ਭੁਜੰਗ ਪ੍ਰਯਾਤ ਛੰਦ ॥

ਜਬੈ ਜੋਰਿ ਬਾਨਾ ਅਨੀ ਖਾਨ ਆਏ ॥

ਇਤੈ ਛੋਭਿ ਛਤ੍ਰੀ ਸਭੈ ਬੀਰ ਧਾਏ ॥

ਚਲੇ ਬਾਨ ਐਸੇ ਦੁਹੂੰ ਓਰ ਭਾਰੇ ॥

ਲਗੈ ਅੰਗ ਜਾ ਕੇ ਨ ਜਾਹੀ ਨਿਕਾਰੇ ॥੫੭॥

ਤਬੈ ਲਛਿਮਨ ਕੁਮਾਰ ਜੂ ਕੋਪ ਕੈ ਕੈ ॥

ਹਨੇ ਖਾਨ ਬਾਨੀ ਸਭੈ ਸਸਤ੍ਰ ਲੈ ਕੈ ॥

ਕਿਤੇ ਖੇਤ ਮਾਰੇ ਪਰੇ ਬੀਰ ਐਸੇ ॥

ਬਿਰਾਜੈ ਕਟੇ ਇੰਦ੍ਰ ਕੇ ਕੇਤੁ ਜੈਸੇ ॥੫੮॥

ਪੀਏ ਜਾਨੁ ਭੰਗੈ ਮਲੰਗੈ ਪਰੇ ਹੈ ॥

ਕਹੂੰ ਕੋਟਿ ਸੌਡੀਨ ਸੀਸੈ ਝਰੇ ਹੈ ॥

ਕਹੂੰ ਉਸਟ ਮਾਰੇ ਸੁ ਲੈ ਭੂਮਿ ਤੋਪੈ ॥

ਕਹੂੰ ਖੇਤ ਖਾਡੇ ਲਸੈ ਨਗਨ ਧੋਪੈ ॥੫੯॥

ਕਹੂੰ ਬਾਨ ਕਾਟੇ ਪਰੇ ਭੂਮਿ ਐਸੇ ॥

ਬੁਯੋ ਕੋ ਕ੍ਰਿਸਾਨੈ ਕਢੇ ਈਖ ਜੈਸੇ ॥

ਕਹੂੰ ਲਹਿਲਹੈ ਪੇਟ ਮੈ ਯੌ ਕਟਾਰੀ ॥

ਮਨੋ ਮਛ ਸੋਹੈ ਬਧੇ ਬੀਚ ਜਾਰੀ ॥੬੦॥

ਕਿਤੈ ਪੇਟ ਪਾਟੇ ਪਰੇ ਖੇਤ ਬਾਜੀ ॥

ਕਹੂੰ ਮਤ ਦੰਤੀ ਫਿਰੈ ਛੂਛ ਤਾਜੀ ॥

ਕਹੂੰ ਮੂੰਡ ਮਾਲੀ ਪੁਐ ਮੁੰਡ ਮਾਲਾ ॥

ਕਹੂੰ ਭੂਤ ਔ ਪ੍ਰੇਤ ਨਾਚੈ ਬਿਤਾਲਾ ॥੬੧॥

ਕਹੂੰ ਦੈਤ ਕਾਢੋ ਫਿਰੈ ਦਾਤ ਭਾਰੇ ॥

ਬਮੈ ਸ੍ਰੌਨ ਕੇਤੇ ਪਰੇ ਖੇਤ ਮਾਰੇ ॥

ਕਹੂੰ ਤਾਜਿ ਡਾਰੇ ਜਿਰਹ ਖੋਲ ਐਸੇ ॥

ਬਗੇ ਬ︀ਯੋਤ ਭਾਰੇ ਸਮੈ ਸੀਤ ਜੈਸੇ ॥੬੨॥

ਤਹਾ ਬਾਜ ਹਾਥੀਨ ਕੀ ਸ੍ਰੋਨ ਧਾਰੈ ॥

