ਅੜਿਲ ॥

ਅਤਿ ਸੁੰਦਰਿ ਵਹ ਬਾਲ ਜਗਤ ਮਹਿ ਜਾਨਿਯੈ ॥

ਜਿਹ ਸਮ ਅਵਰ ਸੁੰਦਰੀ ਕਹੂੰ ਨ ਬਖਾਨਿਯੈ ॥

ਜੋਬਨ ਜੇਬ ਅਧਿਕ ਤਾ ਕੇ ਤਨ ਰਾਜਈ ॥

ਹੋ ਨਿਰਖਿ ਚੰਦ੍ਰ ਅਰੁ ਸੂਰ ਮਦਨ ਛਬਿ ਲਾਜਈ ॥੩॥

ਰੂਪ ਕੁਅਰ ਸੁਕੁਮਾਰ ਜਬੈ ਅਬਲਾ ਲਹਾ ॥

ਜਾ ਸਮ ਨਿਰਖਾ ਕਹੂੰ ਨ ਕਹੂੰ ਕਿਨਹੂੰ ਕਹਾ ॥

ਜਬ ਵਹ ਰਾਜ ਸਭਾ ਮਹਿ ਬੈਠਤ ਆਇ ਕੈ ॥

ਹੋ ਸਭ ਇਸਤ੍ਰਿਨ ਕੇ ਚਿਤ ਕਹ ਲੇਤ ਚੁਰਾਇ ਕੈ ॥੪॥

ਚੌਪਈ ॥

ਰਾਜ ਸੁਤਾ ਇਕ ਸਖੀ ਬੁਲਾਈ ॥

ਸਿਖੈ ਕੁਅਰ ਕੇ ਪਾਸ ਪਠਾਈ ॥

ਕੋਟਿ ਜਤਨ ਕਰਿ ਤਿਹ ਹ︀ਯਾਂ ਲ︀ਯਾਵਹੁ ॥

ਮੁਖ ਮਾਗਹੁ ਜੋਈ ਸੋਈ ਪਾਵਹੋ ॥੫॥

ਅੜਿਲ ॥

ਬ︀ਯਾਕੁਲ ਰਾਜ ਕੁਅਰਿ ਜਬੈ ਸਹਚਰੀ ਨਿਹਾਰੀ ॥

ਮਤਿ ਨ ਕੁਅਰਿ ਮਰਿ ਜਾਇ ਇਹੈ ਜਿਯ ਮਾਹਿ ਬਿਚਾਰੀ ॥

ਚਲੀ ਸਕਲ ਡਰ ਡਾਰਿ ਪਹੂਚੀ ਜਾਇ ਤਹ ॥

ਹੋ ਬੈਠੋ ਸੇਜ ਸਵਾਰਿ ਤਵਨ ਕੋ ਮਿਤ੍ਰ ਜਹ ॥੬॥

ਚੌਪਈ ॥

ਜ︀ਯੋਂ ਤ︀ਯੋਂ ਕਰ ਤਾ ਕੌ ਤਹ ਲ︀ਯਾਈ ॥

ਬਾਤ ਮਿਲਨ ਕੀ ਤਿਹ ਨ ਜਤਾਈ ॥

ਤਬ ਵਹੁ ਧਾਮ ਕੁਅਰਿ ਕੇ ਆਯੋ ॥

ਰਾਜ ਸੁਤਾ ਨਿਰਖਤ ਸੁਖ ਪਾਯੋ ॥੭॥

ਤਾ ਕੌ ਕਹੀ ਆਨਿ ਮੋ ਕੌ ਭਜੁ ॥

ਲਾਜ ਸਾਜ ਸਭ ਹੀ ਅਬ ਹੀ ਤਜੁ ॥

ਮਿਥਨ ਭੇਦ ਜਬ ਮੀਤ ਪਛਾਨਾ ॥

ਧਰਮ ਛੂਟਨ ਤੇ ਅਧਿਕ ਡਰਾਨਾ ॥੮॥

ਦੋਹਰਾ ॥

ਸੁੰਦਰਿ ਅਧਿਕ ਕਹਾਇ ਜਗ ਜਨਮ ਰਾਜ ਗ੍ਰਿਹ ਪਾਇ ॥

ਢੀਠ ਰਮਿਯੋ ਮੋ ਸੋ ਚਹੈ ਅਜਹੂੰ ਨ ਨਿਲਜ ਲਜਾਇ ॥੯॥

ਚੌਪਈ ॥

ਜਬ ਤੁਹਿ ਮੈ ਨਿਰਖਤ ਛਬਿ ਭਈ ॥

ਲੋਕ ਲਾਜ ਤਬ ਹੀ ਤਜ ਦਈ ॥

ਧਰਮ ਕਰਮ ਮੈ ਕਛੂ ਨ ਜਾਨਾ ॥

ਤਵ ਦੁਤਿ ਲਖਿ ਮੁਰ ਜੀਯ ਬਿਕਾਨਾ ॥੧੦॥

ਸੁਨ ਤਰਨੀ ਮੈ ਤੋਹਿ ਨ ਭਜੌ ॥

ਧਰਮ ਆਪਨੋ ਕਬਹੂੰ ਨ ਤਜੌ ॥

ਜਬ ਤੇ ਕ੍ਰਿਪਾਨੰਦ ਮੁਹਿ ਜਾਯੋ ॥

ਇਹੈ ਮਿਸ੍ਰ ਉਪਦੇਸ ਬਤਾਯੋ ॥੧੧॥

ਦੋਹਰਾ ॥

ਪਰ ਨਾਰੀ ਕੀ ਸੇਜ ਪਰ ਭੂਲਿ ਨ ਦੀਜਹੁ ਪਾਇ ॥

ਕਾਮ ਭੋਗ ਨਹਿ ਕੀਜਿਯਹੁ ਤਾ ਸੋ ਰੁਚਿ ਉਪਜਾਇ ॥੧੨॥

ਚੌਪਈ ॥

ਅਬ ਤੁਮਰੇ ਮੈ ਕਰਮ ਨਿਹਾਰੇ ॥

ਕਹਿ ਹੌ ਰਾਜਾ ਪਾਸ ਸਵਾਰੇ ॥

ਤੋਹਿ ਸਦਨ ਤੇ ਪਕਰਿ ਮੰਗੈ ਹੌ ॥

ਅਨਿਕ ਭਾਤਿ ਸਾਸਨਾ ਦਿਵੈਹੌ ॥੧੩॥

ਦੋਹਰਾ ॥

ਪਰਦਾ ਤੁਮਰੋ ਫਾਰਿਹੌ ਤੁਮਰੇ ਪਿਤਾ ਹਜੂਰਿ ॥

ਤੋ ਕਹ ਦੇਸ ਨਿਕਾਰਿ ਹੌ ਕੂਕ੍ਰਿਨ ਕੀ ਜ︀ਯੋਂ ਕੂਰ ॥੧੪॥