ਚੌਪਈ ॥

ਅਮੀ ਕਰਨ ਇਕ ਸੁਨਾ ਨ੍ਰਿਪਾਲਾ ॥

ਅਮਰ ਕਲਾ ਜਾ ਕੇ ਗ੍ਰਿਹ ਬਾਲਾ ॥

ਗੜ ਸਿਰਾਜ ਕੋ ਰਾਜ ਕਮਾਵੈ ॥

ਸੀਰਾਜੀ ਜਗ ਨਾਮ ਕਹਾਵੈ ॥੧॥

ਅਸੁਰ ਕਲਾ ਦੂਸਰਿ ਤਾ ਕੀ ਤ੍ਰਿਯ ॥

ਨਿਸਿ ਦਿਨ ਰਹਤ ਨ੍ਰਿਪਤਿ ਜਾ ਮੈ ਜਿਯ ॥

ਅਮਰ ਕਲਾ ਜਿਯ ਮਾਝ ਰਿਸਾਵੈ ॥

ਅਸੁਰ ਕਲਹਿ ਪਿਯ ਰੋਜ ਬੁਲਾਵੈ ॥੨॥

ਏਕ ਬਨਿਕ ਕੌ ਲਯੋ ਬੁਲਾਈ ॥

ਮਦਨ ਕ੍ਰੀੜ ਤਿਹ ਸਾਥ ਕਮਾਈ ॥

ਅਨਦ ਕੁਅਰ ਤਿਹ ਨਰ ਕੋ ਨਾਮਾ ॥

ਜਾ ਕੌ ਭਜਾ ਨ੍ਰਿਪਤਿ ਕੀ ਬਾਮਾ ॥੩॥

ਅਸੁਰ ਕਲਾ ਕੌ ਨਿਜੁ ਕਰ ਘਾਯੋ ॥

ਮਰੀ ਨਾਰਿ ਤਵ ਪਤਿਹਿ ਸੁਨਾਯੋ ॥

ਤਰ ਤਖਤਾ ਕੇ ਮਿਤ੍ਰਹਿ ਧਰਾ ॥

ਤਾ ਪਰ ਬਡੋ ਅਡੰਬਰ ਕਰਾ ॥੪॥

ਤਰ ਤਖਤਾ ਕੇ ਮਿਤ੍ਰ ਦੁਰਾਯੋ ॥

ਤਾ ਪਰ ਸਵਤਿ ਲੋਥ ਕਹਿ ਪਾਯੋ ॥

ਭੇਦ ਅਭੇਦ ਨ ਕਿਨੂੰ ਬਿਚਾਰਾ ॥

ਇਹ ਛਲ ਅਪਨੋ ਯਾਰ ਨਿਕਾਰਾ ॥੫॥

ਦੋਹਰਾ ॥

ਸਵਤਿ ਸੰਘਾਰੀ ਪਤਿ ਛਲਾ ਮ੍ਰਿਤਹਿ ਲਯੋ ਉਬਾਰਿ ॥

ਭੇਦ ਕਿਸੂ ਪਾਯੋ ਨਹੀ ਧੰਨ ਸੁ ਅਮਰ ਕੁਮਾਰਿ ॥੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੨॥੫੩੯੫॥ਅਫਜੂੰ॥

ਚੌਪਈ ॥

ਸਹਿਰ ਪਲਾਊ ਏਕ ਨ੍ਰਿਪਾਰਾ ॥

ਜਿਹ ਧਨਿ ਭਰੇ ਸਕਲ ਭੰਡਾਰਾ ॥

ਕਿੰਨ੍ਰ ਮਤੀ ਤਿਹ ਰਾਜ ਦੁਲਾਰੀ ॥

ਜਾਨੁਕ ਚੰਦ੍ਰ ਲਈ ਉਜਿਯਾਰੀ ॥੧॥

ਬਿਕ੍ਰਮ ਸਿੰਘ ਸਾਹੁ ਸੁਤ ਇਕ ਤਹ ॥

ਜਾ ਸਮ ਸੁੰਦਰ ਦੁਤਿਯ ਨ ਮਹਿ ਮਹ ॥

ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥

ਸੁਰ ਨਰ ਅਸੁਰ ਨਿਰਖਿ ਮਨ ਲਾਜੈ ॥੨॥

ਕਿੰਨ੍ਰ ਮਤੀ ਵਾ ਸੌ ਹਿਤ ਕਿਯੌ ॥

ਤਾਹਿ ਬੋਲਿ ਗ੍ਰਿਹ ਅਪਨੇ ਲਿਯੋ ॥

ਕਾਮ ਭੋਗ ਤਾ ਸੌ ਦ੍ਰਿੜ ਕਿਯਾ ॥

ਚਿਤ ਕੋ ਸੋਕ ਦੂਰਿ ਕਰ ਦਿਯਾ ॥੩॥

ਰਾਨੀ ਭੋਗ ਮਿਤ੍ਰ ਕੋ ਰਸਿ ਕੈ ॥

ਇਹ ਬਿਧਿ ਬਚਨ ਬਖਾਨ︀ਯੋ ਹਸਿ ਕੈ ॥

ਤੁਮ ਹਮ ਕਹ ਲੈ ਸੰਗ ਸਿਧਾਵਹੁ ॥

ਪਿਯ ਚਰਿਤ੍ਰ ਕਛੁ ਐਸ ਬਨਾਵਹੁ ॥੪॥

ਮਿਤ੍ਰ ਕਹਿਯੋ ਮੈ ਕਹੌ ਸੁ ਕਰਿਯਹੁ ॥

ਭੇਦ ਪੁਰਖ ਦੂਸਰ ਨ ਉਚਰਿਯਹੁ ॥

ਰੁਦ੍ਰ ਭਵਨ ਪੂਜਨ ਤੁਮ ਜੈ ਹੌ ॥

ਤਬ ਹੀ ਹਿਤੂ ਹਿਤੂ ਕਹ ਪੈ ਹੌ ॥੫॥

ਪਤਿ ਤਨ ਭਾਖਿ ਦੇਹਰੇ ਗਈ ॥

ਤਹ ਤੇ ਜਾਤ ਮਿਤ੍ਰ ਸੰਗ ਭਈ ॥

ਕਿਨਹੂੰ ਪੁਰਖ ਭੇਦ ਨਹਿ ਜਾਨਾ ॥

ਅਸ ਰਾਜਾ ਤਨ ਬਚਨ ਬਖਾਨਾ ॥੬॥

ਰਾਨੀ ਰੁਦ੍ਰ ਭਵਨ ਜਬ ਗਈ ॥

ਸਿਵ ਜੂ ਬਿਖੈ ਲੀਨ ਸੋ ਭਈ ॥

ਤਿਨ ਸਾਜੁਜ ਮੁਕਤਿ ਕਹ ਪਾਯੋ ॥

ਜਨਮ ਮਰਨ ਕੋ ਤਾਪ ਮਿਟਾਯੋ ॥੭॥

ਨ੍ਰਿਪ ਸੁਨਿ ਰੁਦ੍ਰ ਭਗਤਿ ਅਨੁਰਾਗਾ ॥

ਧਨਿ ਧਨਿ ਤ੍ਰਿਯਹਿ ਬਖਾਨਨ ਲਾਗਾ ॥

ਦੁਹਕਰ ਕਰਮ ਕੀਆ ਜਿਨ ਦਾਰਾ ॥

ਪਲਿ ਪਲਿ ਪ੍ਰਤਿ ਤਾ ਕੇ ਬਲਿਹਾਰਾ ॥੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੩॥੫੪੦੩॥ਅਫਜੂੰ॥