ਭੁਜੰਗ ਪ੍ਰਯਾਤ ਛੰਦ ॥
ਦਿਸਾ ਬਾਰੁਣੀ ਮੈ ਰਹੈ ਏਕ ਰਾਜਾ ॥
ਸੁ ਵਾ ਤੁਲਿ ਦੂਜੋ ਬਿਧਾਤੈ ਨ ਸਾਜਾ ॥
ਬਿਖ︀ਯਾ ਨਾਮ ਤਾ ਕੀ ਸੁਤਾ ਏਕ ਸੋਹੈ ॥
ਸੁਰੀ ਆਸੁਰੀ ਨਾਗਿਨੀ ਤੁਲਿ ਕੋ ਹੈ ॥੧॥
ਪ੍ਰਭਾ ਸੈਨ ਨਾਮਾ ਰਹੈ ਤਾਹਿ ਤਾਤਾ ॥
ਤਿਹੂੰ ਲੋਕ ਮੈ ਬੀਰ ਬਾਕੋ ਬਿਖ︀ਯਾਤਾ ॥
ਤਹਾ ਏਕ ਆਯੋ ਬਡੋ ਛਤ੍ਰਧਾਰੀ ॥
ਸਭੈ ਸਸਤ੍ਰ ਬੇਤਾ ਸੁ ਬਿਦ੍ਰਯਾਧਿਕਾਰੀ ॥੨॥
ਪ੍ਰਭਾ ਸੈਨ ਆਯੋ ਜਹਾ ਬਾਗ ਨੀਕੋ ॥
ਪ੍ਰਭਾ ਹੇਰਿ ਜਾ ਕੀ ਬਢ︀ਯੋ ਨੰਦ ਜੀ ਕੋ ॥
ਤਹਾ ਬੋਲਿ ਸੂਰਹਿ ਰਥਹਿ ਠਾਢ ਕੀਨੋ ॥
ਪਿਯਾਦੇ ਭਯੇ ਪੈਂਡ ਤਾ ਕੋ ਸੁ ਲੀਨੋ ॥੩॥
ਜਬੈ ਬਾਗ ਨੀਕੋ ਸੁ ਤੌਨੋ ਨਿਹਾਰਿਯੋ ॥
ਇਹੈ ਆਪਨੇ ਚਿਤ ਮਾਹੀ ਬਿਚਾਰਿਯੋ ॥
ਕਛੂ ਕਾਲ ਈਹਾ ਅਬੈ ਸੈਨ ਕੀਜੈ ॥
ਘਰੀ ਦ੍ਵੈਕ ਕੌ ਗ੍ਰਾਮ ਕੋ ਪੰਥ ਲੀਜੈ ॥੪॥
ਖਰੇ ਬਾਜ ਕੀਨੇ ਘਰੀ ਦ੍ਵੈਕ ਸੋਯੋ ॥
ਸਭੈ ਆਪਨੇ ਚਿਤ ਕੋ ਸੋਕ ਖੋਯੋ ॥
ਤਹਾ ਰਾਜ ਕੰਨ︀ਯਾ ਬਿਖ︀ਯਾ ਨਾਮ ਆਈ ॥
ਬਿਲੋਕ︀ਯੋ ਤਿਸੈ ਸੁਧਿ ਤੌਨੇ ਨ ਪਾਈ ॥੫॥
ਤਬੈ ਰਾਜ ਕੰਨ︀ਯਾ ਹ੍ਰਿਦੈ ਯੌ ਬਿਚਾਰਿਯੋ ॥
ਪ੍ਰਭਾ ਸੈਨ ਕੌ ਸੋਵਤੇ ਜੌ ਨਿਹਾਰਿਯੋ ॥
ਤ੍ਰਿਯਾ ਮੈ ਇਸੀ ਕੀ ਇਹੈ ਨਾਥ ਮੇਰੋ ॥
ਬਰੌਗੀ ਇਸੈ ਮੈ ਭਈ ਆਜੁ ਚੇਰੋ ॥੬॥
ਨ੍ਰਿਸੰਸੈ ਇਹੈ ਚਿਤ ਮੈ ਬਾਲ ਆਨੀ ॥
ਇਸੀ ਕੌ ਬਰੌ ਕੈ ਤਜੌ ਰਾਜਧਾਨੀ ॥
