ਚੌਪਈ ॥
ਬਿਜੈ ਨਗਰ ਇਕ ਰਾਇ ਬਖਨਿਯਤ ॥
ਜਾ ਕੋ ਤ੍ਰਾਸ ਦੇਸ ਸਭ ਮਨਿਯਤ ॥
ਬਿਜੈ ਸੈਨ ਜਿਹ ਨਾਮ ਨ੍ਰਿਪਤਿ ਬਰ ॥
ਬਿਜੈ ਮਤੀ ਰਾਨੀ ਜਿਹ ਕੇ ਘਰ ॥੧॥
ਅਜੈ ਮਤੀ ਦੂਸਰਿ ਤਿਹ ਰਾਨੀ ॥
ਜਾ ਕੇ ਕਰ ਨ੍ਰਿਪ ਦੇਹਿ ਬਿਕਾਨੀ ॥
ਬਿਜੈ ਮਤੀ ਕੇ ਸੁਤ ਇਕ ਧਾਮਾ ॥
ਸ੍ਰੀ ਸੁਲਤਾਨ ਸੈਨ ਤਿਹ ਨਾਮਾ ॥੨॥
ਬਿਜੈ ਮਤੀ ਕੋ ਰੂਪ ਅਪਾਰਾ ॥
ਜਾ ਸੰਗ ਨਹੀ ਨ੍ਰਿਪਤਿ ਕੋ ਪ︀ਯਾਰਾ ॥
ਅਜੈ ਮਤੀ ਕੀ ਸੁੰਦਰਿ ਕਾਯਾ ॥
ਜਿਨ ਰਾਜਾ ਕੋ ਚਿਤ ਲੁਭਾਯਾ ॥੩॥
ਤਾ ਕੇ ਰਹਤ ਰੈਨਿ ਦਿਨ ਪਰਾ ॥
ਜੈਸੀ ਭਾਤਿ ਗੋਰ ਮਹਿ ਮਰਾ ॥
ਦੁਤਿਯ ਨਾਰਿ ਕੇ ਧਾਮ ਨ ਜਾਵੈ ॥
ਤਾ ਤੇ ਤਰੁਨਿ ਅਧਿਕ ਕੁਰਰਾਵੈ ॥੪॥
ਆਗ︀ਯਾ ਚਲਤ ਤਵਨ ਕੀ ਦੇਸਾ ॥
ਰਾਨੀ ਭਈ ਨ੍ਰਿਪਤਿ ਕੇ ਭੇਸਾ ॥
ਯਹਿ ਰਿਸਿ ਨਾਰਿ ਦੁਤਿਯ ਜਿਯ ਰਾਖੀ ॥
ਬੋਲਿਕ ਬੈਦ ਪ੍ਰਗਟ ਅਸਿ ਭਾਖੀ ॥੫॥
ਯਾ ਰਾਜਾ ਕਹ ਜੁ ਤੈ ਖਪਾਵੈਂ ॥
ਮੁਖ ਮਾਗੈ ਮੋ ਤੇ ਸੋ ਪਾਵੈਂ ॥
ਤਬ ਚਲਿ ਬੈਦ ਨ੍ਰਿਪਤਿ ਪਹਿ ਗਯੋ ॥
ਰੋਗੀ ਬਪੁ ਤਿਹ ਕੋ ਠਹਰਯੋ ॥੬॥
ਜੋ ਤੁਮ ਕਹੋ ਤੁ ਕਰੋ ਉਪਾਈ ॥
ਜ︀ਯੋਂ ਤ︀ਯੋਂ ਕਹਿ ਤਿਹ ਬਰੀ ਖਵਾਈ ॥
ਰੋਗੀ ਭਯੋ ਅਰੋਗੀ ਤਨ ਸੌ ॥
ਭੇਦ ਅਭੇਦ ਨ ਪਾਵਤ ਜੜ ਸੌ ॥੭॥
ਭਛਤ ਬਰੀ ਪੇਟ ਤਿਹ ਛੂਟਾ ॥
ਸਾਵਨ ਜਾਨ ਪਨਾਰਾ ਫੂਟਾ ॥
ਦੂਸਰਿ ਬਰੀ ਥੰਭ ਕੇ ਕਾਜੈ ॥
ਜੋਰਾਵਰੀ ਖਵਾਈ ਰਾਜੈ ॥੮॥
ਤਾ ਤੇ ਅਧਿਕ ਪੇਟ ਛੁਟਿ ਗਯੋ ॥
ਜਾ ਤੇ ਬਹੁ ਬਿਹਬਲ ਨ੍ਰਿਪ ਭਯੋ ॥
ਸੰਨ ਭਯੋ ਇਹ ਬੈਦ ਉਚਾਰਾ ॥
ਇਹ ਬਿਧ ਕਿਯ ਉਪਚਾਰ ਬਿਚਾਰਾ ॥੯॥
ਦਸ ਤੋਲੇ ਅਹਿਫੇਨ ਮੰਗਾਈ ॥
ਬਹੁ ਬਿਖਿ ਵਾ ਕੇ ਸੰਗ ਮਿਲਾਈ ॥
ਧੂਰਾ ਕੀਯਾ ਤਵਨ ਕੇ ਅੰਗਾ ॥
ਚਾਮ ਗਯੋ ਤਾ ਕੇ ਤਿਹ ਸੰਗਾ ॥੧੦॥
ਹਾਇ ਹਾਇ ਰਾਜਾ ਜਬ ਕਰੈ ॥
ਤਿਮਿ ਤਿਮਿ ਬੈਦ ਇਹ ਭਾਤਿ ਉਚਰੈ ॥
ਯਾ ਕਹੁ ਅਧਿਕ ਨ ਬੋਲਨ ਦੇਹੂ ॥
ਮੂੰਦਿ ਬਦਨ ਰਾਜਾ ਕੋ ਲੇਹੂ ॥੧੧॥
ਜਿਮਿ ਜਿਮਿ ਧੂਰੋ ਤਿਹ ਤਨ ਪਰੈ ॥
ਹਾਇ ਹਾਇ ਤਿਮ ਨ੍ਰਿਪਤਿ ਉਚਰੈ ॥
ਭੇਦ ਅਭੇਦ ਨ ਕਿਨਹੂੰ ਚੀਨੋ ॥
ਇਹ ਛਲ ਪ੍ਰਾਨ ਤਵਨ ਕੋ ਲੀਨੋ ॥੧੨॥
ਇਹ ਛਲ ਸਾਥ ਨ੍ਰਿਪਤਿ ਕਹ ਮਾਰਾ ॥
ਅਪਨੇ ਛਤ੍ਰ ਪੁਤ੍ਰ ਸਿਰ ਢਾਰਾ ॥
ਸਭ ਸੌਅਨ ਕਹ ਦੇਤ ਨਿਕਾਰਿਯੋ ॥
ਭੇਦ ਅਭੇਦ ਨ ਕਿਨੂ ਬਿਚਾਰਿਯੋ ॥੧੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੧॥੫੩੮੯॥ਅਫਜੂੰ॥