ਪਰੈ ਜ︀ਯੋਂ ਫੁਹਾਰਾਨਹੂੰ ਕੀ ਫੁਹਾਰੈ ॥

ਪ੍ਰਲੈ ਕਾਲ ਸੋ ਜਾਨ ਦੂਜੋ ਭਯੋ ਹੈ ॥

ਜਹਾ ਕੋਟਿ ਸੂਰਾਨ ਸੂਰਾ ਖਯੋ ਹੈ ॥੬੩॥

ਤਹਾ ਕੋਟਿ ਸੌਡੀਨ ਕੇ ਸੁੰਡ ਕਾਟੇ ॥

ਕਹੂੰ ਬੀਰ ਮਾਰੇ ਗਿਰੇ ਕੇਤੁ ਫਾਟੇ ॥

ਕਹੂੰ ਖੇਤ ਨਾਚੈ ਪਠੇ ਪਖਰਿਯਾਰੇ ॥

ਕਹੂੰ ਮਾਰੂ ਬਾਜੈ ਉਠੈ ਨਾਦ ਭਾਰੇ ॥੬੪॥

ਕਹੂੰ ਸੰਖ ਭੇਰੀ ਤਹਾ ਨਾਦ ਬਾਜੈ ॥

ਹਸੈ ਗਰਜਿ ਠੋਕੈ ਭੁਜਾ ਭੂਪ ਗਾਜੈ ॥

ਨਗਾਰੇ ਨਫੀਰੀ ਬਜੈ ਝਾਝ ਭਾਰੀ ॥

ਹਠੇ ਰੋਸ ਕੈ ਕੈ ਤਹਾ ਛਤ੍ਰਧਾਰੀ ॥੬੫॥

ਕਹੂੰ ਭੀਮ ਭੇਰੀ ਬਜੈ ਰਾਗ ਮਾਰੂ ॥

ਨਫੀਰੀ ਕਹੂੰ ਨਾਇ ਨਾਦੈ ਨਗਾਰੂ ॥

ਕਹੂੰ ਬੇਨੁ ਔ ਬੀਨ ਬਾਜੈ ਸੁਰੰਗਾ ॥

ਰੁਚੰਗਾ ਮ੍ਰਿਦੰਗਾ ਉਪੰਗਾ ਮੁਚੰਗਾ ॥੬੬॥

ਝਰੋਖਾ ਤਰੇ ਜੋ ਮਚੀ ਮਾਰਿ ਐਸੀ ॥

ਭਈ ਦੇਵ ਦਾਨਵਾਨ ਕੀ ਹੈ ਨ ਤੈਸੀ ॥

ਨ ਸ੍ਰੀ ਰਾਮ ਔ ਰਾਵਨੈ ਜੁਧ ਐਸੋ ॥

ਕਿਯੋ ਭੀ ਮਹਾਭਾਰਥੈ ਮੈ ਸੁ ਨ ਤੈਸੋ ॥੬੭॥

ਤਹਾ ਬੀਰ ਕੇਤੇ ਖਰੇ ਗਾਲ੍ਰਹ ਮਾਰੈ ॥

ਕਿਤੇ ਬਾਨ ਛੋਡੈ ਕਿਤੈ ਸਸਤ੍ਰ ਧਾਰੈ ॥

ਕਿਤੇ ਨਾਰ ਕੇ ਭੇਸ ਕੌ ਸਾਜ ਲੈ ਕੈ ॥

ਚਲੈ ਛੋਰਿ ਬਾਜੀ ਹਠੀ ਭਾਜ ਕੈ ਕੈ ॥੬੮॥

ਕਿਤੇ ਖਾਨ ਖੇਦੇ ਕਿਤੇ ਖੇਤ ਮਾਰੇ ॥

ਕਿਤੇ ਖੇਤ ਮੈ ਖਿੰਗ ਖਤ੍ਰੀ ਲਤਾਰੇ ॥

ਜਹਾ ਬੀਰ ਬਾਕੇ ਹਠੀ ਪੂਤ ਘਾਏ ॥

