ਚੌਪਈ ॥
ਚੰਦ੍ਰ ਚੂੜ ਇਕ ਰਹਤ ਭੂਪਾਲਾ ॥
ਅਮਿਤ ਪ੍ਰਭਾ ਜਾ ਕੇ ਗ੍ਰਿਹ ਬਾਲਾ ॥
ਤਾ ਸੀ ਦੂਸਰਿ ਜਗ ਮਹਿ ਨਾਹੀ ॥
ਨਰੀ ਨਾਗਨੀ ਨਿਰਖਿ ਲਜਾਹੀ ॥੧॥
ਸਾਹਿਕ ਹੁਤੋ ਅਧਿਕ ਧਨਵਾਨਾ ॥
ਜਾ ਸੌ ਧਨੀ ਨ ਜਗ ਮੈ ਆਨਾ ॥
ਅਛਲ ਦੇਇ ਦੁਹਿਤਾ ਤਾ ਕੇ ਘਰ ॥
ਰਹਤ ਪੰਡਿਤਾ ਸਭ ਮਤਿ ਹਰਿ ਕਰਿ ॥੨॥
ਚੰਦ੍ਰ ਚੂੜ ਕੋ ਹੁਤੋ ਪੁਤ੍ਰ ਇਕ ॥
ਪੜਾ ਬ︀ਯਾਕਰਨ ਅਰੁ ਸਾਸਤ੍ਰ ਨਿਕ ॥
ਤਾ ਕੋ ਨਾਮ ਨ ਕਹਬੇ ਆਵੈ ॥
ਲਿਖਤ ਊਖ ਲਿਖਨੀ ਹ੍ਵੈ ਜਾਵੈ ॥੩॥
ਇਕ ਦਿਨ ਕੁਅਰ ਅਖੇਟਕ ਗਯੋ ॥
ਸਾਹੁ ਸੁਤਾ ਕੋ ਨਿਰਖਤ ਭਯੋ ॥
ਵਾ ਕੀ ਲਗੀ ਲਗਨ ਇਹ ਸੰਗਾ ॥
ਮਗਨ ਭਈ ਤਰੁਨੀ ਸਰਬੰਗਾ ॥੪॥
ਚਤੁਰਿ ਦੂਤਿ ਇਕ ਤਹਾ ਪਠਾਈ ॥
ਕਹਿਯਹੁ ਐਸ ਕੁਅਰ ਕਹ ਜਾਈ ॥
ਏਕ ਦਿਵਸ ਮੋਰੇ ਘਰ ਆਵਹੁ ॥
ਸਾਥ ਹਮਾਰੇ ਭੋਗ ਮਚਾਵਹੁ ॥੫॥
ਤਬ ਵਹੁ ਸਖੀ ਕੁਅਰ ਪਹਿ ਆਈ ॥
ਕਹੀ ਕੁਅਰਿ ਸੋ ਤਾਹਿ ਸੁਨਾਈ ॥
ਬਿਹਸਿ ਸਾਜਨ ਇਹ ਭਾਤਿ ਉਚਾਰੀ ॥
ਕਹਿਯਹੁ ਜਾਇ ਐਸ ਤੁਮ ਪ︀ਯਾਰੀ ॥੬॥
ਇਕ ਅਵਧੂਤ ਸੁ ਛਤ੍ਰ ਨ੍ਰਿਪਾਰਾ ॥
ਸੁਨਿਯਤ ਬਸਤ ਸਮੁਦ ਕੇ ਪਾਰਾ ॥
ਹੈ ਅਵਧੂਤ ਮਤੀ ਦੁਹਿਤਾ ਤਿਹ ॥
ਅਵਰ ਨ ਘੜੀ ਬਿਧਾਤਾ ਸਮ ਜਿਹ ॥੭॥
ਪ੍ਰਥਮ ਤੂ ਤਿਸੈ ਮੋਹਿ ਮਿਲਾਵੈ ॥
ਤਾ ਪਾਛੇ ਮੋ ਸੌ ਪਤਿ ਪਾਵੈ ॥
ਯੌ ਜੋ ਕੋਟਿ ਉਪਾਵ ਬਨੈ ਹੈ ॥
ਤੌ ਮੋ ਸੋ ਨਹਿ ਭੋਗਨ ਪੈ ਹੈ ॥੮॥
ਯੌ ਹੀ ਸਖੀ ਜਾਇ ਤਿਹ ਕਹੀ ॥
ਮਨ ਬਚ ਕੁਅਰਿ ਚਕ੍ਰਿਤ ਹ੍ਵੈ ਰਹੀ ॥
ਚਿਤ ਮੌ ਅਨਿਕ ਚਟਪਟੀ ਲਾਗੀ ॥
ਤਾ ਤੇ ਨੀਂਦ ਭੂਖ ਸਭ ਭਾਗੀ ॥੯॥
ਸਮੁੰਦਰ ਪਾਰ ਜਾਯੋ ਨਹਿ ਜਾਵੈ ॥
ਤਊ ਕੁਅਰਿ ਕੋ ਸਾਤਿ ਨ ਆਵੈ ॥
ਸਾਜ ਤਹਾ ਚਲਿਬੇ ਕੋ ਕਰਾ ॥
ਤੀਰਥ ਜਾਤ ਹੌ ਪਿਤਹਿ ਉਚਰਾ ॥੧੦॥
ਸਾਜ ਬਾਜ ਸਭ ਕੀਆ ਤ︀ਯਾਰਾ ॥
ਤਹ ਹ੍ਵੈ ਚਲੀ ਬਾਜ ਅਸਵਾਰਾ ॥
