ਅੜਿਲ ॥

ਸਦਾ ਸਰੋਹੀ ਊਪਰ ਕਰ ਜਿਨ ਕੋ ਰਹੈ ॥

ਸਿਰ ਮੋ ਖਾਇ ਕ੍ਰਿਪਾਨ ਜੁ ਤਿਹ ਕਟੁ ਬਚ ਕਹੈ ॥

ਨਿੰਬੂਆ ਟਿਕ ਕਹਿ ਰਹੈ ਮੂੰਛਿ ਐਸੇ ਕੀਏ ॥

ਹੋ ਤੇ ਨਰ ਪੀਵਹਿ ਭਾਗ ਕਹਾ ਪਸੁ ਤੈਂ ਪੀਏ ॥੧੪॥

ਅਗੰਜਾਨ ਜੋ ਗੰਜਤ ਸਦਾ ਅਗੰਜ ਨਰ ॥

ਤ੍ਰਸਤ ਤਾਪ ਤੁਟਿ ਜਾਇ ਨਿਰਖਿ ਜਿਹ ਖੜਗ ਕਰ ॥

ਤੇ ਪੀਵਤ ਹੈ ਭਾਗ ਅਧਿਕ ਜਿਨ ਜਸ ਲਏ ॥

ਹੋ ਦਾਨ ਖਾਡ ਕੈ ਪ੍ਰਥਮ ਬਹੁਰਿ ਜਗ ਤੇ ਗਏ ॥੧੫॥

ਦੋਹਰਾ ॥

ਤੇ ਨਰ ਕੈਫਨ ਕੋ ਪਿਯਤ ਤੈ ਕ︀ਯਾ ਪਿਯਹਿ ਅਜਾਨ ॥

ਕਰ ਤਕਰੀ ਪਕਰਤ ਰਹਿਯੋ ਕਸੀ ਨ ਕਮਰ ਕ੍ਰਿਪਾਨ ॥੧੬॥

ਚੌਪਈ ॥

ਯੌ ਸੁਨਿ ਬੈਨ ਸਾਹੁ ਰਿਸਿ ਭਰਿਯੋ ॥

ਨਿਜੁ ਤ੍ਰਿਯ ਕਹ ਕਟੁ ਬਚਨ ਉਚਰਿਯੋ ॥

ਲਾਤ ਮੁਸਟ ਭੇ ਕੀਏ ਪ੍ਰਹਾਰਾ ॥

ਤੈ ਕ︀ਯੋਨ ਐਸੀ ਭਾਤਿ ਉਚਾਰਾ ॥੧੭॥

ਤ੍ਰਿਯੋ ਬਾਚ ॥

ਕਹੋ ਸਾਹੁ ਤੌ ਸਾਚ ਉਚਰਊਾਂ ॥

ਤੁਮ ਤੇ ਤਊ ਅਧਿਕ ਜਿਯ ਡਰਊਾਂ ॥

ਜੋ ਕੁਲ ਰੀਤਿ ਬਡਨ ਚਲਿ ਆਈ ॥

ਸੋ ਮੈ ਤੁਹਿ ਪ੍ਰਤਿ ਕਹਤ ਸੁਨਾਈ ॥੧੮॥

ਛਪੈ ਛੰਦ ॥

ਦਿਜਨ ਦਾਨ ਦੀਬੋ ਦ੍ਰੁਜਾਨ ਸਿਰ ਖੜਗ ਬਜੈਬੋ ॥

ਮਹਾ ਦੁਸਟ ਕਹ ਦੰਡਿ ਦਾਰਿਦ ਦੀਨਾਨ ਗਵੈਬੋ ॥

ਨਿਜੁ ਨਾਰਿਨ ਕੇ ਸਾਥ ਕੇਲ ਚਿਰ ਲੌ ਮਚਿ ਮੰਡਬ ॥

ਖੰਡ ਖੰਡ ਰਨ ਖੇਤ ਖਲਨ ਖੰਡਨ ਸੌ ਖੰਡਬ ॥

ਅਮਲ ਨ ਪੀ ਏਤੀ ਕਰੈ ਕ︀ਯੋ ਆਯੋ ਮਹਿ ਲੋਕ ਮਹਿ ॥

ਸੁਰ ਅਸੁਰ ਜਛ ਗੰਧ੍ਰਬ ਸਭੈ ਤਿਹ ਨਰ ਕੌ ਹਸਿ ਹਸਿ ਕਹਹਿ ॥੧੯॥

ਛੰਦ ॥

ਸੋ ਨਰ ਪਿਯਤ ਨ ਭਾਗ ਰਹੈ ਕੌਡੀ ਮਹਿ ਜਿਹ ਚਿਤ ॥

ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੋ ਹਿਤ ॥

ਸ︀ਯਾਨੋ ਅਧਿਕ ਕਹਾਇ ਕਾਕ ਕੀ ਉਪਮਾ ਪਾਵਹਿ ॥

ਅੰਤ ਸ੍ਵਾਨ ਜ︀ਯੋਂ ਮਰੈ ਦੀਨ ਦੁਨਿਯਾ ਪਛੁਤਾਵਹਿ ॥੨੦॥

ਦੋਹਰਾ ॥

ਅੰਤ ਕਾਕ ਕੀ ਮ੍ਰਿਤੁ ਮਰੈ ਮਨ ਭੀਤਰ ਪਛੁਤਾਹਿ ॥

ਖੰਡਾ ਗਹਿਯੋ ਨ ਜਸ ਲਿਯੋ ਕਛੂ ਜਗਤ ਕੇ ਮਾਹਿ ॥੨੧॥

ਸਾਹ ਬਾਚ ॥

ਚੌਪਈ ॥

ਸੁਨ ਸਾਹੁਨਿ ਤੈ ਕਛੁ ਨ ਜਾਨਤ ॥

ਸੋਫਿਨ ਸੌ ਅਮਲਿਨ ਕਹ ਠਾਨਤ ॥

ਸੋਫੀ ਰੰਕ ਦਰਬੁ ਉਪਜਾਵੈ ॥

ਅਮਲੀ ਨ੍ਰਿਪਹੂੰ ਧਾਮ ਲੁਟਾਵੈ ॥੨੨॥

ਤ੍ਰਿਯੋ ਬਾਚ ॥

ਛੰਦ ॥

ਜੇ ਅਮਲਨ ਕਹ ਖਾਇ ਖਤਾ ਕਬਹੂੰ ਨਹਿ ਖਾਵੈ ॥

ਮੂੰਡਿ ਅਵਰਨਹਿ ਜਾਹਿ ਆਪੁ ਕਬਹੂੰ ਨ ਮੁੰਡਾਵੈ ॥

ਚੰਚਲਾਨ ਕੋ ਚਿਤ ਚੋਰ ਛਿਨ ਇਕ ਮਹਿ ਲੇਹੀ ॥

ਭਾਤਿ ਭਾਤਿ ਭਾਮਿਨਨਿ ਭੋਗ ਭਾਵਤ ਮਨ ਦੇਹੀ ॥੨੩॥