ਤਹੀ ਗੋਲ ਬਾਧੇ ਚਲੇ ਸਿਧ ਆਏ ॥੬੯॥

ਜਬੈ ਸਿਧ ਪਾਲੈ ਪਠਾਨੌ ਨਿਹਾਰਾ ॥

ਕਿਨੀ ਹਾਥ ਲੈ ਨ ਹਥ︀ਯਾਰੈ ਸੰਭਾਰਾ ॥

ਕਿਤੇ ਭਾਜਿ ਚਾਲੇ ਕਿਤੇ ਖੇਤ ਮਾਰੇ ॥

ਪੁਰਾਨੇ ਪਲਾਸੀ ਮਨੋ ਬਾਇ ਡਾਰੇ ॥੭੦॥

ਹਠੇ ਜੇ ਜੁਝੇ ਸੇ ਸਭੈ ਖੇਤ ਮਾਰੇ ॥

ਕਿਤੇ ਖੇਦਿ ਕੈ ਕੋਟ ਕੇ ਮਧਿ ਡਾਰੇ ॥

ਕਿਤੇ ਬਾਧਿ ਲੈ ਕੈ ਕਿਤੇ ਛੋਰਿ ਦੀਨੇ ॥

ਕਿਤੇ ਜਾਨ ਮਾਰੇ ਕਿਤੇ ਰਾਖਿ ਲੀਨੇ ॥੭੧॥

ਤਿਸੀ ਕੌ ਹਨਾ ਖਗ ਜੌਨੇ ਉਚਾਯੋ ॥

ਸੋਈ ਜੀਵ ਬਾਚਾ ਜੁਈ ਭਾਜਿ ਆਯੋ ॥

ਕਹਾ ਲੌ ਗਨਾਊ ਭਯੋ ਜੁਧ ਭਾਰੀ ॥

ਲਖੇ ਲੋਹ ਮਾਚਾ ਕੁਪੇ ਛਤ੍ਰ ਧਾਰੀ ॥੭੨॥

ਕਿਤੇ ਨਾਦ ਨਾਦੈ ਕਿਤੇ ਨਾਦ ਪੂਰੈ ॥

ਕਿਤੇ ਜ੍ਵਾਨ ਜੂਝੈ ਬਰੈ ਹੇਰਿ ਸੂਰੈ ॥

ਕਿਤੇ ਆਨਿ ਕੈ ਕੈ ਕ੍ਰਿਪਾਨੈ ਚਲਾਵੈ ॥

ਕਿਤੇ ਆਨਿ ਗਾਜੈ ਕਿਤੇ ਭਾਜਿ ਜਾਵੈ ॥੭੩॥

ਜਬੈ ਸਿਧ ਪਾਲੈ ਸਭੈ ਖਾਨ ਮਾਰੇ ॥

ਲਏ ਛੀਨ ਕੈ ਤਾਜ ਬਾਜੀ ਨਗਾਰੇ ॥

ਹੁਤੇ ਦੂਰਿ ਬਾਸੀ ਕਿਤੇ ਖਾਨ ਘਾਏ ॥

ਘਿਰਿਯੋ ਸਿਧ ਪਾਲੈ ਕਰੀ ਮਤ ਨ︀ਯਾਏ ॥੭੪॥

ਜਿਤੇ ਖਾਨ ਭਾਜੇ ਤਿਤੇ ਫੇਰਿ ਢੂਕੇ ॥

ਚਹੂੰ ਓਰ ਗਾਜੈ ਹਠੀ ਸਿਧ ਜੂ ਕੇ ॥

ਕਹਾ ਜਾਇਗੋ ਛਤ੍ਰਿ ਜਾਨੇ ਨ ਦੈ ਹੈ ॥

ਇਹੀ ਛੇਤ੍ਰ ਮੈ ਛਿਪ੍ਰ ਤੁਹਿ ਆਜੁ ਛੈ ਹੈ ॥੭੫॥

ਸੁਨੇ ਬੈਨ ਐਸੇ ਭਰਿਯੋ ਕੋਪ ਸੂਰੋ ॥