ਸੇਤਬੰਧ ਰਾਮੇਸ੍ਵਰ ਗਈ ॥
ਇਹ ਬਿਧਿ ਹ੍ਰਿਦੈ ਬਿਚਾਰਤ ਭਈ ॥੧੧॥
ਤਾ ਤੇ ਹ੍ਵੈ ਜਹਾਜ ਅਸਵਾਰਾ ॥
ਗਈ ਸਿੰਗਲਾਦੀਪ ਮਝਾਰਾ ॥
ਜਹ ਤਿਹ ਸੁਨਾ ਰਾਜ ਕੋ ਧਾਮਾ ॥
ਜਾਤ ਭਈ ਤਹ ਹੀ ਕੌ ਬਾਮਾ ॥੧੨॥
ਤਹ ਗੀ ਪੁਰਖ ਭੇਸ ਕੋ ਕਰਿ ਕੈ ॥
ਭਾਤਿ ਭਾਤਿ ਕੇ ਭੂਖਨ ਧਰਿ ਕੈ ॥
ਜਬ ਅਵਧੂਤ ਮਤੀ ਤਿਹ ਹੇਰਾ ॥
ਰਾਜ ਕੁਅਰ ਜਾਨ︀ਯੋ ਕਹੂੰ ਕੇਰਾ ॥੧੩॥
ਨਿਰਖਤ ਕੁਅਰਿ ਮਦਨ ਬਸਿ ਭਈ ॥
ਅੰਗ ਅੰਗ ਬਿਹਬਲ ਹ੍ਵੈ ਗਈ ॥
ਚਿਤ ਮਹਿ ਕਹਾ ਇਸੀ ਕਹ ਬਰਿ ਹੌ ॥
ਨਾਤਰ ਘਾਇ ਕਟਾਰੀ ਮਰਿ ਹੌ ॥੧੪॥
ਦੇਖੈ ਲਗੀ ਸੀਸ ਨਿਹੁਰਾਈ ॥
ਤਿਹ ਤ੍ਰਿਯ ਘਾਤ ਇਹੈ ਕਰ ਆਈ ॥
ਤੁਰੰਗ ਧਵਾਇ ਜਾਤ ਤਹ ਭਈ ॥
ਸਿੰਘਨਿ ਜਾਨੁ ਮ੍ਰਿਗੀ ਗਹਿ ਲਈ ॥੧੫॥
ਝਟਕਿ ਝਰੋਖਾ ਤੇ ਗਹਿ ਲਈ ॥
ਬਾਧਤ ਸਾਥ ਪ੍ਰਿਸਟ ਕੇ ਭਈ ॥
ਹਾਹਾ ਭਾਖਿ ਲੋਗ ਪਚਿ ਹਾਰੇ ॥
ਰਾਖਿ ਨ ਸਕੇ ਤਾਹਿ ਰਖਵਾਰੇ ॥੧੬॥
ਬਾਧਿ ਪ੍ਰਿਸਟਿ ਤਿਹ ਤੁਰੰਗ ਧਵਾਯੋ ॥
ਏਕੈ ਬਾਨ ਮਿਲਾ ਸੋ ਘਾਯੋ ॥
ਤਾ ਕਹ ਜੀਤਿ ਧਾਮ ਲੈ ਆਈ ॥
ਸਖੀ ਕੁਅਰ ਕੇ ਧਾਮ ਪਠਾਈ ॥੧੭॥
ਜੋ ਤੁਮ ਕਹਾ ਕਾਜ ਮੈ ਕਿਯਾ ॥
ਅਪਨੋ ਬੋਲ ਨਿਬਾਹਹੁ ਪਿਯਾ ॥
ਪ੍ਰਥਮ ਬ︀ਯਾਹਿ ਮੋ ਕੌ ਲੈ ਜਾਵੌ ॥
ਤਾ ਪਾਛੇ ਯਾ ਕਹ ਤੁਮ ਪਾਵੌ ॥੧੮॥
ਰਾਜ ਕੁਅਰ ਤਬ ਹੀ ਤਹ ਆਯੋ ॥
ਤਾ ਸੌ ਪ੍ਰਥਮੈ ਬ︀ਯਾਹ ਕਰਾਯੋ ॥
ਬਹੁਰੌ ਬ︀ਯਾਹਿ ਤਾਹਿ ਲੈ ਗਯੋ ॥
ਅਸਿ ਚਰਿਤ੍ਰ ਚੰਚਲਾ ਦਿਖਯੋ ॥੧੯॥
ਪ੍ਰਥਮਹਿ ਪਾਰ ਸਮੁੰਦ ਕੈ ਗਈ ॥
ਰਾਜ ਸੁਤਹਿ ਹਰਿ ਲ︀ਯਾਵਤ ਭਈ ॥
ਬਹੁਰੌ ਮਨ ਭਾਵਤ ਪਤਿ ਕਰਿਯੋ ॥
ਤ੍ਰਿਯਾ ਚਰਿਤ੍ਰ ਨ ਜਾਤ ਬਿਚਰਿਯੋ ॥੨੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਨੰਨ੍ਰਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੯॥੫੭੮੯॥ਅਫਜੂੰ॥