ਚੌਪਈ ॥
ਰਾਨੀ ਜਤਨ ਕੋਟਿ ਕਰਿ ਰਹੀ ॥
ਏਕੈ ਨਾਹਿ ਮੂੜ ਤਿਹ ਗਹੀ ॥
ਕੋਪ ਭਯੋ ਤ੍ਰਿਯ ਕੋ ਜਿਯ ਭਾਰੋ ॥
ਤਾ ਕੌ ਬਾਧਿ ਭੋਹਰੇ ਡਾਰੋ ॥੯॥
ਤਾ ਕੌ ਬਾਧਿ ਭੋਹਰਾ ਡਾਰਾ ॥
ਮੂਆ ਸਾਹੁ ਸੁਤ ਜਗਤ ਉਚਾਰਾ ॥
ਸੌਦਾ ਕਾਜ ਕਹਿਯੋ ਕਹੂੰ ਗਯੋ ॥
ਚੋਰਨ ਮਾਰਿ ਲੂਟਿ ਧਨ ਲਯੋ ॥੧੦॥
ਭੇਸ ਅਨੂਪ ਤਰੁਨਿ ਤਿਨ ਧਰਾ ॥
ਅਭਰਨ ਅੰਗ ਅੰਗ ਮੈ ਕਰਾ ॥
ਬਿਤਨ ਕੇਤੁ ਕੇ ਢਿਗ ਚਲ ਗਈ ॥
ਭਾਤਿ ਅਨੇਕ ਨਿਹੋਰਤ ਭਈ ॥੧੧॥
ਅੜਿਲ ॥
ਗ੍ਰੀਵ ਅੰਚਰਾ ਡਾਰਿ ਰਹੀ ਸਿਰ ਨ︀ਯਾਇ ਕੈ ॥
ਪਕਰਿ ਕੁਅਰ ਕੇ ਪਾਇ ਰਹੀ ਲਪਟਾਇ ਕੈ ॥
ਏਕ ਬਾਰ ਡਰ ਡਾਰਿ ਆਨਿ ਪਿਯ ਰਤਿ ਕਰੋ ॥
ਹੋ ਸਕਲ ਕਾਮ ਕੋ ਤਾਪ ਹਮਾਰੋ ਅਬ ਹਰੋ ॥੧੨॥
ਚੌਪਈ ॥
ਮਰਿ ਮਰਿ ਜਨਮ ਕੋਟਿ ਤੁਮ ਧਰੋ ॥
ਬਾਰ ਹਜਾਰ ਪਾਇ ਕਿ ਨ ਪਰੋ ॥
ਤੋ ਕੋ ਤਊ ਨ ਭਜੋ ਨਿਲਜ ਤਬ ॥
ਕਹਿ ਦੈ ਹੋ ਤਵ ਪਤਿ ਪ੍ਰਤਿ ਬਿਧਿ ਸਬ ॥੧੩॥
ਅਧਿਕ ਜਤਨ ਰਾਨੀ ਕਰਿ ਹਾਰੀ ॥
ਪਾਇ ਪਰੀ ਲਾਤਨ ਜੜ ਮਾਰੀ ॥
ਚਲੁ ਕੂਕਰੀ ਨਿਲਜ ਮੂੜ ਮਤਿ ॥
ਕਾਮ ਭੋਗ ਚਾਹਤ ਮੋ ਸੋ ਕਤ ॥੧੪॥
ਕੁਬਚ ਸੁਨੇ ਤ੍ਰਿਯ ਭਈ ਬਿਮਨ ਮਨ ॥
ਅਮਿਤ ਕੋਪ ਜਾਗਾ ਤਾ ਕੇ ਤਨ ॥
ਜਿਹ ਪਤਿ ਕੋ ਮੁਹਿ ਤ੍ਰਾਸ ਦਿਖਾਰੈ ॥
ਤੌ ਮੈ ਜੌ ਸੋਈ ਤੁਹਿ ਮਾਰੈ ॥੧੫॥
ਯੌ ਕਹਿ ਕੈ ਤਿਹ ਪਕਰਿ ਨਿਕਾਰਿਯੋ ॥
ਪਠੈ ਸਹਚਰੀ ਨਾਥ ਹਕਾਰਿਯੋ ॥
ਭੂਤ ਭਾਖਿ ਤਿਹ ਦਿਯੋ ਦਿਖਾਈ ॥
ਨ੍ਰਿਪ ਕੇ ਅਤਿ ਚਿਤ ਚਿੰਤ ਉਪਜਾਈ ॥੧੬॥
ਦੋਹਰਾ ॥
ਸੁਨ ਰਾਜਾ ਜੋ ਤਸਕਰਨ ਹਨ︀ਯੋ ਸਾਹ ਕੋ ਪੂਤ ॥
ਸੋ ਮੇਰੇ ਗ੍ਰਿਹ ਪ੍ਰਗਟਿਯੋ ਹੇਰਹੁ ਹ੍ਵੈ ਕਰਿ ਭੂਤ ॥੧੭॥
ਚੌਪਈ ॥
ਨ੍ਰਿਪ ਤਬ ਕਹੀ ਗਾਡਿ ਇਹ ਡਾਰੋ ॥
ਯਾਹਿ ਨ ਰਾਖੋ ਤੁਰਤ ਸੰਘਾਰੋ ॥
ਪਾਵਕ ਭਏ ਪਲੀਤਾ ਜਰਿਯਹਿ ॥
ਸਾਹੁ ਪੁਤ੍ਰ ਕੇ ਸਿਰ ਪਰ ਡਰਿਯਹਿ ॥੧੮॥
ਹਾ ਹਾ ਸਬਦ ਬਹੁਤ ਕਰਿ ਰਹਿਯੋ ॥
ਭੇਦ ਅਭੇਦ ਨ੍ਰਿਪ ਮੂੜ ਨ ਲਹਿਯੋ ॥
ਨਿਰਖਹੁ ਕਾ ਤ੍ਰਿਯ ਚਰਿਤ ਸੁਧਾਰਿਯੋ ॥
ਸਾਹ ਪੂਤ ਕਰਿ ਭੂਤ ਸੰਘਾਰਿਯੋ ॥੧੯॥
ਤਰੁਨਿਨ ਕਰ ਹਿਯਰੋ ਨਹਿ ਦੀਜੈ ॥
ਤਿਨ ਕੋ ਚੋਰਿ ਸਦਾ ਚਿਤ ਲੀਜੈ ॥
ਤ੍ਰਿਯ ਕੋ ਕਛੁ ਬਿਸ੍ਵਾਸ ਨ ਕਰਿਯੈ ॥
ਤ੍ਰਿਯ ਚਰਿਤ੍ਰ ਤੇ ਜਿਯ ਅਤਿ ਡਰਿਯੈ ॥੨੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਚਾਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੯॥੪੬੯੬॥ਅਫਜੂੰ॥