ਦੋਹਰਾ ॥
ਪਰੀ ਸੁਨਤ ਐਸੇ ਬਚਨ ਸਭਨ ਕਹਾ ਸਿਰ ਨ︀ਯਾਇ ॥
ਯਾ ਸਮ ਸੁੰਦਰ ਪੁਰਖ ਇਹ ਦੈ ਹੈ ਖੋਜਿ ਮਿਲਾਇ ॥੯॥
ਅੜਿਲ ॥
ਪਰੀ ਰਾਜ ਕੀ ਪਰੀ ਸਭਾਗ੍ਰਯਾ ਪਾਇ ਕੈ ॥
ਚਲਤ ਭਈ ਸਖਿ ਸਹਸ ਸਿੰਗਾਰ ਬਨਾਇ ਕੈ ॥
ਖੋਜਿ ਫਿਰੀ ਸਭ ਦੇਸ ਨ ਸੁੰਦਰ ਪਾਇਯੋ ॥
ਹੋ ਏਕ ਹੁਤੋ ਰਿਖਿ ਤਹ ਤਿਨ ਭੇਦ ਬਤਾਇਯੋ ॥੧੦॥
ਚੌਪਈ ॥
ਇਕ ਰਿਖਿ ਥੋ ਕਾਨਨ ਇਕ ਭੀਤਰ ॥
ਤਾ ਸਮ ਤਪੀ ਨ ਥੋ ਅਵਨੀ ਪਰ ॥
ਤਿਨਿਕ ਅਪਛਰਾ ਤਹਾ ਨਿਹਾਰੀ ॥
ਕ੍ਰਿਪਾ ਜਾਨਿ ਇਹ ਭਾਤਿ ਉਚਾਰੀ ॥੧੧॥
ਦੋਹਰਾ ॥
ਕੋ ਹੈ ਰੀ ਤੂ ਕਹ ਚਲੀ ਕ︀ਯੋਨ ਆਈ ਇਹ ਦੇਸ ॥
ਕੈ ਤੂ ਇਸਤ੍ਰੀ ਇੰਦ੍ਰ ਕੀ ਕੈ ਅਬਲਾ ਅਲਿਕੇਸ ॥੧੨॥
ਚੌਪਈ ॥
ਕਿਹ ਕਾਰਨ ਤੇ ਤੈ ਹ︀ਯਾਂ ਆਈ ॥
ਕਹੁ ਕਵਨੈ ਕਿਹ ਕਾਜ ਪਠਾਈ ॥
ਸਾਚ ਕਹੇ ਬਿਨੁ ਜਾਨ ਨ ਦੈ ਹੌ ॥
ਨਾਤਰ ਸ੍ਰਾਪ ਅਬੈ ਤੁਹਿ ਕੈ ਹੌ ॥੧੩॥
ਅੜਿਲ ॥
ਏਕ ਦਿਵਸ ਮੁਨਿ ਚਲੀ ਅਪਛਰਾ ਧਾਇ ਕੈ ॥
ਨਿਰਖਿ ਕੁਅਰਿ ਕੋ ਰੂਪ ਰਹੀ ਉਰਝਾਇ ਕੈ ॥
ਚਿਤ ਮਹਿ ਕਿਯਾ ਬਿਚਾਰ ਕੁਅਰ ਹੂੰ ਪਾਇਯੈ ॥
ਹੋ ਐਸੋ ਸੁੰਦਰ ਖੋਜਿ ਸੁ ਯਾਹਿ ਮਿਲਾਇਯੈ ॥੧੪॥
ਚੌਪਈ ॥
ਹਮ ਸੀ ਸਖੀ ਸਹਸ੍ਰਨ ਸੁੰਦਰਿ ॥
ਪਠੈ ਦਈ ਦਸਹੂੰ ਦਿਸਿ ਮੁਨਿ ਬਰ ॥
ਖੋਜਿ ਥਕੀ ਪ੍ਰੀਤਮ ਨਹਿ ਪਾਯੋ ॥
ਦੇਸ ਦੇਸ ਸਭ ਹੇਰਿ ਗਵਾਯੋ ॥੧੫॥
ਦੋਹਰਾ ॥
ਖੋਜਿ ਦੇਸ ਬ︀ਯਾਕੁਲ ਭਈ ਆਈ ਤੁਮਰੇ ਪਾਸ ॥
ਦੀਜੈ ਸੁਘਰ ਬਤਾਇ ਕਹੂੰ ਕਾਰਜ ਆਵਹਿ ਰਾਸ ॥੧੬॥
ਚੌਪਈ ॥
ਬ੍ਰਹਮਾ ਏਕ ਪੁਰਖ ਉਪਜਾਯੋ ॥
ਨ੍ਰਿਪ ਕੇ ਧਾਮ ਜਨਮ ਤਿਨ ਪਾਯੋ ॥
ਸਾਤ ਸਮੁੰਦ੍ਰਨ ਪਾਰ ਬਸਤ ਸੋ ॥
ਕੋ ਪਹੁਚੈ ਤਿਹ ਲ︀ਯਾਇ ਸਕਤ ਸੋ ॥੧੭॥
ਦੋਹਰਾ ॥
ਰਿਖਿ ਕੇ ਇਹ ਬਿਧਿ ਬਚਨ ਸੁਨਿ ਚਲਤ ਭਈ ਸੁ ਕੁਮਾਰਿ ॥
ਸਪਤ ਸਿੰਧ ਕੇ ਛਿਨਿਕ ਮਹਿ ਜਾਤ ਭਈ ਉਹਿ ਪਾਰ ॥੧੮॥