ਤਹਾ ਏਕ ਪਤ੍ਰੀ ਸੁ ਡਾਰੀ ਨਿਹਾਰੀ ॥
ਇਹੈ ਚੰਚਲਾ ਚਿਤ ਮਾਹੀ ਬਿਚਾਰੀ ॥੭॥
ਚਹਿਯੋ ਪਤ੍ਰਕਾ ਕੌ ਸੁ ਬਾਚੌ ਉਘਾਰੌ ॥
ਡਰੌ ਬੇਦ ਕੀ ਸਾਸਨਾ ਕੌ ਬਿਚਾਰੌ ॥
ਪਰੀ ਪਤ੍ਰਿਕਾ ਕੌ ਜੋ ਕੋਊ ਉਘਾਰੈ ॥
ਬਿਧਾਤਾ ਉਸੈ ਨਰਕ ਕੈ ਮਾਝ ਡਾਰੈ ॥੮॥
ਰਹੀ ਸੰਕਿ ਲੀਨੀ ਤਊ ਹਾਥ ਪਾਤੀ ॥
ਲਈ ਲਾਇ ਕੈ ਮਿਤ੍ਰ ਕੀ ਜਾਨਿ ਛਾਤੀ ॥
ਕਬੈ ਹਾਥ ਮਾਹੀ ਛਿਪਾਵੈ ਉਘਾਰੈ ॥
ਮਨੋ ਨਿਰਧਨੀ ਦ੍ਰਬ ਪਾਯੋ ਨਿਹਾਰੈ ॥੯॥
ਤਬੈ ਚੰਚਲਾ ਚਿਤ ਮੈ ਯੌ ਬਿਚਾਰੀ ॥
ਤਿਸੈ ਜਾਨਿ ਕੈ ਨਾਥ ਪਾਤੀ ਉਘਾਰੀ ॥
ਜੋਊ ਨਾਥ ਕੀ ਜਾਨਿ ਪਾਤੀ ਉਘਾਰੈ ॥
ਨ ਤਾ ਕੌ ਬਿਧਾਤਾ ਮਹਾ ਨਰਕ ਡਾਰੈ ॥੧੦॥
ਹੁਤੋ ਏਕ ਰਾਜਾ ਤਹਾ ਛਤ੍ਰਧਾਰੀ ॥
ਪ੍ਰਭਾ ਸੈਨ ਕੇ ਪ੍ਰਾਨ ਕੋ ਹੰਤਕਾਰੀ ॥
ਤਿਨਿਛਿਆ ਇਹੈ ਚਿਤ ਕੇ ਮਾਝ ਕੀਨੀ ॥
ਸੋਈ ਲਿਖ︀ਯ ਕੈ ਪਤ੍ਰ ਕੇ ਮਧਿ ਦੀਨੀ ॥੧੧॥
ਬਿਖ︀ਯਾ ਨਾਮ ਜਾ ਕੀ ਸੁਪੁਤ੍ਰੀ ਅਪਾਰਾ ॥
ਤਿਸੀ ਓਰ ਲਿਖਿ ਪਤ੍ਰਿਕੈ ਮਾਝ ਡਾਰਾ ॥
ਪ੍ਰਭਾ ਸੈਨ ਆਯੋ ਜਬੈ ਜਾਨਿ ਲੀਜੋ ॥
ਬਿਖੈ ਲੈ ਤਿਸੀ ਕਾਲ ਮੈ ਤਾਸੁ ਦੀਜੋ ॥੧੨॥
ਰਹੀ ਪਤ੍ਰਿ ਕੋ ਬਾਚ ਕੈ ਚੌਕਿ ਚਿਤੈ ॥
ਕਿਯੋ ਮੰਤ੍ਰ ਇਕ ਮਿਤ੍ਰ ਕੀ ਰਛ ਹਿਤੈ ॥
ਲਿਯੋ ਆਂਜਿ ਕੈ ਅੰਜਨੈ ਹਾਥ ਪ︀ਯਾਰੀ ॥
ਬਿਖ︀ਯਾ ਬਿਖਿ ਕੈ ਦੈਨ ਤਾ ਕੌ ਸੁ ਡਾਰੀ ॥੧੩॥
ਰਹੀ ਜਾਤ ਬਾਲਾ ਤਬੈ ਰਾਜ ਜਾਗੇ ॥