ਸਭੇ ਸਸਤ੍ਰ ਸੌਡੀ ਮਹਾ ਲੋਹ ਪੂਰੋ ॥

ਦਯੋ ਸੈਨ ਕੌ ਆਇਸੈ ਆਪੁ ਹੀ ਯੋ ॥

ਕਪੀ ਬਾਹਨੀ ਕੌ ਕਹਿਯੋ ਰਾਮ ਜੀ ਯੋ ॥੭੬॥

ਸੁਨੇ ਬੈਨ ਸੈਨਾ ਚਲੀ ਕੋਪ ਕੈ ਕੈ ॥

ਸਭੇ ਸਸਤ੍ਰ ਅਸਤ੍ਰਾਨ ਕੌ ਹਾਥ ਲੈ ਕੈ ॥

ਜਿਤੇ ਖਾਨ ਆਏ ਤਿਤੇ ਖੇਤ ਮਾਰੇ ॥

ਕਿਤੇ ਖੇਦਿ ਕੈ ਕੋਟਿ ਕੀ ਓਟ ਡਾਰੇ ॥੭੭॥

ਕਿਤੇ ਬੀਰ ਬਾਨੈਤ ਬਾਜੀ ਪਲਟੈ ॥

ਕਿਤੇ ਬੀਰ ਬਾਨੀਨ ਸੋ ਆਨਿ ਜੁਟੈ ॥

ਕਿਤੇ ਖਗ ਲੈ ਖਿੰਗ ਖਤ੍ਰੀ ਉਮੰਗੈ ॥

ਜਹਾ ਜੰਗ ਜੋਧਾ ਜਗੇ ਜੋਰ ਜੰਗੈ ॥੭੮॥

ਘੁਰੈ ਘੋਰ ਬਾਦਿਤ੍ਰ ਮਾਰੂ ਨਗਾਰੇ ॥

ਮਚੇ ਆਨਿ ਕੈ ਕੈ ਮਹਾ ਭੂਪ ਭਾਰੇ ॥

ਖੁਲੇ ਖਗ ਖਤ੍ਰੀ ਉਠੇ ਭਾਤਿ ਐਸੀ ॥

ਮਨੋ ਬਹਨਿ ਜ੍ਵਾਲਾ ਪ੍ਰਲੈ ਕਾਲ ਜੈਸੀ ॥੭੯॥

ਕਹੂੰ ਟੀਕ ਕਾਟੇ ਗਿਰੇ ਟੋਪ ਟੂਟੇ ॥

ਕਹੂੰ ਤਾਜ ਧਾਰੀ ਪਰੇ ਬਰਮ ਛੂਟੇ ॥

ਕਹੂੰ ਚਰਮ ਕਾਟੇ ਪਰੇ ਖੇਤ ਐਸੇ ॥

ਕਹੂੰ ਚੌਰ ਸੋਹੈ ਮਨੋ ਹੰਸ ਜੈਸੇ ॥੮੦॥

ਕਹੂੰ ਕੇਤੁ ਕਾਟੇ ਲਸੇ ਭੂਮ ਐਸੇ ॥

ਮਨੋ ਬਾਯ ਤੋਰੇ ਮਹਾ ਬ੍ਰਿਛ ਜੈਸੇ ॥

ਕਹੂੰ ਅਰਧ ਕਾਟੇ ਤੁਰੰਗੈ ਝਰੇ ਹੈ ॥

ਕਹੂੰ ਟੂਕ ਟੂਕ ਹ੍ਵੈ ਮਤੰਗੇ ਪਰੇ ਹੈ ॥੮੧॥

ਕਿਤੇ ਡੋਬ ਡੂਬੇ ਗਿਰੇ ਘੂੰਮ ਘੂੰਮੈ ॥

ਗਜੈ ਰਾਜ ਬਾਜੀ ਹਨੇ ਭੂਮਿ ਝੂੰਮੈ ॥

