ਦੋਹਰਾ ॥

ਪਤਿ ਮਾਰੇ ਕੀ ਜਬ ਸੁਨੀ ਮੋਰਿ ਮਾਤ ਧੁਨਿ ਕਾਨ ॥

ਮਾਰਿ ਮਰੀ ਜਮਧਰ ਤਬੈ ਸੁਰਪੁਰ ਕੀਅਸਿ ਪਯਾਨ ॥੨੬॥

ਸੁਨਿ ਰਾਜਾ ਐਸੋ ਬਚਨ ਬ︀ਯਾਕੁਲ ਉਠਿਯੋ ਰਿਸਾਇ ॥

ਭੀਤ ਤਰੇ ਤੇ ਸਾਹੁ ਕੋ ਮ੍ਰਿਤਕ ਨਿਕਾਸਿਯੋ ਜਾਇ ॥੨੭॥

ਚੌਪਈ ॥

ਟੂਕ ਬਿਲੋਕਿ ਚਕ੍ਰਿਤ ਹ੍ਵੈ ਰਹਿਯੋ ॥

ਸਾਚੁ ਭਯੋ ਜੋ ਮੁਹਿ ਇਨ ਕਹਿਯੋ ॥

ਭੇਦ ਅਭੇਦ ਨ ਕਛੂ ਬਿਚਾਰਿਯੋ ॥

ਸੁਤ ਕੋ ਪਕਰਿ ਕਾਟਿ ਸਿਰ ਡਾਰਿਯੋ ॥੨੮॥

ਅੜਿਲ ॥

ਪ੍ਰਥਮ ਮਾਤ ਪਿਤੁ ਮਾਰਿ ਬਹੁਰਿ ਨਿਜੁ ਮੀਤ ਸੰਘਾਰਿਯੋ ॥

ਛਲਿਯੋ ਮੂੜ ਮਤਿ ਰਾਇ ਜਵਨ ਨਹਿ ਨ︀ਯਾਇ ਬਿਚਾਰਿਯੋ ॥

ਸੁਨੀ ਨ ਐਸੀ ਕਾਨ ਕਹੂੰ ਆਗੇ ਨਹਿ ਹੋਈ ॥

ਹੋ ਤ੍ਰਿਯ ਚਰਿਤ੍ਰ ਕੀ ਬਾਤ ਜਗਤ ਜਾਨਤ ਨਹਿ ਕੋਈ ॥੨੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਆਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੪॥੪੫੬੪॥ਅਫਜੂੰ॥