ਵਹੈ ਪਤ੍ਰਿਕਾ ਹਾਥ ਲੈ ਕੈ ਨੁਰਾਗੇ ॥
ਪਿਤਾ ਤੌਨ ਕੇ ਹਾਥ ਲੈ ਕੇ ਸੁ ਦੀਨੀ ॥
ਸੁਨ︀ਯੋ ਮਿਤ੍ਰ ਕੋ ਨਾਮੁ ਲੈ ਭੂਪ ਚੀਨੀ ॥੧੪॥
ਜਬੈ ਪਤ੍ਰਿਕਾ ਛੋਰਿ ਕੈ ਭੂਪ ਬਾਚੀ ॥
ਇਹੈ ਬਾਤ ਰਾਜੈ ਲਿਖੀ ਮਿਤ੍ਰ ਸਾਚੀ ॥
ਬਿਖ︀ਯਾ ਬਾਚਿ ਪਤ੍ਰੀ ਉਸੀ ਕਾਲ ਦੀਜੋ ॥
ਘਰੀ ਏਕ ਬੇਲੰਬ ਰਾਜਾ ਨ ਕੀਜੋ ॥੧੫॥
ਬਿਖ︀ਯਾ ਰਾਜ ਕੰਨ︀ਯਾ ਮਹਾਰਾਜ ਦੀਨੀ ॥
ਕਹਾ ਚੰਚਲਾ ਚੇਸਟਾ ਚਾਰ ਕੀਨੀ ॥
ਕਛੂ ਭੇਦ ਤਾ ਕੋ ਸੁ ਰਾਜੈ ਨ ਪਾਯੋ ॥
ਪ੍ਰਭਾ ਸੈਨ ਰਾਜਾ ਤਿਸੈ ਬ︀ਯਾਹਿ ਲ︀ਯਾਯੋ ॥੧੬॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੬॥੫੪੪੧॥ਅਫਜੂੰ॥
ਦੋਹਰਾ ॥
ਘਾਟਮ ਪੁਰ ਕੁਰਰੇ ਬਿਖੈ ਏਕ ਮੁਗਲ ਕੀ ਬਾਲ ॥
ਭ੍ਰਾਤਾ ਸਾਥ ਚਰਿਤ੍ਰ ਤਿਨ ਕਿਯੋ ਸੁ ਸੁਨਹੁ ਨ੍ਰਿਪਾਲ ॥੧॥
ਚੌਪਈ ॥
ਸੌਦਾ ਨਿਮਿਤ ਭ੍ਰਾਤ ਤਿਹ ਗਯੋ ॥
ਖਾਟਿ ਕਮਾਇ ਅਧਿਕ ਧਨ ਲਯੋ ॥
ਨਿਸਿ ਕਹ ਧਾਮ ਭਗਨਿ ਕੋ ਆਯੋ ॥
ਕੰਠ ਲਾਗਿ ਤਿਨ ਮੋਹ ਜਤਾਯੋ ॥੨॥
ਅਪਨੀ ਸਕਲ ਬ੍ਰਿਥਾ ਤਿਨ ਭਾਖੀ ॥
ਜੋ ਜੋ ਬਿਤਈ ਸੋ ਸੋ ਆਖੀ ॥
ਜੁ ਧਨ ਹੁਤੋ ਸੰਗ ਖਾਟਿ ਕਮਾਯੋ ॥
ਸੋ ਭਗਨੀ ਕਹ ਸਕਲ ਦਿਖਾਯੋ ॥੩॥
ਮਰਿਯਮ ਬੇਗਮ ਤਾ ਕੋ ਨਾਮਾ ॥
ਭਾਈ ਕੌ ਮਾਰਾ ਜਿਨ ਬਾਮਾ ॥
ਸਭ ਹੀ ਦਰਬ ਛੀਨਿ ਕਰਿ ਲੀਨਾ ॥
ਆਪੁ ਚਰਿਤ੍ਰ ਸੁ ਐਸੇ ਕੀਨਾ ॥੪॥