ਚੌਪਈ ॥
ਬਹੁ ਬਿਧਿ ਭੋਗ ਤਾਹਿ ਤਿਨ ਕੀਯਾ ॥
ਮੋਹਿ ਹ੍ਰਿਦੈ ਰਾਨੀ ਕੋ ਲੀਯਾ ॥
ਤ੍ਰਿਯ ਤਾ ਸੌ ਅਤਿ ਹਿਤ ਉਪਜਾਯੋ ॥
ਰਾਜਾ ਕਹ ਚਿਤ ਤੇ ਬਿਸਰਾਯੋ ॥੪॥
ਤ੍ਰਿਯ ਐਸੀ ਬਿਧਿ ਚਿਤਹਿ ਬਿਚਾਰਾ ॥
ਇਹ ਰਾਜਾ ਕਹ ਚਹਿਯਤ ਮਾਰਾ ॥
ਲੈ ਤਿਹ ਰਾਜ ਜੋਗਿਯਹਿ ਦੀਜੈ ॥
ਕਛੂ ਚਰਿਤ੍ਰ ਐਸਿ ਬਿਧਿ ਕੀਜੈ ॥੫॥
ਸੋਵਤ ਸਮੈ ਨ੍ਰਿਪਤਿ ਕਹ ਮਾਰਿਯੋ ॥
ਗਾਡਿ ਤਾਹਿ ਇਹ ਭਾਤਿ ਉਚਾਰਿਯੋ ॥
ਰਾਜੈ ਰਾਜ ਜੋਗਿਯਹਿ ਦੀਨਾ ॥
ਆਪਨ ਭੇਸ ਜੋਗ ਕੋ ਲੀਨਾ ॥੬॥
ਜੋਗ ਭੇਸ ਧਾਰਤ ਨ੍ਰਿਪ ਭਏ ॥
ਦੈ ਇਹ ਰਾਜ ਬਨਹਿ ਉਠ ਗਏ ॥
ਹਮਹੂੰ ਰਾਜ ਜੋਗਿਯਹਿ ਦੈ ਹੈ ॥
ਨਾਥ ਗਏ ਜਿਤ ਤਹੀ ਸਿਧੈ ਹੈ ॥੭॥
ਸਤਿ ਸਤਿ ਸਭ ਪ੍ਰਜਾ ਬਖਾਨਿਯੋ ॥
ਜੋ ਨ੍ਰਿਪ ਕਹਿਯੋ ਵਹੈ ਹਮ ਮਾਨਿਯੋ ॥
ਸਭਹਿਨ ਰਾਜ ਜੋਗਯਹਿ ਦੀਨਾ ॥
ਭੇਦ ਅਭੇਦ ਮੂੜ ਨਹਿ ਚੀਨਾ ॥੮॥
ਦੋਹਰਾ ॥
ਮਾਰਿ ਨ੍ਰਿਪਤਿ ਕਹ ਚੰਚਲੈ ਕਿਯੋ ਆਪਨੇ ਕਾਜ ॥
ਸਕਲ ਪ੍ਰਜਾ ਡਾਰੀ ਪਗਨ ਦੈ ਜੋਗੀ ਕਹ ਰਾਜ ॥੯॥
ਚੌਪਈ ॥
ਇਹ ਬਿਧਿ ਰਾਜ ਜੋਗਿਯਹਿ ਦੀਯਾ ॥
ਇਹ ਛਲ ਸੌ ਪਤਿ ਕੋ ਬਧ ਕੀਯਾ ॥
ਮੂਰਖ ਅਬ ਲਗ ਭੇਦ ਨ ਪਾਵੈ ॥
ਅਬ ਤਕ ਆਇ ਸੁ ਰਾਜ ਕਮਾਵੈ ॥੧੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੦॥੫੩੭੬॥ਅਫਜੂੰ॥