ਕਿਤੇ ਊਠਿ ਭਾਜੇ ਦੁਰੇ ਬੂਟ ਮਾਹੀ ॥

ਲਗੈ ਘਾਵ ਪੀਠੈ ਕਢੇ ਮੂੰਡ ਨਾਹੀ ॥੮੨॥

ਕਿਤ੍ਰਯੋ ਕੇਸੁ ਫਾਸੇ ਦ੍ਰੁਮੋ ਜਾਤ ਜੋਰੈ ॥

ਹਹਾ ਮੋਹਿ ਛਾਡੈ ਕਹੈ ਸਤ੍ਰੁ ਭੋਰੈ ॥

ਨਿਕਾਰੈ ਕ੍ਰਿਪਾਨੈ ਨ ਪਾਛੈ ਨਿਹਾਰੈ ॥

ਭਜੇ ਜਾਹਿ ਕਾਜੀ ਨ ਬਾਜੀ ਸੰਭਾਰੈ ॥੮੩॥

ਕਿਤੇ ਖਾਨ ਤੋਰੇ ਨ ਘੋਰੇ ਸੰਭਾਰੈ ॥

ਕਿਤੇ ਛੋਰਿ ਜੋਰੇ ਤ੍ਰਿਯਾ ਭੇਸ ਧਾਰੈ ॥

ਕਿਤੈ ਦੈ ਅਕੋਰੈ ਨਿਹੋਰੈ ਤਿਸੀ ਕੌ ॥

ਲਏ ਹਾਥ ਮੈ ਤੇਗ ਦੇਖੈ ਜਿਸੀ ਕੌ ॥੮੪॥

ਕਿਤੇ ਜੀਵ ਲੈ ਕੇ ਸਿਪਾਹੀ ਸਿਧਾਏ ॥

ਕਿਤੇ ਚੁੰਗ ਬਾਧੈ ਚਲੈ ਖੇਤ ਆਏ ॥

ਕਿਤ੍ਰਯੋ ਪ੍ਰਾਨ ਹੋਮੇ ਰਨਹਿ ਜ੍ਵਾਲ ਮਾਹੀ ॥

ਮਰੈ ਟੂਕ ਟੂਕ ਹ੍ਵੈ ਭਜੈ ਪੈ ਗੁਨਾਹੀ ॥੮੫॥

ਤਹਾ ਲੈ ਅਪਛ੍ਰਾਨ ਕੇਤੇ ਬਰੇ ਹੈ ॥

ਜਿਤੇ ਸਾਮੁਹੇ ਜੁਧ ਕੈ ਕੈ ਮਰੇ ਹੈ ॥

ਕਿਤੇ ਨਰਕ ਬਾਸੀ ਤਿਸੀ ਕਾਲ ਹੂਏ ॥

ਜਿਤੇ ਸੂਮ ਸੋਫੀ ਭਜੇ ਜਾਤ ਮੂਏ ॥੮੬॥

ਕਿਤੇ ਭੀਰ ਜੋਧਾ ਮਰੇ ਬਾਜ ਮਾਰੇ ॥

ਗਿਰੇ ਤ੍ਰਾਸ ਕੈ ਕੈ ਬਿਨਾ ਬਾਨ ਡਾਰੇ ॥

ਕਿਤ੍ਰਯੋ ਅਗਮਨੈ ਆਨਿ ਕੈ ਪ੍ਰਾਨ ਦੀਨੇ ॥

ਕਿਤ੍ਰਯੋ ਦੇਵ ਕੇ ਲੋਕ ਕੋ ਪੰਥ ਲੀਨੇ ॥੮੭॥

ਜਿਤੇ ਸੂਮ ਸੋਫੀ ਭਜੇ ਜਾਤ ਮਾਰੇ ॥

ਤਿਤੇ ਭੂਮਿ ਭੋਗੈ ਨਹੀ ਬੰਨਿ ਜਾਰੇ ॥

ਭਈ ਭੀਰ ਗਾਢੀ ਮਚਿਯੋ ਜੁਧ ਭਾਰੀ ॥

