ਦੋਹਰਾ ॥

ਯੌ ਨ੍ਰਿਪ ਹੂੰ ਆਗ︀ਯਾ ਦਈ ਅਤਿ ਚਿਤ ਕੋਪ ਬਢਾਇ ॥

ਸਖੀ ਸਹਿਤ ਵਹਿ ਮੂੜ ਕੌ ਅਬ ਹੀ ਦੇਹੁ ਉਡਾਇ ॥੧੩॥

ਚੌਪਈ ॥

ਆਇਸੁ ਦਿਯਾ ਤੋਪਖਾਨਾ ਕੌ ॥

ਇਹ ਘਰ ਪਰ ਛਾਡਹੁ ਬਾਨਾ ਕੌ ॥

ਅਬ ਹੀ ਯਾ ਕਹ ਦੇਹੁ ਉਡਾਈ ॥

ਪੁਨਿ ਮੁਖ ਹਮਹਿ ਦਿਖਾਵਹੁ ਆਈ ॥੧੪॥

ਦੋਹਰਾ ॥

ਸੁਨਿ ਨ੍ਰਿਪ ਕੇ ਚਾਕਰ ਬਚਨ ਤਹਾ ਪਹੂੰਚੇ ਜਾਇ ॥

ਤ੍ਰਿਯਾ ਚਰਿਤ੍ਰ ਨ ਬੂਝਿਯੋ ਭ੍ਰਾਤਾ ਦਿਯੋ ਉਡਾਇ ॥੧੫॥

ਚੌਪਈ ॥

ਤ੍ਰਿਯਾ ਚਰਿਤ੍ਰ ਕਿਨਹੂੰ ਨਹਿ ਜਾਨਾ ॥

ਬਿਧਨਾ ਸਿਰਜਿ ਬਹੁਰਿ ਪਛੁਤਾਨਾ ॥

ਸਿਵ ਘਰ ਤਜਿ ਕਾਨਨਹਿ ਸਿਧਾਯੋ ॥

ਤਊ ਤਰੁਨਿ ਕੋ ਅੰਤੁ ਨ ਪਾਯੋ ॥੧੬॥

ਦੋਹਰਾ ॥

ਇਹ ਛਲ ਸੌ ਰਾਜਾ ਛਲਾ ਜੁਧਕਰਨ ਕੌ ਘਾਇ ॥

ਤ੍ਰਿਯ ਚਰਿਤ੍ਰ ਕੋ ਮੂੜ ਕਛੁ ਭੇਵ ਸਕਾ ਨਹਿ ਪਾਇ ॥੧੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਰਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੩॥੪੯੬੮॥ਅਫਜੂੰ॥

ਦੋਹਰਾ ॥

ਨ੍ਰਿਪਤਿ ਬਿਚਛਨ ਸੈਨ ਕੇ ਮਤੀ ਸੁਲਛਨਿ ਨਾਰਿ ॥

ਦਛਨਿ ਕੋ ਰਾਜਾ ਰਹੈ ਧਨ ਕਰਿ ਭਰੇ ਭੰਡਾਰ ॥੧॥

ਚੌਪਈ ॥

ਬਿਰਹ ਕੁਅਰਿ ਤਾ ਕੇ ਦੁਹਿਤਾ ਇਕ ॥

ਪੜੀ ਬ︀ਯਾਕਰਨ ਕੋਕ ਸਾਸਤ੍ਰਨਿਕ ॥

ਨਾਨਾ ਬਿਧਿ ਕੀ ਬਿਦ︀ਯਾ ਧਰੈ ॥

ਬਹੁ ਪੰਡਿਤ ਉਸਤਿਤ ਜਿਹ ਕਰੈ ॥੨॥

ਦੋਹਰਾ ॥

ਅਧਿਕ ਰੂਪ ਤਿਹ ਕੁਅਰਿ ਕੋ ਬ੍ਰਹਮ ਬਨਾਯੋ ਆਪੁ ॥

ਤਾ ਸਮ ਸੁੰਦਰਿ ਥਾਪਿ ਕਰਿ ਸਕਾ ਨ ਦੂਸਰਿ ਥਾਪੁ ॥੩॥

ਪਰੀ ਪਦਮਨੀ ਪੰਨਗੀ ਤਾ ਸਮ ਔਰ ਨ ਕੋਇ ॥

ਨਰੀ ਨ੍ਰਿਤਕਾਰੀ ਨਟੀ ਦੁਤਿਯ ਨ ਵੈਸੀ ਹੋਇ ॥੪॥

ਹਿੰਦੁਨਿ ਤੁਰਕਾਨੀ ਜਿਤੀ ਸੁਰੀ ਆਸੁਰੀ ਬਾਰਿ ॥

ਖੋਜਤ ਜਗਤ ਨ ਪਾਇਯਤ ਦੂਸਰ ਵੈਸੀ ਨਾਰਿ ॥੫॥

ਇੰਦ੍ਰ ਲੋਕ ਕੀ ਅਪਛਰਾ ਤਾਹਿ ਬਿਲੋਕਨਿ ਜਾਤ ॥

ਨਿਰਖਤ ਰੂਪ ਅਘਾਤ ਨਹਿ ਪਲਕ ਨ ਭੂਲਿ ਲਗਾਤ ॥੬॥

ਚੌਪਈ ॥

ਹੇਰਿ ਅਪਛਰਾ ਤਿਹ ਮੁਸਕਾਨੀ ॥

ਸਖਿਨ ਮਾਝ ਇਹ ਭਾਤਿ ਬਖਾਨੀ ॥

ਜੈਸੀ ਯਹ ਸੁੰਦਰ ਜਗਿ ਮਾਹੀ ॥

ਐਸੀ ਅਵਰ ਕੁਅਰਿ ਕਹੂੰ ਨਾਹੀ ॥੭॥

ਸਾਹ ਪਰੀ ਵਾਚ ॥

ਅੜਿਲ ॥

ਜੈਸੀ ਯਹ ਸੁੰਦਰੀ ਨ ਸੁੰਦਰਿ ਕਹੂੰ ਜਗ ॥

ਥਕਤਿ ਰਹਤ ਜਿਹ ਰੂਪ ਚਰਾਚਰ ਹੇਰਿ ਮਗ ॥

ਯਾ ਸਮ ਰੂਪ ਕੁਅਰ ਜੋ ਕਤਹੂੰ ਪਾਈਐ ॥

ਹੋ ਕਰਿ ਕੈ ਕ੍ਰੋਰਿ ਉਪਾਇ ਸੁ ਯਾਹਿ ਰਿਝਾਇਐ ॥੮॥