ਚੌਪਈ ॥
ਮੋਰੰਗ ਦਿਸਿ ਇਕ ਰਹਤ ਨ੍ਰਿਪਾਲਾ ॥
ਜਾ ਕੇ ਦਿਪਤ ਤੇਜ ਕੀ ਜ੍ਵਾਲਾ ॥
ਪੂਰਬ ਦੇ ਤਿਹ ਨਾਰਿ ਭਣਿਜੈ ॥
ਕੋ ਅਬਲਾ ਪਟਤਰ ਤਿਹ ਦਿਜੈ ॥੧॥
ਪੂਰਬ ਸੈਨ ਨ੍ਰਿਪਤਿ ਕੋ ਨਾਮਾ ॥
ਜਿਨ ਜੀਤੇ ਅਨਗਨ ਸੰਗ੍ਰਾਮਾ ॥
ਜਾ ਕੇ ਚੜਤ ਅਮਿਤ ਦਲ ਸੰਗਾ ॥
ਹੈ ਗੈ ਰਥ ਪੈਦਲ ਚਤੁਰੰਗਾ ॥੨॥
ਤਹ ਇਕ ਆਯੋ ਸਾਹ ਅਪਾਰਾ ॥
ਜਾ ਕੇ ਸੰਗ ਇਕ ਪੁਤ੍ਰ ਪ︀ਯਾਰਾ ॥
ਜਾ ਕੋ ਰੂਪ ਕਹੈ ਨਹੀ ਆਵੈ ॥
ਊਖ ਲਿਖਤ ਲੇਖਨ ਹ੍ਵੈ ਜਾਵੈ ॥੩॥
ਪੂਰਬ ਦੇ ਤਿਹ ਊਪਰ ਅਟਕੀ ॥
ਭੂਲਿ ਗਈ ਸਭ ਹੀ ਸੁਧਿ ਘਟਿ ਕੀ ॥
ਲਗਿਯੋ ਕੁਅਰ ਸੋ ਨੇਹ ਅਪਾਰਾ ॥
ਜਿਹ ਬਿਨੁ ਰੁਚੈ ਨ ਭੋਜਨ ਬਾਰਾ ॥੪॥
ਏਕ ਦਿਵਸ ਤਿਹ ਬੋਲਿ ਪਠਾਯੋ ॥
ਕਾਮ ਕੇਲ ਰੁਚਿ ਮਾਨਿ ਕਮਾਯੋ ॥
ਦੁਹੂੰਅਨ ਐਸੇ ਬਧਾ ਸਨੇਹਾ ॥
ਜਿਨ ਕੋ ਭਾਖਿ ਨ ਆਵਤ ਨੇਹਾ ॥੫॥
ਸਾਹੁ ਪੁਤ੍ਰ ਤਬ ਸਾਹੁ ਬਿਸਾਰਿਯੋ ॥
ਤਾ ਕੇ ਸਦਾ ਰਹਿਤ ਜਿਯ ਧਾਰਿਯੋ ॥
ਪਿਤਾ ਸੰਗ ਕਛੁ ਕਲਹ ਬਢਾਯੋ ॥
ਚੜਿ ਘੋਰਾ ਪਰਦੇਸ ਸਿਧਾਯੋ ॥੬॥
ਅੜਿਲ ॥
ਤ੍ਰਿਯ ਨਿਮਿਤ ਨਿਜੁ ਪਿਤੁ ਸੌ ਕਲਹ ਬਢਾਇ ਕੈ ॥
ਚੜਿ ਬਾਜੀ ਪਰ ਚਲਾ ਦੇਸ ਕਹ ਧਾਇ ਕੈ ॥
ਪਿਤੁ ਜਾਨ︀ਯੋ ਸੁਤ ਮੇਰੋ ਦੇਸ ਅਪਨੇ ਗਯੋ ॥
ਹੌ ਅਰਧ ਰਾਤ੍ਰਿ ਗੇ ਗ੍ਰਿਹ ਰਾਨੀ ਆਵਤ ਭਯੋ ॥੭॥
ਚੌਪਈ ॥
ਤਹ ਤੇ ਸਾਹੁ ਜਬੈ ਉਠਿ ਗਯੋ ॥
ਤਬ ਰਾਨੀ ਅਸ ਚਰਿਤ ਬਨਯੋ ॥
ਤਾਹਿ ਨਿਪੁੰਸਕ ਕਰਿ ਠਹਰਾਯੋ ॥
ਰਾਜਾ ਸੌ ਇਸ ਭਾਤਿ ਜਤਾਯੋ ॥੮॥
ਮੈ ਇਕ ਮੋਲ ਨਿਪੁੰਸਕ ਆਨਾ ॥
ਜਾ ਕੋ ਰੂਪ ਨ ਜਾਤ ਬਖਾਨਾ ॥
ਤਾ ਤੇ ਅਪਨੇ ਕਾਜ ਕਰੈ ਹੌ ॥
ਮਨ ਭਾਵਤ ਕੇ ਭੋਗ ਕਮੈ ਹੌ ॥੯॥
ਦੋਹਰਾ ॥
ਭਲੀ ਭਲੀ ਰਾਜਾ ਕਹੀ ਭੇਦ ਨ ਸਕਾ ਬਿਚਾਰ ॥
ਪੁਰਖ ਨਿਪੁੰਸਕ ਭਾਖਿ ਤ੍ਰਿਯ ਰਾਖਾ ਧਾਮ ਸੁਧਾਰਿ ॥੧੦॥
ਰਮ︀ਯੋ ਕਰਤ ਰਾਨੀ ਭਏ ਤਵਨ ਪੁਰਖ ਦਿਨ ਰੈਨਿ ॥
ਨ੍ਰਿਪਤਿ ਨਿਪੁੰਸਕ ਤਿਹ ਲਖੈ ਕਛੂ ਨ ਭਾਖੈ ਬੈਨ ॥੧੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੦॥੫੨੫੪॥ਅਫਜੂੰ॥