ਅੜਿਲ ॥
ਤੈਸਹਿ ਛੋਰਿ ਤੁਰੰਗ ਝਰੋਖਾ ਬੀਚ ਕਰਿ ॥
ਜਲ ਮੋ ਪਰੀ ਕੁਦਾਇ ਜਾਤ ਭੀ ਪਾਰ ਤਰਿ ॥
ਸਭ ਲੋਕਨ ਕੌ ਕੌਤਕ ਅਧਿਕ ਦਿਖਾਇ ਕੈ ॥
ਹੋ ਸੇਰ ਸਾਹ ਸੌ ਬਚਨ ਕਹੇ ਮੁਸਕਾਇ ਕੈ ॥੨੩॥
ਇਹੀ ਭਾਤਿ ਸੋ ਪ੍ਰਥਮ ਬਾਜ ਮੁਰਿ ਕਰ ਪਰਿਯੋ ॥
ਦੁਤਿਯ ਅਸ੍ਵ ਤਵ ਨਿਰਖਿਤ ਇਹ ਛਲ ਸੌ ਹਰਿਯੋ ॥
ਸੇਰ ਸਾਹਿ ਤਬ ਕਹਿਯੋ ਕਹਾ ਬੁਧਿ ਕੋ ਭਯੋ ॥
ਹੋ ਰਾਹਾ ਥੋ ਜਹਾ ਤਹੀ ਸੁਰਾਹਾ ਹੂੰ ਗਯੋ ॥੨੪॥
ਸਾਹ ਸਹਿਤ ਸਭ ਲੋਗ ਚਰਿਤ੍ਰ ਬਿਲੋਕਿ ਬਰ ॥
ਦਾਤ ਦਾਤ ਸੋ ਕਾਟਿ ਕਹੈ ਹੈ ਦਯੋ ਕਰ ॥
ਕਹੈ ਹਮਾਰੀ ਮਤਿਹਿ ਕਵਨ ਕਾਰਨ ਭਯੋ ॥
ਹੋ ਰਾਹਾ ਤਸਕਰ ਹਰਿਯੋ ਸੁਰਾਹਾ ਹਮ ਦਯੋ ॥੨੫॥
ਦੋਹਰਾ ॥
ਸ੍ਵਰਨ ਮੰਜਰੀ ਬਾਜ ਹਰਿ ਮਿਤ੍ਰਹਿ ਦਏ ਬਨਾਇ ॥
ਚਿਤ੍ਰ ਬਰਨ ਸੁਤ ਨ੍ਰਿਪ ਬਰਾ ਹ੍ਰਿਦੈ ਹਰਖ ਉਪਜਾਇ ॥੨੬॥
ਭਾਤਿ ਭਾਤਿ ਤਾ ਕੋ ਭਜੈ ਹ੍ਰਿਦੈ ਹਰਖ ਉਪਜਾਇ ॥
ਸੇਰ ਸਾਹਿ ਦਿਲੀਸ ਕਹ ਤ੍ਰਿਯਾ ਚਰਿਤ੍ਰ ਦਿਖਾਇ ॥੨੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਯਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੬॥੪੬੩੬॥ਅਫਜੂੰ॥
ਚੌਪਈ ॥
ਬੀਰ ਤਿਲਕ ਇਕ ਨ੍ਰਿਪਤਿ ਬਿਚਛਨ ॥
ਪੁਹਪ ਮੰਜਰੀ ਨਾਰਿ ਸੁਲਛਨ ॥
ਤਿਨ ਕੀ ਹਮ ਤੇ ਕਹਿ ਨ ਪਰਤ ਛਬਿ ॥
ਰਤਿ ਤਿਹ ਰਹਤ ਨਿਰਖਿ ਰਤਿ ਪਤਿ ਦਬਿ ॥੧॥
ਸ੍ਰੀ ਸੁਰਤਾਨ ਸਿੰਘ ਤਿਹ ਪੂਤਾ ॥
ਜਨੁ ਬਿਧਿ ਗੜਾ ਦੁਤਿਯ ਪੁਰਹੂਤਾ ॥
ਜਬ ਵਹੁ ਤਰੁਨ ਭਯੋ ਲਖਿ ਪਾਯੋ ॥
ਤਬ ਪਿਤ ਤਾ ਕੋ ਬ︀ਯਾਹ ਰਖਾਯੋ ॥੨॥
ਕਾਸਮੀਰ ਇਕ ਨ੍ਰਿਪਤਿ ਰਹਤ ਬਲ ॥
ਰੂਪਮਾਨ ਧਨਮਾਨ ਰਣਾਚਲ ॥
ਤਾ ਕੇ ਧਾਮ ਸੁਤਾ ਇਕ ਸੁਨੀ ॥
ਸਕਲ ਗੁਨਨ ਕੇ ਭੀਤਰ ਗੁਨੀ ॥੩॥
ਬੋਲਿ ਦਿਜੰਬਰਨ ਘਰੀ ਸੁਧਾਈ ॥
ਨ੍ਰਿਪ ਸੁਤ ਕੇ ਸੰਗ ਕਰੀ ਸਗਾਈ ॥
