ਦੋਹਰਾ ॥
ਭਗਨੀ ਦਰਬ ਬਿਲੋਕਿ ਕੈ ਲੋਭ ਸਿੰਧ ਕੈ ਮਾਹਿ ॥
ਨਖ ਸਿਖ ਲੌ ਬੂਡਤ ਭਈ ਸੁਧਿ ਨ ਰਹੀ ਜਿਯ ਮਾਹਿ ॥੫॥
ਚੌਪਈ ॥
ਭ੍ਰਾਤ ਵਾਤ ਭਗਨੀ ਨ ਬਿਚਾਰਾ ॥
ਫਾਸੀ ਡਾਰਿ ਕੰਠਿ ਮਹਿ ਮਾਰਾ ॥
ਲੀਨਾ ਲੂਟਿ ਸਕਲ ਤਿਹ ਧਨ ਕੌ ॥
ਕਰਿਯੋ ਅਮੋਹ ਆਪਨੇ ਮਨ ਕੌ ॥੬॥
ਪ੍ਰਾਤ ਭਏ ਰੋਵਨ ਤਬ ਲਾਗੀ ॥
ਜਬ ਸਭ ਪ੍ਰਜਾ ਗਾਵ ਕੀ ਜਾਗੀ ॥
ਮ੍ਰਿਤਕ ਬੰਧੁ ਤਬ ਸਭਨ ਦਿਖਾਯੋ ॥
ਮਰਿਯੋ ਆਜੁ ਇਹ ਸਾਪ ਚਬਾਯੋ ॥੭॥
ਭਲੀ ਭਾਤ ਤਨ ਤਾਹਿ ਗਡਾਯੋ ॥
ਯੌ ਕਾਜੀ ਤਨ ਆਪੁ ਜਤਾਯੋ ॥
ਸਾਜ ਬਾਜਿ ਇਕ ਯਾ ਕੋ ਘੋਰੋ ॥
ਔਰ ਜੁ ਕਛੁ ਯਾ ਕੌ ਧਨੁ ਥੋਰੋ ॥੮॥
ਸੋ ਇਹ ਤ੍ਰਿਯਹਿ ਪਠਾਵਨ ਕੀਜੈ ॥
ਫਾਰਖਤੀ ਹਮ ਕੌ ਲਿਖਿ ਦੀਜੈ ॥
ਕਬੁਜ ਲਿਖਾ ਕਾਜੀ ਤੇ ਲਈ ॥
ਕਛੁ ਧਨ ਮ੍ਰਿਤਕ ਤ੍ਰਿਯਾ ਕਹ ਦਈ ॥੯॥
ਦੋਹਰਾ ॥
ਇਹ ਛਲ ਅਪਨੋ ਭ੍ਰਾਤ ਹਤਿ ਲੀਨੀ ਕਬੁਜਿ ਲਿਖਾਇ ॥
ਨਿਸਾ ਕਰੀ ਤਿਹ ਨਾਰਿ ਕੀ ਸਭ ਧਨ ਗਈ ਪਚਾਇ ॥੧੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੭॥੫੪੫੧॥ਅਫਜੂੰ॥
ਚੌਪਈ ॥
ਯੂਨਾ ਸਹਿਰ ਰੂਮ ਮਹਿ ਜਹਾ ॥
ਦੇਵ ਛਤ੍ਰ ਰਾਜਾ ਇਕ ਤਹਾ ॥
ਛੈਲ ਦੇਇ ਦੁਹਿਤਾ ਤਾ ਕੇ ਇਕ ॥
ਪੜੀ ਬ︀ਯਾਕਰਨ ਕੋਕ ਸਾਸਤ੍ਰਨਿਕ ॥੧॥
ਅਜਿਤ ਸੈਨ ਤਿਹ ਠਾ ਇਕ ਛਤ੍ਰੀ ॥
ਤੇਜਵਾਨ ਬਲਵਾਨ ਧਰਤ੍ਰੀ ॥
ਰੂਪਵਾਨ ਬਲਵਾਨ ਅਪਾਰਾ ॥
ਪੂਰੋ ਪੁਰਖ ਜਗਤ ਉਜਿਯਾਰਾ ॥੨॥
ਤੇਜਵਾਨ ਦੁਤਿਵਾਨ ਅਤੁਲ ਬਲ ॥
ਅਰਿ ਅਨੇਕ ਜੀਤੇ ਜਿਨ ਦਲਿ ਮਲਿ ॥
ਆਵਤ ਤਾਹਿ ਬਿਲੋਕ︀ਯੋ ਰਾਨੀ ॥
ਦੁਹਿਤਾ ਸੋ ਇਹ ਭਾਤਿ ਬਖਾਨੀ ॥੩॥
ਜੌ ਇਹ ਧਾਮ ਨ੍ਰਿਪਤਿ ਕੇ ਹੋਤੋ ॥
ਤੌ ਤੁਮਰੇ ਲਾਇਕ ਬਰ ਕੋ ਥੋ ॥
ਅਬ ਮੈ ਅਸ ਕਹ ਕਰੌ ਉਪਾਊ ॥
ਐਸੋ ਬਰ ਤੁਹਿ ਆਨ ਮਿਲਾਊ ॥੪॥
ਅੜਿਲ ॥
ਤਨਿਕ ਕੁਅਰਿ ਕੇ ਧੁਨਿ ਜਬ ਅਸਿ ਕਾਨਨ ਪਰੀ ॥
ਦੇਖਿ ਰਹੀ ਤਹਿ ਓਰ ਮੈਨ ਅਰੁ ਮਦ ਭਰੀ ॥
ਮੋਹਿ ਰਹੀ ਮਨ ਮਾਹਿ ਨ ਪ੍ਰਗਟ ਜਤਾਇਯੋ ॥
ਹੋ ਪਲ ਪਲ ਬਲਿ ਬਲਿ ਜਾਤੀ ਦਿਵਸ ਗਵਾਇਯੋ ॥੫॥