ਚੇਰੀ ਬਾਚ ॥
ਮਿਲ︀ਯੋ ਬੈਦ ਮੁਹਿ ਏਕ ਨ੍ਰਿਪਾਰਾ ॥
ਕ੍ਰਿਯਾ ਦਈ ਤਿਨ ਮੋਹਿ ਸੁਧਾਰਾ ॥
ਮੈ ਇਹ ਕਰੀ ਚਕਿਤਸਾ ਤਾ ਤੇ ॥
ਲੀਜੈ ਸਕਲ ਬ੍ਰਿਥਾ ਸੁਨਿ ਯਾ ਤੇ ॥੭॥
ਖਈ ਰੋਗ ਇਹ ਕਹਿਯੋ ਰਾਜ ਮਹਿ ॥
ਤਾ ਤੇ ਮਾਰਿ ਦਾਸ ਤੂ ਇਹ ਕਹਿ ॥
ਕਰਿ ਮਿਮਿਯਾਈ ਨ੍ਰਿਪਹਿ ਖਵਾਵੈ ॥
ਤਬ ਤਿਹ ਦੋਖ ਦੂਰ ਹ੍ਵੈ ਜਾਵੈ ॥੮॥
ਤਿਹ ਨਿਮਿਤ ਯਾ ਕੋ ਮੈ ਘਾਯੋ ॥
ਮਿਮਿਯਾਈ ਕੋ ਬਿਵਤ ਬਨਾਯੋ ॥
ਜੌ ਤੁਮ ਭਛਨ ਕਰਹੁ ਤੇ ਕੀਜੈ ॥
ਨਾਤਰ ਛਾਡਿ ਆਜੁ ਹੀ ਦੀਜੈ ॥੯॥
ਜਬ ਇਹ ਭਾਤਿ ਨ੍ਰਿਪਤਿ ਸੁਨਿ ਪਾਯੋ ॥
ਤਾਹਿ ਬੈਦਨੀ ਕਰਿ ਠਹਰਾਯੋ ॥
ਮਨ ਮਹਿ ਕਹਿਯੋ ਭਲੀ ਬਿਧਿ ਕੀਨੀ ॥
ਘਰ ਮਹਿ ਨਾਰਿ ਰੋਗਿਹਾ ਦੀਨੀ ॥੧੦॥
ਧੰਨਿ ਧੰਨਿ ਕਹਿ ਤਾਹਿ ਬਖਾਨਾ ॥
ਤੇਰੋ ਗੁਨ ਹਮ ਆਜੁ ਪਛਾਨਾ ॥
ਪਛਮ ਦਿਸਿ ਹਮ ਸੁਨੀ ਬਨੈਯਤ ॥
ਹਮਰੇ ਦੇਸ ਨ ਢੂੰਡੀ ਪੈਯਤ ॥੧੧॥
ਤੁਹਿ ਜਾਨਤ ਮੁਹਿ ਕਹਤ ਬਤਾਈ ॥
ਮਿਮਿਆਈ ਇਹ ਦੇਸ ਬਨਾਈ ॥
ਕਹਾ ਭਯੋ ਇਕ ਦਾਸ ਸੰਘਾਰਾ ॥
ਹਮਰੋ ਰੋਗ ਬਡੋ ਤੈ ਟਾਰਾ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੪॥੫੩੦੨॥ਅਫਜੂੰ॥
ਚੌਪਈ ॥
ਬੰਦਰ ਬਸ ਤਹ ਬਾਸੀ ਜਹਾ ॥
ਹਬਸੀ ਰਾਇ ਨਰਾਧਿਪ ਤਹਾ ॥
ਹਬਸ ਮਤੀ ਤਾ ਕੈ ਘਰ ਰਾਨੀ ॥
ਜਨੁ ਪੁਰ ਖੋਜਿ ਚੌਦਹੂੰ ਆਨੀ ॥੧॥
ਹਾਸਿਮ ਖਾਨ ਪਠਾਨ ਇਕ ਤਹਾ ॥
ਜਾ ਸਮ ਸੁੰਦਰ ਕੋਊ ਨ ਕਹਾ ॥
ਰਾਨੀ ਤਾਹਿ ਨਿਰਖਿ ਉਰਝਾਨੀ ॥
ਬਿਰਹ ਬਿਕਲ ਹ੍ਵੈ ਗਈ ਦਿਵਾਨੀ ॥੨॥
ਰਾਨੀ ਜਤਨ ਅਨੇਕ ਬਨਾਏ ॥
ਛਲ ਬਲ ਸੌ ਗ੍ਰਿਹ ਮਿਤ੍ਰ ਬੁਲਾਏ ॥
ਕਾਮ ਭੋਗ ਤਿਹ ਸੰਗ ਕਮਾਨਾ ॥
ਆਸਨ ਚੁੰਬਨ ਕੀਏ ਪ੍ਰਮਾਨਾ ॥੩॥
ਦੋਹਰਾ ॥
ਅਨਿਕ ਭਾਤਿ ਭਜਿ ਮਿਤ੍ਰ ਕਹ ਗਰੇ ਰਹੀ ਲਪਟਾਇ ॥
ਜਾਨੁ ਨਿਰਧਨੀ ਪਾਇ ਧਨ ਰਹਿਯੋ ਹੀਯ ਸੌ ਲਾਇ ॥੪॥