ਚੌਪਈ ॥
ਸੁਨਿਯਤ ਏਕ ਸਾਹ ਕੀ ਦਾਰਾ ॥
ਰੂਪਵਾਨ ਗੁਨਵਾਨ ਅਪਾਰਾ ॥
ਝਿਲਮਿਲ ਦੇ ਤਿਹ ਨਾਮ ਭਨਿਜੈ ॥
ਕੋ ਦੂਸਰ ਪਟਤਰ ਤਿਹ ਦਿਜੈ ॥੧॥
ਰੂਪ ਕੇਤੁ ਰਾਜਾ ਇਕ ਤਹਾ ॥
ਰੂਪਮਾਨ ਅਰੁ ਸੂਰਾ ਮਹਾ ॥
ਥਰਹਰ ਕੰਪੈ ਸਤ੍ਰੁ ਜਾ ਕੇ ਡਰ ॥
ਪ੍ਰਗਟ ਭਯੋ ਜਨੁ ਦੁਤਿਯ ਨਿਸਾਕਰ ॥੨॥
ਏਕ ਸਪੂਤ ਪੂਤ ਤਿਨ ਜਯੋ ॥
ਜਾ ਸੌ ਔਰ ਨ ਜਗ ਮਹਿ ਭਯੋ ॥
ਝਿਲਮਿਲ ਦੇ ਤਾ ਕੌ ਲਖਿ ਗਈ ॥
ਤਬ ਹੀ ਤੇ ਬਵਰੀ ਸੀ ਭਈ ॥੩॥
ਵਾ ਸੌ ਬਾਧਾ ਅਧਿਕ ਸਨੇਹਾ ॥
ਦ੍ਵੈ ਤੇ ਕਰੀ ਏਕ ਜਨੁ ਦੇਹਾ ॥
ਔਰ ਉਪਾਉ ਨ ਚਲਿਯੋ ਚਲਾਯੋ ॥
ਤਬ ਅਬਲਾ ਨਰ ਭੇਸ ਬਨਾਯੋ ॥੪॥
ਦੋਹਰਾ ॥
ਧਰਿ ਕਰਿ ਭੇਸ ਕਰੌਲ ਕੌ ਗਈ ਤਵਨ ਕੇ ਧਾਮ ॥
ਸਭ ਕੋ ਨਰ ਜਾਨੇ ਤਿਸੈ ਕੋਈ ਨ ਜਾਨੈ ਬਾਮ ॥੫॥