ਚੌਪਈ ॥

ਬਨਿਕ ਏਕ ਧਨਵਾਨ ਰਹਤ ਤਹ ॥

ਪ੍ਰਜਾ ਸੈਨ ਨ੍ਰਿਪ ਰਾਜ ਕਰਤ ਜਹ ॥

ਸੁਮਤਿ ਮਤੀ ਤਾ ਕੀ ਇਕ ਕੰਨ︀ਯਾ ॥

ਧਰਨੀ ਤਲ ਕੇ ਭੀਤਰ ਧੰਨ੍ਰਯਾ ॥੩॥

ਸੁਧਾ ਸੈਨ ਤਿਨ ਜਬੈ ਨਿਹਾਰਾ ॥

ਹਰਿ ਅਰਿ ਸਰ ਤਾ ਕੇ ਤਨ ਮਾਰਾ ॥

ਪਠੌ ਸਹਚਰੀ ਤਾਹਿ ਬੁਲਾਯੋ ॥

ਸੋ ਨਰ ਧਾਮ ਨ ਵਾ ਕੇ ਆਯੋ ॥੪॥

ਨਾਹਿ ਨਾਹਿ ਜਿਮਿ ਜਿਮਿ ਵਹ ਕਹੈ ॥

ਤਿਮਿ ਤਿਮਿ ਹਠਿ ਇਸਤ੍ਰੀ ਕਰ ਗਹੈ ॥

ਅਧਿਕ ਦੂਤਕਾ ਤਹਾ ਪਠਾਵੈ ॥

ਕ︀ਯੋਹੂੰ ਧਾਮ ਮਿਤ੍ਰ ਨਹਿ ਆਵੈ ॥੫॥

ਜ︀ਯੋਂ ਜ︀ਯੋਂ ਮਿਤ੍ਰ ਨ ਆਵੈ ਧਾਮਾ ॥

ਤ︀ਯੋਂ ਤ︀ਯੋਂ ਅਤਿ ਬ︀ਯਾਕੁਲ ਹ੍ਵੈ ਬਾਮਾ ॥

ਬਹੁ ਦੂਤਿਨ ਤੇ ਧਾਮ ਲੁਟਾਵੈ ॥

ਪਲ ਪਲ ਪ੍ਰਤਿ ਤਿਹ ਧਾਮ ਪਠਾਵੈ ॥੬॥

ਸਾਹ ਸੁਤਾ ਬਹੁ ਬਿਧਿ ਕਰਿ ਹਾਰੀ ॥

ਸੁਧਾ ਸੈਨ ਸੌ ਭਈ ਨ ਯਾਰੀ ॥

ਤਬ ਅਬਲਾ ਇਹ ਮੰਤ੍ਰ ਪਕਾਯੋ ॥

ਇਕ ਦੂਤੀ ਕਹ ਤਹਾ ਪਠਾਯੋ ॥੭॥

ਚਲੀ ਚਲੀ ਸਹਚਰਿ ਤਹ ਗਈ ॥

ਜਿਹ ਗ੍ਰਿਹ ਸੁਧਿ ਮਿਤਵਾ ਕੀ ਭਈ ॥

ਪਕਰਿ ਭੁਜਾ ਤੇ ਸੋਤ ਜਗਾਯੋ ॥

ਚਲਹੁ ਅਬੈ ਨ੍ਰਿਪ ਤ੍ਰਿਯਹਿ ਬੁਲਾਯੋ ॥੮॥

ਮੂਰਖ ਕਛੂ ਬਾਤ ਨਹਿ ਪਾਈ ॥

ਸਹਚਰਿ ਤਹਾ ਸੰਗ ਕਰਿ ਲ︀ਯਾਈ ॥

ਬੈਠੀ ਸੁਤਾ ਸਾਹੁ ਕੀ ਜਹਾ ॥

ਲੈ ਆਈ ਮਿਤਵਾ ਕਹ ਤਹਾ ॥੯॥

ਵਹਿ ਮੂਰਖ ਐਸੇ ਜਿਯ ਜਾਨਾ ॥

ਸਾਹੁ ਸੁਤਾ ਕੋ ਛਲ ਨ ਪਛਾਨਾ ॥

ਰਾਨੀ ਅਟਕਿ ਸੁ ਮੁਹਿ ਪਰ ਗਈ ॥

ਤਾ ਤੇ ਹਮੈ ਬੁਲਾਵਤ ਭਈ ॥੧੦॥

ਤਾ ਕੇ ਸਾਥ ਭੋਗ ਮੈ ਕਰਿ ਹੌ ॥

ਭਾਤਿ ਭਾਤਿ ਕੇ ਆਸਨ ਧਰਿ ਹੌ ॥

ਨ੍ਰਿਪ ਨਾਰੀ ਕਹਿ ਅਧਿਕ ਰਿਝੈ ਹੌ ॥

ਜੋ ਮੁਖਿ ਮੰਗਿ ਹੌ ਸੋਈ ਪੈ ਹੌ ॥੧੧॥

ਸਾਹ ਸੁਤਾ ਸੋ ਕੀਨਾ ਸੰਗਾ ॥

ਲਖਤ ਭਯੋ ਨ੍ਰਿਪ ਕੀ ਅਰਧੰਗਾ ॥

ਮੂਰਖ ਭੇਦ ਅਭੇਦ ਨ ਪਾਯੋ ॥

ਇਹ ਛਲ ਅਪੁਨੋ ਮੂੰਡ ਮੁਡਾਯੋ ॥੧੨॥

ਦੋਹਰਾ ॥

ਸਾਹੁ ਸੁਤਾ ਕੌ ਨ੍ਰਿਪ ਤ੍ਰਿਯਾ ਜਾਨਤ ਭਯੋ ਮਨ ਮਾਹਿ ॥

ਹਰਖ ਮਾਨ ਤਾ ਕੌ ਭਜਾ ਭੇਵ ਪਛਾਨਾ ਨਾਹਿ ॥੧੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੫॥੫੪੨੫॥ਅਫਜੂੰ॥