰਜਰੀ ਜਹ ਥੀ ਸਾਜ ਸੁਧਾਰਿ ਕੈ ॥
ਹੋ ਨਿਜੁ ਹਾਥਨ ਸੇਜਿਯਾ ਫੂਲਨ ਕਹ ਡਾਰਿ ਕੈ ॥੨੨॥
ਲਏ ਗੁਰਜ ਕਹ ਹਾਥ ਕੁਅਰ ਆਵਤ ਭਯੋ ॥
ਭਾਤਿ ਭਾਤਿ ਰਾਨੀ ਸੌ ਭੋਗ ਕਮਾਤ ਭਯੋ ॥
ਚੌਰਾਸੀ ਆਸਨ ਦ੍ਰਿੜ ਕਰੇ ਬਨਾਇ ਕਰਿ ॥
ਹੋ ਕਾਮ ਕਲਾ ਕੀ ਰੀਤ ਸੁ ਪ੍ਰੀਤ ਰਚਾਇ ਕਰ ॥੨੩॥
ਤਬ ਲਗ ਤਾ ਕੌ ਨ੍ਰਿਪਤ ਨਿਕਸਿਯੋ ਆਇ ਕਰ ॥
ਕਰਿਯੋ ਗਦਾ ਕੋ ਘਾਇ ਸੁ ਕੁਅਰ ਰਿਸਾਇ ਕਰਿ ॥
ਏਕ ਚੋਟ ਭੇ ਮਾਰਿ ਜਬੈ ਰਾਜਾ ਲਿਯੋ ॥
ਹੋ ਤਬ ਅਬਲਾ ਤਿਨ ਚਰਿਤ ਕਹੌ ਜਿਹ ਬਿਧ ਕਿਯੋ ॥੨੪॥
ਗਿਰੇ ਮਹਲ ਕੇ ਤਰੇ ਨ੍ਰਿਪਤ ਕਹ ਡਾਰਿ ਕੈ ॥
ਉਠੀ ਊਚ ਸੁਰ ਭਏ ਕੂਕ ਕਹ ਮਾਰਿ ਕੈ ॥
ਕਰ ਕਰ ਰੋਦਨ ਅਧਿਕ ਧਰਨ ਗਿਰ ਗਿਰ ਪਰੀ ॥
ਹੋ ਮਰਿਯੋ ਹਮਾਰੋ ਰਾਜ ਦੈਵ ਗਤਿ ਕਾ ਕਰੀ ॥੨੫॥
ਮਰਿਯੋ ਨ੍ਰਿਪਤਿ ਸੁਨਿ ਲੋਗ ਪਹੂਚ︀ਯੋ ਆਇ ਕੈ ॥
ਖੋਦਿ ਮਹਲ ਤੇ ਦੇਖੈ ਕਹਾ ਉਚਾਇ ਕੈ ॥
ਟੂਟ ਟਾਟ ਸਿਰ ਗਯੋ ਨ ਇਕ ਅਸਤੁ ਉਬਰਿਯੋ ॥
ਦੇਖਹੁ ਨਾਰਿ ਚਰਿਤ੍ਰ ਕਹਾ ਇਹ ਠਾ ਕਰਿਯੋ ॥੨੬॥
ਧਾਮ ਤਰੇ ਦਬਿ ਮਰਿਯੋ ਸਭਨ ਨ੍ਰਿਪ ਜਾਨਿਯੋ ॥
ਭੇਦ ਅਭੇਦ ਨ ਕਿਨਹੂੰ ਮੂੜ ਪਛਾਨਿਯੋ ॥
ਪਰਜਾ ਪਟੁਕਨ ਬਾਧਿ ਸਿਰਨ ਪਰ ਆਇ ਕੈ ॥
ਹੋ ਰਾਨੀ ਨਿਤਪ੍ਰਤਿ ਭਜ︀ਯੋ ਮਿਤ੍ਰ ਸੁਖ ਪਾਇ ਕੈ ॥੨੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੧॥੪੫੦੦॥ਅਫਜੂੰ॥
ਚੌਪਈ ॥
ਸੁਭਟਾਵਤੀ ਨਗਰ ਇਕ ਦਛਿਨ ॥
ਛਤ੍ਰ ਕੇਤੁ ਨ੍ਰਿਪ ਰਾਜ ਬਿਚਛਨ ॥
ਰੂਪ ਮੰਜਰੀ ਤਾ ਕੀ ਰਾਨੀ ॥
ਸੁੰਦਰਿ ਸਕਲ ਭਵਨ ਮੈ ਜਾਨੀ ॥੧॥