ਲਖੇ ਬੀਰ ਠਾਢੇ ਕਪੈ ਦੇਹ ਸਾਰੀ ॥੮੮॥

ਜਹਾ ਸਿਧ ਪਾਲੈ ਘਨੇ ਸਤ੍ਰ ਕੂਟੇ ॥

ਤਹਾ ਦੇਖਿ ਜੋਧਾਨ ਤੈ ਕੋਟਿ ਛੂਟੇ ॥

ਚਲੇ ਭਾਜਿ ਕੈ ਨ ਹਥ︀ਯਾਰੈ ਸੰਭਾਰਿਯੋ ॥

ਲਖੈ ਸਮਸਦੀਨੈ ਪਰਿਯੋ ਭੂੰਮਿ ਮਾਰਿਯੋ ॥੮੯॥

ਤਹਾ ਭਾਟ ਢਾਢੀ ਖਰੇ ਗੀਤ ਗਾਵੈਂ ॥

ਸੁਨਾਵੈ ਪ੍ਰਭੈ ਬੈਰ ਬ੍ਰਿੰਦੈ ਤ੍ਰਸਾਵੈਂ ॥

ਕਹੂੰ ਨਾਦ ਬਾਜੈ ਨਫੀਰੀ ਨਗਾਰੇ ॥

ਹਸੈ ਗਰਜਿ ਠੋਕੈ ਭੁਜਾ ਭੂਪ ਭਾਰੇ ॥੯੦॥

ਜਬੈ ਖਾਨ ਜੂਝੈ ਸਭੈ ਖੇਤ ਮਾਹੀ ॥

ਬਡੇ ਐਂਠਿਯਾਰੇ ਬਚਿਯੋ ਏਕ ਨਾਹੀ ॥

ਲਈ ਛੀਨਿ ਦਿਲੀ ਦਿਲੀਸੈ ਸੰਘਾਰਿਯੋ ॥

ਤਬੈ ਆਪਨੇ ਸੀਸ ਪੈ ਛਤ੍ਰ ਢਾਰਿਯੋ ॥੯੧॥

ਜਬੈ ਸਿਧ ਪਾਲੈ ਘਨੀ ਸੈਨ ਕੂਟੀ ॥

ਬਚੈ ਪ੍ਰਾਨ ਲੈ ਕੈ ਚਹੂੰ ਓਰ ਫੂਟੀ ॥

ਲਈ ਪਾਤਿਸਾਹੀ ਸਿਰੈ ਛਤ੍ਰ ਢਾਰਿਯੋ ॥

ਪਰਿਯੋ ਪਾਸੁ ਬਾਚ੍ਰਯੋ ਅਰਿਯੋ ਸੋ ਸੰਘਾਰਿਯੋ ॥੯੨॥

ਲਈ ਪਾਤਸਾਹੀ ਹ੍ਰਿਦੈ ਯੌ ਬਿਚਾਰਾ ॥

ਕਰਿਯੋ ਕਾਜ ਨੀਕੋ ਨ ਸਾਹੈ ਸੰਘਾਰਾ ॥

ਜਗ︀ਯੋ ਰੈਨਿ ਸਾਰੀ ਧਰਿਯੋ ਧ︀ਯਾਨ ਤਾ ਕੋ ॥

ਦਿਯੋ ਪਾਤਿਸਾਹੀ ਮਿਲੈ ਪ੍ਰਾਤ ਵਾ ਕੋ ॥੯੩॥

ਕਸਾਈਨ ਕੌ ਦਾਸ ਤਹ ਏਕ ਆਯੋ ॥

ਨਦੀ ਡਾਰਬੇ ਓਝਰੀ ਲੈ ਸਿਧਾਯੋ ॥

ਗਹਿਯੋ ਜਾਹਿ ਤਾ ਕੋ ਦਈ ਪਾਤਿਸਾਹੀ ॥

ਧਰਿਯੋ ਜੈਨ ਆਲਾਵਦੀ ਨਾਮ ਤਾਹੀ ॥੯੪॥

ਚੌਪਈ ॥

