ਚੌਪਈ ॥
ਦਛਨਿ ਸੈਨ ਦਛਨੀ ਰਾਜਾ ॥
ਦਛਨਿ ਦੇ ਰਾਨੀ ਸਿਰਤਾਜਾ ॥
ਜਾ ਸਮ ਔਰ ਨ ਦੂਜੀ ਰਾਨੀ ॥
ਦਛਿਨ ਵਤੀ ਬਸਤ ਰਜਧਾਨੀ ॥੧॥
ਦਛਿਨੀ ਰਾਇ ਏਕ ਤਹ ਚਾਕਰ ॥
ਰੂਪਮਾਨ ਜਨੁ ਦੁਤਿਯ ਦਿਵਾਕਰ ॥
ਤਾ ਕੀ ਜਾਤ ਪ੍ਰਭਾ ਨਹਿ ਕਹੀ ॥
ਜਾਨੁਕ ਫੂਲਿ ਚੰਬੇਲੀ ਰਹੀ ॥੨॥
ਰੂਪ ਤਵਨ ਕੋ ਦਿਪਤ ਅਪਾਰਾ ॥
ਤਿਹ ਆਗੇ ਕ︀ਯਾ ਸੂਰ ਬਿਚਾਰਾ ॥
ਸੋਭਾ ਕਹੀ ਨ ਹਮ ਤੇ ਜਾਈ ॥
ਸਕਲ ਤ੍ਰਿਯਾ ਲਖਿ ਰਹਤ ਬਿਕਾਈ ॥੩॥
ਰਾਨੀ ਦਰਸ ਤਵਨ ਕੋ ਪਾਯੋ ॥
ਪਠੈ ਸਹਚਰੀ ਧਾਮ ਬੁਲਾਯੋ ॥
ਕਾਮ ਕੇਲ ਤਾ ਸੌ ਹਸਿ ਮਾਨੀ ॥
ਰਮਤ ਰਮਤ ਸਭ ਨਿਸਾ ਬਿਹਾਨੀ ॥੪॥
ਜੈਸੇ ਹੁਤੋ ਨ੍ਰਿਪਤਿ ਕੇ ਰੂਪਾ ॥
ਤੈਸੋ ਤਾ ਕੋ ਹੁਤੋ ਸਰੂਪਾ ॥
ਜਾ ਸੌ ਅਟਕ ਕੁਅਰਿ ਕੀ ਭਈ ॥
ਨ੍ਰਿਪ ਕੀ ਬਾਤ ਬਿਸਰਿ ਕਰਿ ਗਈ ॥੫॥
ਤਾ ਸੌ ਹਿਤ ਰਾਨੀ ਕੋ ਭਯੋ ॥
ਰਾਜਾ ਸਾਥ ਹੇਤੁ ਤਜਿ ਦਯੋ ॥
ਮਦਰਾ ਅਧਿਕ ਨ੍ਰਿਪਤਿ ਕਹ ਪ੍ਰਯਾਯੋ ॥
ਰਾਜ ਸਿੰਘਾਸਨ ਜਾਰ ਬੈਠਾਯੋ ॥੬॥
ਮਤ ਭਏ ਨ੍ਰਿਪ ਸੋ ਧਨ ਪਾਯੋ ॥
ਬਾਧਿ ਮ੍ਰਿਤ ਕੇ ਧਾਮ ਪਠਾਯੋ ॥
ਤਾ ਕੋ ਪ੍ਰਜਾ ਨ੍ਰਿਪਤਿ ਕਰਿ ਮਾਨਾ ॥
ਰਾਜਾ ਕਹ ਚਾਕਰ ਪਹਿਚਾਨਾ ॥੭॥
ਦੁਹੂੰਅਨ ਕੀ ਏਕੈ ਅਨੁਹਾਰਾ ॥
ਰਾਵ ਰੰਕ ਨਹਿ ਜਾਤ ਬਿਚਾਰਾ ॥
ਤਾ ਕੌ ਲੋਗ ਨ੍ਰਿਪਤਿ ਕਰਿ ਮਾਨੈ ॥
ਲਜਤ ਬਚਨ ਨ ਨ੍ਰਿਪਤਿ ਬਖਾਨੈ ॥੮॥
ਦੋਹਰਾ ॥
ਰੰਕ ਰਾਜ ਐਸੇ ਕਰਾ ਦਿਯਾ ਰੰਕ ਕੌ ਰਾਜ ॥
ਹ੍ਵੈ ਅਤੀਤ ਪਤਿ ਬਨ ਗਯੋ ਤਜਿ ਗਯੋ ਸਕਲ ਸਮਾਜ ॥੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੪॥੫੪੧੨॥ਅਫਜੂੰ॥
ਭੁਜੰਗ ਪ੍ਰਯਾਤ ਛੰਦ ॥
ਹੁਤੋ ਏਕ ਰਾਜਾ ਪ੍ਰਜਾ ਸੈਨ ਨਾਮਾ ॥
ਪ੍ਰਜਾ ਪਾਲਨੀ ਧਾਮ ਤਾ ਕੇ ਸੁ ਬਾਮਾ ॥
ਪ੍ਰਜਾ ਲੋਗ ਜਾ ਕੀ ਸਭੈ ਆਨਿ ਮਾਨੈ ॥
ਤਿਸੈ ਦੂਸਰੋ ਜਾਨ ਰਾਜਾ ਪ੍ਰਮਾਨੈ ॥੧॥
ਸੁਧਾ ਸੈਨ ਨਾਮਾ ਰਹੈ ਭ੍ਰਿਤ ਤਾ ਕੇ ॥
ਰਹੈ ਰੀਝਿ ਬਾਲਾ ਲਖੈ ਨੈਨ ਵਾ ਕੇ ॥
ਨ ਹ੍ਵੈਹੈ ਨ ਹੈ ਨ ਬਿਧਾਤਾ ਬਨਾਯੋ ॥
ਨਰੀ ਨਾਗਨੀ ਗੰਧ੍ਰਬੀ ਕੋ ਨ ਜਾਯੋ ॥੨॥