ਚੌਪਈ ॥
ਪ੍ਰਾਤ ਭਏ ਨ੍ਰਿਪ ਸਭਾ ਲਗਾਈ ॥
ਊਚ ਨੀਚ ਸਭ ਲਿਯਾ ਬੁਲਾਈ ॥
ਤਹ ਇਕ ਪੁਤ੍ਰ ਸਾਹੁ ਕੋ ਆਯੋ ॥
ਜਿਹ ਸਮ ਦਿਤਿ ਆਦਿਤਿ ਨ ਜਾਯੋ ॥੪॥
ਅੜਿਲ ॥
ਰਾਜ ਕੁਅਰਿ ਰਹੀ ਥਕਿਤ ਸੁ ਤਾਹਿ ਨਿਹਾਰਿ ਕਰਿ ॥
ਚਕ੍ਰਿਤ ਚਿਤ ਮਹਿ ਰਹੀ ਚਰਿਤ੍ਰ ਬਿਚਾਰਿ ਕਰਿ ॥
ਸਖੀ ਪਠੀ ਤਿਹ ਧਾਮ ਮਿਲਨ ਕੀ ਆਸ ਕੈ ॥
ਹੋ ਚਾਹ ਰਹੀ ਜਸ ਮੇਘ ਪਪਿਹਰਾ ਪ︀ਯਾਸ ਕੈ ॥੫॥
ਦੋਹਰਾ ॥
ਅਤਿ ਪ੍ਰਸੰਨ︀ਯ ਚਿਤ ਮਹਿ ਭਈ ਮਨ ਭਾਵਨ ਕਹ ਪਾਇ ॥
ਸਹਚਰਿ ਕੋ ਜੁ ਦਰਦ੍ਰਿ ਥੋ ਤਤਛਿਨ ਦਿਯਾ ਮਿਟਾਇ ॥੬॥
ਚੌਪਈ ॥
ਜਬ ਹੀ ਤਰੁਨਿ ਤਰੁਨ ਕੌ ਪਾਯੋ ॥
ਭਾਤਿ ਭਾਤਿ ਤਿਨ ਗਰੇ ਲਗਾਯੋ ॥
ਰੈਨਿ ਸਗਰਿ ਰਤਿ ਕਰਤ ਬਿਹਾਨੀ ॥
ਚਾਰਿ ਪਹਰ ਪਲ ਚਾਰ ਪਛਾਨੀ ॥੭॥
ਪਿਛਲੀ ਪਹਰ ਰਾਤ੍ਰਿ ਜਬ ਰਹੀ ॥
ਰਾਜ ਕੁਅਰਿ ਐਸੇ ਤਿਹ ਕਹੀ ॥
ਹਮ ਤੁਮ ਆਵ ਨਿਕਸਿ ਦੋਊ ਜਾਵੈ ॥
ਔਰ ਦੇਸ ਦੋਊ ਕਹੂੰ ਸੁਹਾਵੈ ॥੮॥
ਤੁਹਿ ਮੁਹਿ ਕਹ ਧਨ ਕੀ ਥੁਰ ਨਾਹੀ ॥
ਤੁਮਰੀ ਚਹਤ ਕੁਸਲ ਮਨ ਮਾਹੀ ॥
ਯੌ ਕਹਿ ਦੁਹੂੰ ਅਧਿਕ ਧਨੁ ਲੀਨਾ ॥
ਔਰੇ ਦੇਸ ਪਯਾਨਾ ਕੀਨਾ ॥੯॥
ਚਤੁਰਿ ਭੇਦ ਸਹਚਰਿ ਇਕ ਪਾਈ ॥
ਤਿਹ ਗ੍ਰਿਹ ਕੋ ਦਈ ਆਗਿ ਲਗਾਈ ॥
ਰਨਿਯਨਿ ਰਾਨੀ ਜਰੀ ਸੁਨਾਈ ॥
ਰੋਵਤ ਆਪੁ ਨ੍ਰਿਪਹਿ ਪਹਿ ਧਾਈ ॥੧੦॥
ਰਾਨੀ ਕਹਾ ਨ੍ਰਿਪਹਿ ਜਰਿ ਮਰੀ ॥
ਤੁਮ ਤਾ ਕੀ ਕਛੁ ਸੁਧਿ ਨ ਕਰੀ ॥
ਅਬ ਤਿਨ ਕੇ ਚਲਿ ਅਸਤਿ ਉਠਾਵੌ ॥
ਮਾਨੁਖ ਦੈ ਗੰਗਾ ਪਹੁਚਾਵੌ ॥੧੧॥
ਨ੍ਰਿਪ ਸੁਨਿ ਬਚਨ ਉਤਾਇਲ ਧਾਯੋ ॥
ਜਹ ਗ੍ਰਿਹ ਜਰਤ ਹੁਤੋ ਤਹ ਆਯੋ ॥
ਹਹਾ ਕਰਤ ਰਾਨੀਯਹਿ ਨਿਕਾਰਹੁ ॥
ਜਰਤਿ ਅਗਨਿ ਤੇ ਯਾਹਿ ਉਬਾਰਹੁ ॥੧੨॥
ਜਾਨੀ ਜਰੀ ਅਗਨਿ ਮਹਿ ਰਾਨੀ ॥
ਉਧਲਿ ਗਈ ਮਨ ਬਿਖੈ ਨ ਆਨੀ ॥
ਅਧਿਕ ਸੋਕ ਮਨ ਮਾਹਿ ਬਢਾਯੋ ॥
ਪ੍ਰਜਾ ਸਹਿਤ ਕਛੁ ਭੇਦ ਨ ਪਾਯੋ ॥੧੩॥
ਧਨਿ ਧਨਿ ਇਹ ਰਾਨੀ ਕੋ ਧਰਮਾ ॥
ਜਿਨ ਅਸਿ ਕੀਨਾ ਦੁਹਕਰਿ ਕਰਮਾ ॥
ਲਜਾ ਨਿਮਿਤ ਪ੍ਰਾਨ ਦੈ ਡਾਰਾ ॥
ਜਰਿ ਕਰਿ ਮਰੀ ਨ ਰੌਰਨ ਪਾਰਾ ॥੧੪॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੯॥੫੨੪੩॥ਅਫਜੂੰ॥