ਚੌਪਈ ॥

ਧੰਨ︀ਯ ਧੰਨ︀ਯ ਸਭ ਲੋਕ ਬਖਾਨੈ ॥

ਭੇਦ ਅਭੇਦ ਨ ਮੂਰਖ ਜਾਨੈ ॥

ਭੂਪ ਭਗਤਿ ਤਿਹ ਅਧਿਕ ਬਿਚਾਰਿਯੋ ॥

ਨ੍ਰਿਪ ਪਰ ਦਰਬੁ ਇਤੋ ਜਿਨ ਵਾਰਿਯੋ ॥੧੭॥

ਤਬ ਰਾਜੇ ਇਹ ਭਾਤਿ ਉਚਾਰਿਯੋ ॥

ਸਾਹ ਸੁਤਾ ਜੇਤੋ ਧਨ ਵਾਰਿਯੋ ॥

ਛੋਰਿ ਭੰਡਾਰ ਤਿਤੋ ਤਿਹ ਦੀਜੈ ॥

ਮੰਤ੍ਰਨ ਕਹਾ ਬਿਲੰਬ ਨ ਕੀਜੈ ॥੧੮॥

ਚਾਰਿ ਸੰਦੂਕ ਅਸਰਫੀ ਦੀਨੀ ॥

ਸਾਹੁ ਸੁਤਾ ਸਭ ਹੀ ਸੋ ਲੀਨੀ ॥

ਨ੍ਰਿਪ ਕੇ ਚਾਰੌ ਪੂਤ ਡੁਬਾਈ ॥

ਲੈ ਧਨੁ ਅਮਿਤ ਬਹੁਰਿ ਘਰ ਆਈ ॥੧੯॥

ਦੋਹਰਾ ॥

ਇਹ ਛਲ ਸੋ ਸੁਤਿ ਨ੍ਰਿਪਤਿ ਕੇ ਚਾਰੌ ਦਏ ਡੁਬਾਇ ॥

ਆਨਿ ਧਾਮ ਬਹੁਰੋ ਬਸੀ ਹ੍ਰਿਦੈ ਹਰਖ ਉਪਜਾਇ ॥੨੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੮॥੪੬੭੬॥ਅਫਜੂੰ॥

ਚੌਪਈ ॥

ਬਤਿਸੁ ਲਛਨ ਨਗਰ ਇਕ ਸੋਹੈ ॥

ਜਾ ਕੇ ਤਟ ਅਮਰਾਵਤਿ ਕੋ ਹੈ ॥

ਸੈਨ ਸੁਲਛਨ ਨ੍ਰਿਪ ਤਹ ਸੁਭ ਮਤਿ ॥

ਸੂਰਬੀਰ ਬਲਵਾਨ ਬਿਕਟ ਮਤਿ ॥੧॥

ਮੰਜ੍ਰਿ ਬਿਚਛਨਿ ਨਾਰਿ ਤਵਨਿ ਬਰ ॥

ਪੜੀ ਬ︀ਯਾਕਰਨ ਸਾਸਤ੍ਰ ਕੋਕ ਸਰ ॥

ਸੋਭਾ ਅਧਿਕ ਤਵਨ ਕੀ ਸੋਹਤ ॥

ਸੁਰ ਨਰ ਨਾਗ ਅਸੁਰ ਮਨ ਮੋਹਤ ॥੨॥

ਅੜਿਲ ॥

ਏਕ ਸਾਹ ਕੋ ਪੂਤ ਤਹਾ ਸੁੰਦਰ ਘਨੋ ॥

ਜਨੁ ਔਤਾਰ ਮਦਨ ਕੋ ਯਾ ਜਗ ਮੋ ਬਨੋ ॥

ਬਿਤਨ ਕੇਤੁ ਤਿਹ ਨਾਮ ਕੁਅਰ ਕੈ ਜਾਨਿਯੈ ॥

ਹੋ ਜਾ ਸਮ ਸੁੰਦਰ ਅਵਰ ਨ ਕਤਹੁ ਬਖਾਨਿਯੈ ॥੩॥

ਨੈਨ ਹਰਿਨ ਕੇ ਹਰੇ ਬੈਨ ਪਿਕ ਕੇ ਹਰੇ ॥

ਜਨੁਕ ਸਾਨਿ ਪਰ ਬਿਸਿਖ ਦੋਊ ਬਾਢਿਨ ਧਰੇ ॥

ਬਿਨਾ ਪ੍ਰਹਾਰੇ ਲਗਤ ਨ ਕਾਢੇ ਜਾਤ ਹੈ ॥

ਹੋ ਖਟਕਤ ਹਿਯ ਕੇ ਮਾਝ ਸਦਾ ਪਿਯਰਾਤ ਹੈ ॥੪॥

ਨਿਰਖਿ ਤਵਨ ਕੋ ਰੂਪ ਤਰਿਨਿ ਮੋਹਿਤ ਭਈ ॥

ਲੋਕ ਲਾਜ ਕੁਲ ਕਾਨਿ ਤ︀ਯਾਗਿ ਤਬ ਹੀ ਦਈ ॥

ਆਸਿਕ ਕੀ ਤ੍ਰਿਯ ਭਾਤਿ ਰਹੀ ਉਰਝਾਇ ਕੈ ॥

ਹੋ ਸਕਿਯੋ ਨ ਧੀਰਜ ਬਾਧਿ ਸੁ ਲਿਯੋ ਬੁਲਾਇ ਕੈ ॥੫॥

ਚੌਪਈ ॥

ਭੇਦਿ ਪਾਇ ਤ੍ਰਿਯ ਤਾਹਿ ਬੁਲਾਇਸਿ ॥

ਭਾਤਿ ਭਾਤਿ ਭੋਜਨਹਿ ਖਵਾਇਸਿ ॥

ਕੇਲ ਕਰਨ ਤਾ ਸੌ ਚਿਤ ਚਹਾ ॥

ਲਾਜਿ ਬਿਸਾਰਿ ਪ੍ਰਗਟ ਤਿਹ ਕਹਾ ॥੬॥

ਬਿਤਨ ਕੇਤੁ ਜਬ ਯੌ ਸੁਨਿ ਪਾਯੋ ॥

ਭੋਗ ਨ ਕਿਯੋ ਨਾਕ ਐਂਠਾਯੋ ॥

ਸੁਨਿ ਅਬਲਾ ਮੈ ਤੋਹਿ ਨ ਭਜਿਹੌ ॥

ਨਾਰਿ ਆਪਨੀ ਕੌ ਨਹਿ ਤਜਿਹੌ ॥੭॥

ਦੋਹਰਾ ॥

ਜੌ ਉਪਾਇ ਕੋਟਿਕ ਕਰਹੁ ਲਛਿਕ ਕਰਹੁ ਇਲਾਜ ॥

ਧਰਮ ਆਪਨੌ ਛਾਡਿ ਤੁਹਿ ਤਊ ਨ ਭਜਹੌ ਆਜ ॥੮॥