ਦੋਹਰਾ ॥
ਰਾਜ ਸਾਜ ਸਭ ਤ︀ਯਾਗਿ ਕਰਿ ਭੇਖ ਅਤਿਥ ਬਨਾਇ ॥
ਤਵਨਿ ਝਰੋਖਾ ਕੇ ਤਰੇ ਬੈਠਿਯੋ ਧੂੰਆ ਲਾਇ ॥੨੨॥
ਚੌਪਈ ॥
ਰਾਜ ਸੁਤਾ ਭਿਛਾ ਲੈ ਆਵੈ ॥
ਤਾ ਕਹ ਅਪਨੇ ਹਾਥ ਜਿਵਾਵੈ ॥
ਨਿਸਿ ਕਹ ਲੋਗ ਜਬੈ ਸ੍ਵੈ ਜਾਹੀ ॥
ਲਪਟਿ ਲਪਟਿ ਦੋਊ ਭੋਗ ਕਮਾਹੀ ॥੨੩॥
ਇਹ ਬਿਧਿ ਕੁਅਰਿ ਅਧਿਕ ਸੁਖ ਲੀਏ ॥
ਸਭ ਹੀ ਲੋਗ ਬਿਸ੍ਵਾਸਿਤ ਕੀਏ ॥
ਅਤਿਥ ਲੋਗ ਕਹਿ ਤਾਹਿ ਬਖਾਨੈ ॥
ਰਾਜਾ ਕਰਿ ਕੋਊ ਨ ਪਛਾਨੈ ॥੨੪॥
ਇਕ ਦਿਨ ਕੁਅਰਿ ਪਿਤਾ ਪਹਿ ਗਈ ॥
ਬਚਨ ਕਠੋਰ ਬਖਾਨਤ ਭਈ ॥
ਕੋਪ ਬਹੁਤ ਰਾਜਾ ਤਬ ਭਯੋ ॥
ਬਨ ਬਾਸਾ ਦੁਹਿਤਾ ਕਹ ਦਯੋ ॥੨੫॥
ਸੁਨ ਬਨਬਾਸ ਪ੍ਰਗਟਿ ਅਤਿ ਰੋਵੈ ॥
ਚਿਤ ਕੇ ਬਿਖੈ ਸਕਲ ਦੁਖ ਖੋਵੈ ॥
ਸਿਧਿ ਕਾਜ ਮੋਰਾ ਪ੍ਰਭੁ ਕੀਨਾ ॥
ਤਾਤ ਹਮੈ ਬਨ ਬਾਸਾ ਦੀਨਾ ॥੨੬॥
ਸਿਵਕਨ ਸੰਗ ਇਮਿ ਰਾਜ ਉਚਾਰੋ ॥
ਏਹ ਕੰਨ︀ਯਾ ਕਹ ਬੇਗਿ ਨਿਕਾਰੋ ॥
ਜਹ ਬਨ ਹੋਇ ਘੋਰ ਬਿਕਰਾਲਾ ॥
ਤਿਹ ਇਹ ਛਡ ਆਵਹੁ ਤਤਕਾਲਾ ॥੨੭॥
ਲੈ ਸੇਵਕ ਤਿਤ ਸੰਗ ਸਿਧਾਏ ॥
ਤਾ ਕੋ ਬਨ ਭੀਤਰ ਤਜਿ ਆਏ ॥
ਵਹ ਰਾਜਾ ਆਵਤ ਤਹ ਭਯੋ ॥
ਤਹੀ ਤਵਨਿ ਤੇ ਆਸਨ ਲਯੋ ॥੨੮॥
ਦ੍ਰਿੜ ਰਤਿ ਪ੍ਰਥਮ ਤਵਨ ਸੌ ਕਰੀ ॥
ਭਾਤਿ ਭਾਤਿ ਕੈ ਭੋਗਨ ਭਰੀ ॥
ਹੈ ਆਰੂੜਤ ਪੁਨਿ ਤਿਹ ਕੀਨਾ ॥
ਨਗਰ ਅਪਨ ਕੋ ਮਾਰਗ ਲੀਨਾ ॥੨੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੭॥੪੮੫੬॥ਅਫਜੂੰ॥
ਚੌਪਈ ॥
ਹੰਸਾ ਧੁਜ ਰਾਜਾ ਇਕ ਸੁਨਿਯਤ ॥
ਬਲ ਪ੍ਰਤਾਪ ਜਿਹ ਅਤਿ ਜਗ ਗੁਨਿਯਤ ॥
ਕੇਸੋਤਮਾ ਧਾਮ ਤਿਹ ਨਾਰੀ ॥
ਜਾ ਸਮ ਸੁਨੀ ਨ ਨੈਨ ਨਿਹਾਰੀ ॥੧॥
ਹੰਸ ਮਤੀ ਤਿਹ ਗ੍ਰਿਹ ਦੁਹਿਤਾ ਇਕ ॥
ਪੜੀ ਬ︀ਯਾਕਰਨ ਕੋਕ ਸਾਸਤ੍ਰਨਿਕ ॥
ਤਾ ਸਮ ਅਵਰ ਨ ਕੋਊ ਜਗ ਮੈ ॥
ਥਕਿਤ ਰਹਿਤ ਨਿਰਖਤ ਰਵਿ ਮਗ ਮੈ ॥੨॥