ਅਧਿਕ ਸੁ ਦਰਬੁ ਪਠੈ ਦਿਯ ਤਾ ਕੌ ॥
ਬ︀ਯਾਹ ਬਿਚਾਰਿ ਬੁਲਾਯੋ ਵਾ ਕੌ ॥੪॥
ਸੁਤਾ ਕੋ ਬ︀ਯਾਹ ਜਬੈ ਤਿਨ ਦਿਯਾਇਸਿ ॥
ਹਾਟ ਪਾਟ ਬਸਤ੍ਰਨ ਸਭ ਛਾਇਸਿ ॥
ਘਰ ਘਰ ਗੀਤ ਚੰਚਲਾ ਗਾਵਤ ॥
ਭਾਤਿ ਭਾਤਿ ਬਾਦ੍ਰਿਤ ਬਜਾਵਤ ॥੫॥
ਸਕਲ ਬ︀ਯਾਹ ਕੀ ਰੀਤਿ ਕਰਹਿ ਤੇ ॥
ਅਧਿਕ ਦਿਜਨ ਕਹ ਦਾਨ ਕਰਹਿ ਵੇ ॥
ਜਾਚਕ ਸਭੈ ਭੂਪ ਹ੍ਵੈ ਗਏ ॥
ਜਾਚਤ ਬਹੁਰਿ ਨ ਕਾਹੂ ਭਏ ॥੬॥
ਦੋਹਰਾ ॥
ਸਕਲ ਰੀਤਿ ਕਰਿ ਬ︀ਯਾਹ ਕੀ ਚੜੇ ਜਨੇਤ ਬਨਾਇ ॥
ਭਾਤਿ ਭਾਤਿ ਸੋ ਕੁਅਰ ਬਨਿ ਪ੍ਰਭਾ ਨ ਬਰਨੀ ਜਾਇ ॥੭॥
ਚੌਪਈ ॥
ਕਾਸਮੀਰ ਭੀਤਰ ਪਹੁਚੇ ਜਬ ॥
ਬਾਜਨ ਲਗੇ ਬਦਿਤ੍ਰ ਅਮਿਤ ਤਬ ॥
ਨਾਚਤ ਪਾਤ੍ਰ ਅਪਾਰ ਅਨੂਪਾ ॥
ਕੰਚਨਿ ਹੁਰਕੁਨਿ ਰੂਪ ਸਰੂਪਾ ॥੮॥
ਹਾਟ ਪਾਟ ਸਭ ਬਸਤ੍ਰਨ ਛਾਏ ॥
ਅਗਰ ਚੰਦਨ ਭੇ ਮਗੁ ਛਿਰਕਾਏ ॥
ਸਭ ਘਰ ਬਾਧੀ ਬੰਧਨਵਾਰੈ ॥
ਗਾਵਤ ਗੀਤ ਸੁਹਾਵਤ ਨਾਰੈ ॥੯॥
ਅਗੂਆ ਲੇਨ ਅਗਾਊ ਆਏ ॥
ਆਦਰ ਸੌ ਕੁਅਰਹਿ ਗ੍ਰਿਹ ਲ︀ਯਾਏ ॥
ਭਾਤਿ ਭਾਤਿ ਤੇ ਕਰੈ ਬਡਾਈ ॥
ਜਾਨੁਕ ਰਾਕਨਿ ਧਨਿ ਨਿਧਿ ਪਾਈ ॥੧੦॥
ਅੜਿਲ ॥
ਤਬ ਜਸ ਤਿਲਕ ਮੰਜਰੀ ਲਈ ਬੁਲਾਇ ਕੈ ॥
ਬ︀ਯਾਹ ਦਈ ਨ੍ਰਿਪ ਸੁਤ ਕੇ ਸਾਥ ਬਨਾਇ ਕੈ ॥
ਦਾਜ ਅਮਿਤ ਧਨ ਦੀਯੋ ਬਿਦਾ ਕਰਿ ਕੈ ਦਏ ॥
ਹੋ ਬਿਰਜਵਤੀ ਨਗਰੀ ਪ੍ਰਤਿ ਤੇ ਆਵਤ ਭਏ ॥੧੧॥
ਚੌਪਈ ॥
ਏਕ ਸਾਹ ਕੇ ਸਦਨ ਉਤਾਰੇ ॥
ਗ੍ਰਿਹ ਜੈ ਹੈ ਲਖਿ ਹੈ ਜਬ ਤਾਰੇ ॥
ਕੁਅਰਿ ਸਾਹ ਕੋ ਪੂਤ ਨਿਹਾਰਾ ॥
ਤਿਹ ਤਨ ਤਾਨਿ ਮਦਨ ਸਰ ਮਾਰਾ ॥੧੨॥
ਦੋਹਰਾ ॥
ਨਿਰਖਿਤ ਰਹੀ ਲੁਭਾਇ ਛਬਿ ਮਨ ਮੈ ਕਿਯਾ ਬਿਚਾਰ ॥
ਨ੍ਰਿਪ ਸੁਤ ਸੰਗ ਨ ਜਾਇ ਹੌ ਇਹੈ ਹਮਾਰੋ ਯਾਰ ॥੧੩॥
ਚੌਪਈ ॥
ਬੋਲਿ ਲਿਯਾ ਤਾ ਕੋ ਅਪੁਨੇ ਘਰ ॥
ਰਤਿ ਮਾਨੀ ਤਾ ਸੌ ਹਸਿ ਹਸਿ ਕਰਿ ॥
ਆਲਿੰਗਨ ਚੁੰਬਨ ਬਹੁ ਲਏ ॥
ਬਿਬਿਧ ਬਿਧਨ ਸੌ ਆਸਨ ਦਏ ॥੧੪॥