ਚੌਪਈ ॥

ਪ੍ਰਾਚੀ ਦਿਸਾ ਪ੍ਰਗਟ ਇਕ ਨਗਰੀ ॥

ਖੰਭਾਵਤਿ ਸਭ ਜਗਤ ਉਜਗਰੀ ॥

ਰੂਪ ਸੈਨ ਰਾਜਾ ਤਹ ਕੇਰਾ ॥

ਜਾ ਕੈ ਦੁਸਟ ਨ ਬਾਚਾ ਨੇਰਾ ॥੧॥

ਮਦਨ ਮੰਜਰੀ ਨਾਰਿ ਤਵਨ ਕੀ ॥

ਸਸਿ ਕੀ ਸੀ ਛਬਿ ਲਗਤਿ ਜਵਨ ਕੀ ॥

ਮ੍ਰਿਗ ਕੇ ਨੈਨ ਦੋਊ ਹਰਿ ਲੀਨੇ ॥

ਸੁਕ ਨਾਸਾ ਕੋਕਿਲ ਬਚ ਦੀਨੇ ॥੨॥

ਰਾਜਾ ਪਿਯਤ ਅਮਲ ਸਭ ਭਾਰੀ ॥

ਭਾਤਿ ਭਾਤਿ ਸੌ ਭੋਗਤ ਨਾਰੀ ॥

ਪੋਸਤ ਭਾਗ ਅਫੀਮ ਚੜਾਵੈ ॥

ਪ︀ਯਾਲੇ ਪੀ ਪਚਾਸਇਕ ਜਾਵੈ ॥੩॥

ਅੜਿਲ ॥

ਭਾਤਿ ਭਾਤਿ ਰਨਯਨਿ ਸੌ ਭੋਗ ਕਮਾਵਈ ॥

ਆਸਨ ਚੁੰਬਨ ਕਰਤ ਨ ਗਨਨਾ ਆਵਈ ॥

ਚਾਰਿ ਪਹਰ ਰਤਿ ਕਰੈ ਅਧਿਕ ਸੁਖ ਪਾਇ ਕੈ ॥

ਹੋ ਜੋ ਰਾਨੀ ਤਿਹ ਰਮੈ ਰਹੈ ਉਰਝਾਇ ਕੈ ॥੪॥

ਸ੍ਰੀ ਰਸ ਤਿਲਕ ਮੰਜਰੀ ਤ੍ਰਿਯਿਕ ਬਖਾਨਿਯੈ ॥

ਅਧਿਕ ਜਗਤ ਕੇ ਮਾਝ ਧਨਵੰਤੀ ਜਾਨਿਯੈ ॥

ਜਾਵਿਤ੍ਰੀ ਜਾਇਫਰ ਨ ਸਾਹੁ ਚਬਾਵਈ ॥

ਹੋ ਸੋਫੀ ਸੂਮ ਨ ਭੂਲਿ ਭਾਗ ਕੌ ਖਾਵਈ ॥੫॥

ਸਾਹੁ ਆਪੁ ਕੌ ਸ︀ਯਾਨੋ ਅਧਿਕ ਕਹਾਵਈ ॥

ਭੂਲ ਭਾਗ ਸੁਪਨੇ ਹੂੰ ਨ ਘੋਟਿ ਚੜਾਵਈ ॥

ਪਿਯੈ ਜੁ ਰਾਨੀ ਭਾਗ ਅਧਿਕ ਤਾ ਸੌ ਲਰੈ ॥

ਹੋ ਕੌਡੀ ਕਰ ਤੇ ਦਾਨ ਨ ਸੋਕਾਤੁਰ ਕਰੈ ॥੬॥

ਚੌਪਈ ॥

ਪਿਯਤ ਭਾਗ ਕਾਹੂ ਜੋ ਹੇਰੈ ॥

ਠਾਢੇ ਹੋਤ ਨ ਤਾ ਕੇ ਨੇਰੈ ॥

ਭਯੋ ਸਦਨ ਤਿਹ ਕਹੈ ਉਜਾਰਾ ॥

ਜਾ ਕੈ ਕੂੰਡਾ ਬਜੈ ਦੁਆਰਾ ॥੭॥

ਤਾ ਕੋ ਹੋਤ ਉਜਾਰ ਕਹੈ ਘਰ ॥

ਭਾਗ ਅਫੀਮ ਭਖਤ ਹੈ ਜੋ ਨਰ ॥

ਸੋਫੀ ਸਕਲ ਬੁਧਿ ਬਲ ਰਹੈ ॥

ਅਮਲਿਨ ਕੋ ਕਛੂ ਕੈ ਨਹਿ ਕਹੈ ॥੮॥

ਯਹ ਰਸ ਤਿਲਕ ਮੰਜਰੀ ਸੁਨੀ ॥

ਗਈ ਪਾਸ ਹਸਿ ਮੂੰਡੀ ਧੁਨੀ ॥

ਕਹਾ ਬਕਤ ਹੈ ਪਰਿਯੋ ਮੰਦ ਮਤਿ ॥

ਬਾਹਨ ਸੋਫਿ ਸੀਤਲਾ ਕੀ ਗਤਿ ॥੯॥

ਛੰਦ ॥

ਅਮਲ ਪਿਯਹਿ ਨ੍ਰਿਪ ਰਾਜ ਅਧਿਕ ਇਸਤ੍ਰੀਯਨ ਬਿਹਾਰੈ ॥

ਅਮਲ ਸੂਰਮਾ ਪਿਯਹਿ ਦੁਜਨ ਸਿਰ ਖੜਗ ਪ੍ਰਹਾਰੈ ॥

ਅਮਲ ਭਖਹਿ ਜੋਗੀਸ ਧ︀ਯਾਨ ਜਦੁਪਤਿ ਕੋ ਧਰਹੀ ॥

ਚਾਖਿ ਤਵਨ ਕੋ ਸ੍ਵਾਦ ਸੂਮ ਸੋਫੀ ਕ︀ਯਾ ਕਰਹੀ ॥੧੦॥

ਸਾਹੁ ਬਾਚ ॥

ਅਮਲ ਪਿਯਤ ਜੇ ਪੁਰਖ ਪਰੇ ਦਿਨ ਰੈਨਿ ਉਘਾਵਤ ॥

ਅਮਲ ਜੁ ਘਰੀ ਨ ਪਿਯਹਿ ਤਾਪ ਤਿਨ ਕਹ ਚੜਿ ਆਵਤ ॥

ਅਮਲ ਪੁਰਖੁ ਜੋ ਪੀਯੈ ਕਿਸੂ ਕਾਰਜ ਕੇ ਨਾਹੀ ॥

ਅਮਲ ਖਾਇ ਜੜ੍ਰਹ ਰਹੈ ਮ੍ਰਿਤਕ ਹ੍ਵੈ ਕੈ ਘਰ ਮਾਹੀ ॥੧੧॥

ਤ੍ਰਿਯੋ ਬਾਚ ॥

ਸ︀ਯਾਨੇ ਸੋਚਿਤ ਰਹੈ ਰਾਜ ਕੈਫਿਯੈ ਕਮਾਵੈ ॥

ਸੂਮ ਸੰਚਿ ਧਨ ਰਹੇ ਸੂਰ ਦਿਨ ਏਕ ਲੁਟਾਵੈ ॥

ਅਮਲ ਪੀਏ ਜਸੁ ਹੋਇ ਦਾਨ ਖਾਡੇ ਨਹਿ ਹੀਨੋ ॥

ਅੰਤ ਗੁਦਾ ਕੇ ਪੈਡ ਸੂਮ ਸੋਫੀ ਜਿਯ ਦੀਨੋ ॥੧੨॥

ਭਾਗ ਪੁਰਖ ਵੈ ਪਿਯਹਿ ਭਗਤ ਹਰਿ ਕੀ ਜੇ ਕਰਹੀ ॥

ਭਾਗ ਭਖਤ ਵੈ ਪੁਰਖ ਕਿਸੂ ਕੀ ਆਸ ਨ ਧਰਹੀ ॥

ਅਮਲ ਪਿਯਤ ਤੇ ਬੀਰ ਬਰਤ ਜਿਨ ਤ੍ਰਿਨ ਮਸਤਕ ਪਰ ॥

ਤੇ ਕ︀ਯਾ ਪੀਵਹਿ ਭਾਗ ਰਹੈ ਜਿਨ ਕੇ ਤਕਰੀ ਕਰ ॥੧੩॥