ਅੜਿਲ ॥

ਬਿਹਸਿ ਬਿਹਸਿ ਦੋਊ ਕੁਅਰ ਕਲੋਲਨ ਕੌ ਕਰੈ ॥

ਬਿਬਿਧ ਬਿਧਨ ਕੋਕਨ ਕੇ ਮਤ ਕੌ ਉਚਰੈ ॥

ਭਾਤਿ ਭਾਤਿ ਕੇ ਆਸਨ ਕਰਹਿ ਬਨਾਇ ਕੈ ॥

ਹੋ ਲਪਟਿ ਲਪਟਿ ਦੋਊ ਜਾਹਿ ਪਰਮ ਸੁਖ ਪਾਇ ਕੈ ॥੧੫॥

ਕੇਲ ਕਰਤ ਸ੍ਵੈ ਜਾਹਿ ਬਹੁਰਿ ਉਠਿ ਰਤਿ ਕਰੈ ॥

ਭਾਤਿ ਭਾਤਿ ਚਾਤੁਰਤਾ ਮੁਖ ਤੇ ਉਚਰੈ ॥

ਤਰੁਨ ਤਰੁਨਿ ਜਬ ਮਿਲੈ ਨ ਕੋਊ ਹਾਰਹੀ ॥

ਹੋ ਬੇਦ ਸਾਸਤ੍ਰ ਸਿੰਮ੍ਰਿਤਿ ਇਹ ਭਾਤਿ ਉਚਾਰਹੀ ॥੧੬॥

ਤ੍ਰਿਯਾ ਬਾਚ ॥

ਚੌਪਈ ॥

ਮੈ ਨ ਨ੍ਰਿਪ ਸੁਤ ਕੇ ਸੰਗ ਜੈ ਹੌ ॥

ਬਿਨ ਦਾਮਨ ਇਹ ਹਾਥ ਬਿਕੈ ਹੌ ॥

ਧਾਇ ਸੁਤਾ ਤਬ ਕੁਅਰਿ ਹਕਾਰੀ ॥

ਤਵਨ ਪਾਲਕੀ ਭੀਤਰ ਡਾਰੀ ॥੧੭॥

ਦਿਵਸਰਾਜ ਅਸਤਾਚਲ ਗਯੋ ॥

ਪ੍ਰਾਚੀ ਦਿਸਿ ਤੇ ਸਸਿ ਪ੍ਰਗਟਯੋ ॥

ਨ੍ਰਿਪ ਸੁਤ ਭੇਦ ਪਛਾਨ︀ਯੋ ਨਾਹੀ ॥

ਤਾਰਨ ਕੀ ਸਮਝੀ ਪਰਛਾਹੀ ॥੧੮॥

ਅਨਤ ਤ੍ਰਿਯਾ ਕੌ ਲੈ ਗ੍ਰਿਹ ਗਯੋ ॥

ਭੇਦ ਨ ਪਸੁ ਪਾਵਤ ਕਛੁ ਭਯੋ ॥

ਧਾਇ ਭੇਦ ਸੁਨਿਅਤਿ ਹਰਖਾਨੀ ॥

ਮੋਰੀ ਸੁਤਾ ਕਰੀ ਬਿਧਿ ਰਾਨੀ ॥੧੯॥

ਦੋਹਰਾ ॥

ਰਾਜ ਕੁਅਰਿ ਸੁਤ ਸਾਹ ਕੇ ਸਦਨ ਰਹੀ ਸੁਖ ਪਾਇ ॥

ਘਾਲ ਪਾਲਕੀ ਧਾਇ ਕੀ ਦੁਹਿਤਾ ਦਈ ਪਠਾਇ ॥੨੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੭॥੪੬੫੬॥ਅਫਜੂੰ॥

ਦੋਹਰਾ ॥

ਨਦੀ ਨਰਬਦਾ ਕੋ ਰਹੈ ਨ੍ਰਿਪਤਿ ਚਿਤ੍ਰਰਥ ਨਾਮ ॥

ਦੇਸ ਦੇਸ ਕੇ ਏਸ ਜਿਹ ਜਪਤ ਆਠਹੂੰ ਜਾਮ ॥੧॥

ਚੌਪਈ ॥

ਚਿਤ੍ਰ ਮੰਜਰੀ ਤਾ ਕੀ ਤ੍ਰਿਯ ਬਰ ॥

ਜਾਨੁਕ ਪ੍ਰਭਾ ਦਿਪਤਿ ਕਿਰਣਾਧਰ ॥

ਚਾਰਿ ਪੁਤ੍ਰ ਤਾ ਕੇ ਸੁੰਦਰ ਅਤਿ ॥

ਸੂਰਬੀਰ ਬਲਵਾਨ ਬਿਕਟ ਮਤਿ ॥੨॥

ਦੋਹਰਾ ॥

ਚਿਤ੍ਰ ਕੇਤੁ ਬਚਿਤ੍ਰ ਧੁਜ ਸਸਿ ਧੁਜ ਰਵਿ ਧੁਜ ਸੂਰ ॥

ਜਿਨ ਕੇ ਧਨੁਖ ਟੰਕੋਰ ਧੁਨਿ ਰਹਤ ਜਗਤ ਮੈ ਪੂਰ ॥੩॥

ਚੌਪਈ ॥

ਨਵਲ ਸਾਹ ਇਕ ਰਹਤ ਨਗਰ ਤਿਹ ॥

ਸਸਿ ਆਭਾ ਵਤਿ ਦੁਹਿਤਾ ਘਰ ਜਿਹ ॥

ਅਮਿਤ ਪ੍ਰਭਾ ਜਾਨਿਯਤ ਜਾ ਕੀ ਜਗ ॥

ਸੁਰ ਆਸੁਰ ਥਕਿ ਰਹਤ ਨਿਰਖ ਮਗ ॥੪॥

ਦੋਹਰਾ ॥

ਚਾਰਿ ਪੁਤ ਜੇ ਨ੍ਰਿਪਤਿ ਕੇ ਤਾ ਕੀ ਪ੍ਰਭਾ ਨਿਹਾਰਿ ॥

ਰੀਝਿ ਰਹਤ ਭੇ ਚਿਤ ਬਿਖੈ ਮਨ ਕ੍ਰਮ ਬਚ ਨਿਰਧਾਰ ॥੫॥

ਚੌਪਈ ॥

ਨ੍ਰਿਪ ਸੁਤ ਦੂਤਿਕ ਤਹਾ ਪਠਾਇਸਿ ॥

ਭਾਤਿ ਭਾਤਿ ਤਿਹ ਤ੍ਰਿਯਹਿ ਭੁਲਾਇਸਿ ॥

ਇਹੀ ਭਾਤਿ ਚਾਰੌ ਉਠਿ ਧਾਏ ॥

ਚਾਰੋ ਚਲਿ ਤਾ ਕੇ ਗ੍ਰਿਹ ਆਏ ॥੬॥