ਜਬ ਹੀ ਰਾਜ ਤਵਨ ਕਹ ਦਯੋ ॥

ਸੁਤਾ ਸਹਿਤ ਬਨ ਮਾਰਗ ਲਯੋ ॥

ਬਦ੍ਰਕਾਸਿ ਮਹਿ ਕਿਯਾ ਪ੍ਰਵੇਸਾ ॥

ਦੁਹਿਤਾ ਸਹਿਤ ਅਤਿਥ ਕੇ ਭੇਸਾ ॥੯੫॥

ਦੋਹਰਾ ॥

ਜਬ ਬਹੁ ਤਹ ਤਪਸਾ ਕਰੀ ਪ੍ਰਗਟ ਭਈ ਜਗ ਮਾਇ ॥

ਬਰੰਬ੍ਰੂਹ ਤਾ ਸੌ ਕਹਿਯੋ ਜੋ ਤੁਹਿ ਸੁਤਾ ਸੁਹਾਇ ॥੯੬॥

ਚੌਪਈ ॥

ਮੈਯਾ ਇਹੈ ਦਾਨੁ ਮੁਹਿ ਦੀਜੈ ॥

ਰਛਾ ਆਪੁ ਹਮਾਰੀ ਕੀਜੈ ॥

ਛਤ੍ਰਾਨੀ ਗ੍ਰਿਹਿ ਤੁਰਕ ਨ ਜਾਇ ॥

ਮੁਹਿ ਬਰ ਦੇਹੁ ਇਹੇ ਜਗ ਮਾਇ ॥੯੭॥

ਚਰਨਨ ਰਹੈ ਤਿਹਾਰੈ ਚਿਤਾ ॥

ਗ੍ਰਿਹ ਮਹਿ ਹੋਇ ਅਨਗਨਤ ਬਿਤਾ ॥

ਸਤ੍ਰੁ ਨ ਜੀਤਿ ਹਮੈ ਕੋਈ ਜਾਇ ॥

ਤੁਮ ਮਹਿ ਰਹੈ ਮੋਰ ਮਨ ਮਾਇ ॥੯੮॥

ਜਗ ਮਾਤੈ ਐਸੇ ਬਰੁ ਦੀਯੋ ॥

ਤਿਨ ਕਹ ਰਾਜ ਅਸਾਮ ਕੋ ਕੀਯੋ ॥

ਅਬ ਲਗਿ ਰਾਜ ਤਹਾ ਤੈ ਕਰੈ ॥

ਦਿਲੀਪਤਿ ਕੀ ਕਾਨਿ ਨ ਧਰੈ ॥੯੯॥

ਜਿਨ ਕਹ ਰਾਜ ਭਵਾਨੀ ਦੀਯੋ ॥

ਤਿਨ ਤੇ ਛੀਨਿ ਨ ਕਿਨਹੂੰ ਲੀਯੋ ॥

ਅਬ ਲੌ ਕਰਤ ਤਹਾ ਕੋ ਰਾਜਾ ॥

ਰਿਧਿ ਸਿਧਿ ਸਭ ਹੀ ਘਰ ਸਾਜਾ ॥੧੦੦॥

ਪ੍ਰਥਮ ਦਿਲਿਸ ਸੌ ਪਿਤਾ ਜੁਝਾਯੋ ॥

ਪੁਨਿ ਦੇਬੀ ਤੇ ਅਸ ਬਰ ਪਾਯੋ ॥

ਅੰਗ ਦੇਸ ਕੇ ਭਏ ਨ੍ਰਿਪਾਰਾ ॥

ਇਹ ਛਲ ਅਬਲਾ ਧਰਮ ਉਬਾਰਾ ॥੧੦੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੭॥੫੭੫੦॥ਅਫਜੂੰ॥