ਚੌਪਈ ॥

ਤਬ ਰਾਜਾ ਤਾ ਕੇ ਗ੍ਰਿਹ ਆਯੋ ॥

ਨਿਰਖਿ ਸੇਜ ਪਰ ਤਾਹਿ ਰਿਸਾਯੋ ॥

ਅਸਿ ਗਹਿ ਧਯੋ ਹਾਥ ਗਹਿ ਨਾਰੀ ॥

ਇਹ ਬਿਧਿ ਸੌ ਹਸਿ ਬਾਤ ਉਚਾਰੀ ॥੫॥

ਤੈ ਰਾਜਾ ਇਹ ਭੇਦ ਨ ਜਾਨਾ ॥

ਬਿਨੁ ਬੂਝੇ ਅਸਿ ਕੋਪ ਪ੍ਰਮਾਨਾ ॥

ਪ੍ਰਥਮਹਿ ਬਾਤ ਜਾਨਿਯੈ ਯਾ ਕੀ ॥

ਬਹੁਰੌ ਸੁਧਿ ਲੀਜੈ ਕਛੁ ਤਾ ਕੀ ॥੬॥

ਇਹ ਹੈ ਮਿਤ੍ਰ ਮਛਿੰਦਰ ਰਾਜਾ ॥

ਆਯੋ ਨ︀ਯਾਇ ਲਹਨ ਤਵ ਕਾਜਾ ॥

ਤਪਸ︀ਯਾ ਬਲ ਆਯੋ ਇਹ ਠੌਰਾ ॥

ਹੈ ਸਭ ਤਪਸਿਨ ਕਾ ਸਿਰਮੌਰਾ ॥੭॥

ਯਾ ਸੰਗ ਮਿਤ੍ਰਾਚਾਰ ਕਰੀਜੈ ॥

ਭੁਗਤਿ ਜੁਗਤਿ ਬਹੁ ਬਿਧਿ ਤਿਹ ਦੀਜੈ ॥

ਭਲੀ ਭਲੀ ਤੁਹਿ ਕ੍ਰਿਯਾ ਸਿਖੈਹੈ ॥

ਰਾਜ ਜੋਗ ਬੈਠੋ ਗ੍ਰਿਹ ਪੈਹੈ ॥੮॥

ਨ੍ਰਿਪ ਏ ਬਚਨ ਸੁਨਤ ਪਗ ਪਰਾ ॥

ਮਿਤ੍ਰਾਚਾਰ ਤਵਨ ਸੰਗ ਕਰਾ ॥

ਤਾਹਿ ਮਛਿੰਦ੍ਰਾ ਨਾਥ ਪਛਾਨ︀ਯੋ ॥

ਮੂਰਖ ਭੇਵ ਅਭੇਵ ਨ ਜਾਨ︀ਯੋ ॥੯॥

ਬਹੁ ਬਿਧਿ ਤਨ ਪੂਜਾ ਤਿਹ ਕਰੈ ॥

ਬਾਰੰਬਾਰ ਪਾਇ ਪਸੁ ਪਰੈ ॥

ਤਾਹਿ ਸਹੀ ਰਿਖਿਰਾਜ ਪਛਾਨਾ ॥

ਸਤਿ ਬਚਨ ਤ੍ਰਿਯ ਕੌ ਕਰਿ ਜਾਨਾ ॥੧੦॥

ਤਾਹਿ ਮਛਿੰਦਰ ਕਰਿ ਠਹਰਾਯੋ ॥

ਤ੍ਰਿਯ ਕਹ ਸੌਪਿ ਤਾਹਿ ਉਠਿ ਆਯੋ ॥

ਵਹ ਤਾ ਸੌ ਨਿਤਿ ਭੋਗ ਕਮਾਵੈ ॥

ਮੂਰਖ ਬਾਤ ਨ ਰਾਜਾ ਪਾਵੈ ॥੧੧॥

ਇਹ ਛਲ ਸਾਥ ਜਾਰ ਭਜਿ ਗਯੋ ॥

ਅਤਿ ਬਿਸਮੈ ਰਾਜਾ ਕੌ ਭਯੋ ॥

ਤਬ ਰਾਨੀ ਰਾਜਾ ਢਿਗ ਆਈ ॥

ਜੋਰਿ ਹਾਥ ਅਸ ਬਿਨੈ ਸੁਨਾਈ ॥੧੨॥

ਜਿਨ ਨ੍ਰਿਪ ਰਾਜ ਆਪਨਾ ਤ︀ਯਾਗਾ ॥

ਜੋਗ ਕਰਨ ਕੇ ਰਸ ਅਨੁਰਾਗਾ ॥

ਸੋ ਤੇਰੀ ਪਰਵਾਹਿ ਨ ਰਾਖੈ ॥

ਇਮਿ ਰਾਨੀ ਰਾਜਾ ਤਨ ਭਾਖੈ ॥੧੩॥

ਸਤਿ ਸਤਿ ਤਬ ਰਾਜ ਬਖਾਨਾ ॥

ਤਾ ਕੋ ਦਰਸ ਸਫਲ ਕਰਿ ਮਾਨਾ ॥

ਭੇਦ ਅਭੇਦ ਜੜ ਕਛੂ ਨ ਪਾਯੋ ॥

ਤ੍ਰਿਯ ਸੰਗ ਚੌਗੁਨ ਨੇਹ ਬਢਾਯੋ ॥੧੪॥੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੫॥੫੩੧੬॥ਅਫਜੂੰ॥