ਚੌਪਈ ॥

ਕੁਅਰਹਿ ਰੋਜ ਸਿਕਾਰ ਖਿਲਾਵੈ ॥

ਭਾਤਿ ਭਾਤਿ ਤਨ ਮ੍ਰਿਗਹਿ ਹਨਾਵੈ ॥

ਇਕਲੀ ਫਿਰੈ ਸਜਨ ਕੇ ਸੰਗਾ ॥

ਪਹਿਰੇ ਪੁਰਖ ਭੇਸ ਕਹ ਅੰਗਾ ॥੬॥

ਇਕ ਦਿਨ ਸਦਨ ਨ ਜਾਤ ਸੁ ਭਈ ॥

ਪਿਤ ਤਨ ਕਹੀ ਸੁਤਾ ਮਰਿ ਗਈ ॥

ਅਪਨੀ ਠਵਰ ਬਕਰਿਯਹਿ ਜਾਰਾ ॥

ਦੂਸਰ ਪੁਰਖ ਨ ਭੇਦ ਬਿਚਾਰਾ ॥੭॥

ਸਾਹ ਲਹਿਯੋ ਦੁਹਿਤਾ ਮਰ ਗਈ ॥

ਯੌ ਨਹੀ ਲਖਿਯੋ ਕਰੌਲਨ ਭਈ ॥

ਸੰਗ ਨਿਤ ਲੈ ਨ੍ਰਿਪ ਸੁਤ ਕੌ ਜਾਵੈ ॥

ਬਨ ਉਪਬਨ ਭੀਤਰ ਭ੍ਰਮਿ ਆਵੈ ॥੮॥

ਬਹੁਤ ਕਾਲ ਇਹ ਭਾਤਿ ਬਿਤਾਯੋ ॥

ਰਾਜ ਕੁਅਰ ਕਹ ਬਹੁ ਬਿਰਮਾਯੋ ॥

ਸੋ ਤਾ ਕਹ ਨਹਿ ਨਾਰਿ ਪਛਾਨੈ ॥

ਭਲੋ ਕਰੌਲ ਤਾਹਿ ਕਰਿ ਮਾਨੈ ॥੯॥

ਇਕ ਦਿਨ ਗਏ ਗਹਿਰ ਬਨ ਦੋਊ ॥

ਸਾਥੀ ਦੁਤਿਯ ਨ ਪਹੁਚਾ ਕੋਊ ॥

ਅਥ੍ਰਯੋ ਦਿਵਸ ਰਜਨੀ ਹ੍ਵੈ ਆਈ ॥

ਏਕ ਬ੍ਰਿਛ ਤਰ ਬਸੇ ਬਨਾਈ ॥੧੦॥

ਤਹ ਇਕ ਆਯੋ ਸਿੰਘ ਅਪਾਰਾ ॥

ਕਾਢੇ ਦਾਤ ਬਡੇ ਬਿਕਰਾਰਾ ॥

ਤਾਹਿ ਨਿਰਖਿ ਨ੍ਰਿਪ ਸੁਤ ਡਰ ਪਾਯੋ ॥

ਸਾਹ ਸੁਤਾ ਤਿਹ ਧੀਰ ਬੰਧਾਯੋ ॥੧੧॥

ਤਬ ਤਿਹ ਤਾਕਿ ਤੁਪਕ ਸੌ ਮਾਰਿਯੋ ॥

ਨ੍ਰਿਪ ਸੁਤ ਦੇਖਤ ਸਿੰਘ ਪ੍ਰਹਾਰਿਯੋ ॥

ਰਾਜ ਕੁਅਰ ਅਸ ਬਚਨ ਉਚਾਰੇ ॥

ਮਾਗਹੁ ਜੋ ਜਿਯ ਰੁਚਤ ਤਿਹਾਰੇ ॥੧੨॥

ਤਬ ਤਿਨ ਤਾ ਸੌ ਬ੍ਰਿਥਾ ਉਚਾਰੀ ॥

ਰਾਜ ਕੁਅਰ ਮੈ ਸਾਹ ਦੁਲਾਰੀ ॥

ਤੋ ਸੌ ਮੋਰਿ ਲਗਨਿ ਲਗ ਗਈ ॥

ਤਾ ਤੇ ਭੇਸ ਧਰਤ ਇਹ ਭਈ ॥੧੩॥

ਅਬ ਤੁਮ ਹਮਰੇ ਸਾਥ ਬਿਹਾਰੋ ॥

ਇਸਤ੍ਰੀ ਕਰਿ ਗ੍ਰਿਹ ਮਹਿ ਮੁਹਿ ਬਾਰੋ ॥

ਜਸ ਮੁਰਿ ਲਗਨ ਤੁਮੂ ਪਰ ਲਾਗੀ ॥

ਤਸ ਤੁਮ ਹੋਹੁ ਮੋਰ ਅਨੁਰਾਗੀ ॥੧੪॥

ਆਨੰਦ ਭਯੋ ਕੁਅਰ ਕੇ ਚੀਤਾ ॥

ਜਨੁ ਕਰਿ ਮਿਲੀ ਰਾਮ ਕਹ ਸੀਤਾ ॥

ਭੋਜਨ ਜਾਨੁ ਛੁਧਾਤਰੁ ਪਾਈ ॥

ਜਨੁ ਨਲ ਮਿਲੀ ਦਮਾਵਤਿ ਆਈ ॥੧੫॥

ਉਹੀ ਬ੍ਰਿਛ ਤਰ ਤਾ ਕੌ ਭਜਾ ॥

ਭਾਤਿ ਭਾਤਿ ਆਸਨ ਕਹ ਸਜਾ ॥

ਤਾਹਿ ਸਿੰਘ ਕੋ ਚਰਮ ਨਿਕਾਰੀ ॥

ਭੋਗ ਕਰੇ ਤਾ ਪਰ ਨਰ ਨਾਰੀ ॥੧੬॥

ਤਾ ਕੋ ਨਾਮ ਅਪਛਰਾ ਧਰਾ ॥

ਕਹੀ ਕਿ ਰੀਝਿ ਮੋਹਿ ਇਹ ਬਰਾ ॥

ਇਹ ਛਲ ਤਾਹਿ ਨਾਰਿ ਕਰਿ ਲ︀ਯਾਯੋ ॥

ਰੂਪ ਕੇਤੁ ਪਿਤੁ ਭੇਦ ਨ ਪਾਯੋ ॥੧੭॥

ਦੋਹਰਾ ॥

ਇਹ ਛਲ ਤਾ ਕੌ ਬ︀ਯਾਹਿ ਕੈ ਲੈ ਆਯੋ ਨਿਜੁ ਧਾਮ ॥

ਲੋਕ ਅਪਛਰਾ ਤਿਹ ਲਖੈ ਕੋਊ ਨ ਜਾਨੈ ਬਾਮ ॥੧੮॥

ਨ੍ਰਿਪ ਸੁਤ ਬਰਾ ਕਰੌਲ ਹ੍ਵੈ ਭਈ ਅਨਾਥ ਸਨਾਥ ॥

ਸਭਹੂੰ ਸਿਰ ਰਾਨੀ ਭਈ ਇਹ ਬਿਧਿ ਛਲ ਕੇ ਸਾਥ ॥੧੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੮॥੫੭੬੯॥ਅਫਜੂੰ॥