ਚੌਪਈ ॥

ਸੀਸਸਾਰ ਕੇਤੁ ਇਕ ਰਾਜਾ ॥

ਜਾ ਸੋ ਬਿਧਿ ਦੂਸਰ ਨ ਸਾਜਾ ॥

ਸੀਸੈ ਸਾਰ ਦੇਇ ਤਿਹ ਰਾਨੀ ॥

ਜਾ ਸਮ ਦੂਸਰ ਹ੍ਵੈ ਨ ਬਖਾਨੀ ॥੧॥

ਤਾ ਸੌ ਅਧਿਕ ਨ੍ਰਿਪਤਿ ਕੀ ਪ੍ਰੀਤਾ ॥

ਨਿਸ ਦਿਨ ਰਹੈ ਤਰੁਨਿ ਮੈ ਚੀਤਾ ॥

ਕਿਤਕ ਦਿਨਨ ਰਾਨੀ ਮਰਿ ਗਈ ॥

ਰਾਜਾ ਕੀ ਉਦਾਸ ਮਤਿ ਭਈ ॥੨॥

ਅਵਰ ਨਾਰਿ ਕੀ ਓਰ ਨ ਹੇਰੈ ॥

ਭੂਲ ਨ ਜਾਤ ਕਿਸੀ ਕੇ ਡੇਰੈ ॥

ਨਾਰੀ ਔਰ ਅਧਿਕ ਦੁਖ ਪਾਵੈ ॥

ਨਾਥ ਮਿਲੇ ਬਿਨੁ ਮੈਨ ਸੰਤਾਵੈ ॥੩॥

ਮਿਲਿ ਬੈਠੀ ਇਕ ਦਿਨ ਸਭ ਰਾਨੀ ॥

ਆਪੁ ਬਿਖੈ ਮਿਲਿ ਕਰਤ ਕਹਾਨੀ ॥

ਇਹ ਜੜ ਪਤਿ ਮਤਿ ਕਿਨ ਹਰਿ ਲਈ ॥

ਕਹਾ ਭਯੋ ਰਾਨੀ ਮਰਿ ਗਈ ॥੪॥

ਏਤੋ ਸੋਕ ਕਿਯੋ ਜਾ ਕੋ ਇਹ ॥

ਮਤਿ ਹਰਿ ਲਈ ਕਹਾ ਯਾ ਕੀ ਤਿਹ ॥

ਹ੍ਵੈ ਹੈ ਤ੍ਰਿਯਾ ਨ੍ਰਿਪਨ ਕੇ ਘਨੀ ॥

ਸਦਾ ਸਲਾਮਤਿ ਚਹਿਯਤ ਧਨੀ ॥੫॥

ਸਖੀ ਏਕ ਸ︀ਯਾਨੀ ਤਹ ਅਹੀ ॥

ਤਿਹ ਇਹ ਭਾਤਿ ਬਿਹਸਿ ਕਰਿ ਕਹੀ ॥

ਮੈ ਨ੍ਰਿਪ ਤੇ ਤ੍ਰਿਯ ਸੋਕ ਮਿਟੈਹੌ ॥

ਬਹੁਰਿ ਤਿਹਾਰੇ ਸਾਥ ਮਿਲੈਹੌ ॥੬॥

ਜਾਰਿਕ ਪਕਰਿ ਕੋਠਰੀ ਰਾਖਾ ॥

ਨ੍ਰਿਪ ਕੇ ਸੁਨਤ ਐਸ ਬਿਧਿ ਭਾਖਾ ॥

ਧ੍ਰਿਗ ਇਹ ਮੂੜ ਨ੍ਰਿਪ ਕੋ ਜੀਆ ॥

ਜਿਹ ਅਬਿਬੇਕ ਬਿਬੇਕ ਨ ਕੀਆ ॥੭॥

ਜੁ ਤ੍ਰਿਯਾ ਔਰ ਸੌ ਭੋਗ ਕਮਾਵੈ ॥

ਬਾਤਨ ਸਾਥ ਪਤਿਹਿ ਉਰਝਾਵੈ ॥

ਨ੍ਰਿਪ ਜੁ ਕੋਠਰੀ ਛੋਰਿ ਨਿਹਾਰੈ ॥

ਸਾਚ ਝੂਠ ਤਬ ਆਪੁ ਬਿਚਾਰੈ ॥੮॥

ਨ੍ਰਿਪ ਕੇ ਸ੍ਰਵਨਨ ਧੁਨਿ ਇਹ ਪਰੀ ॥

ਤੁਰਤੁ ਕੁਠਰੀਯਾ ਜਾਇ ਉਘਰੀ ॥

ਹੇਰਾ ਜਬ ਵਹੁ ਮਨੁਛ ਬਨਾਈ ॥

ਤਬ ਐਸੇ ਤਿਹ ਕਹਾ ਰਿਸਾਈ ॥੯॥

ਇਤੋ ਸੋਕ ਹਮ ਕੀਯੋ ਨਿਕਾਜਾ ॥

ਇਹ ਨ ਲਹਤ ਥੋ ਐਸ ਨਿਲਾਜਾ ॥

ਅਬ ਮੈ ਰਨਿਯਨ ਅਵਰ ਬਿਹਾਰੌ ॥

ਰਾਨੀ ਮਰੀ ਨ ਫੇਰਿ ਚਿਤਾਰੌ ॥੧੦॥

ਔਰ ਤ੍ਰਿਯਨ ਕੇ ਸਾਥ ਬਿਹਾਰਾ ॥

ਵਾ ਰਾਨੀ ਕਹ ਨ੍ਰਿਪਤਿ ਬਿਸਾਰਾ ॥

ਇਹ ਛਲ ਤ੍ਰਿਯਨ ਨਰਿੰਦ੍ਰਹਿ ਛਰਾ ॥

ਤ੍ਰਿਯ ਚਰਿਤ੍ਰ ਅਤਿਭੁਤ ਇਹ ਕਰਾ ॥੧੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੦॥੫੮੦੦॥ਅਫਜੂੰ॥

ਚੌਪਈ ॥

ਇਛਾਵਤੀ ਨਗਰ ਇਕ ਸੁਨਾ ॥

ਇਛ ਸੈਨ ਰਾਜਾ ਬਹੁ ਗੁਨਾ ॥

ਇਸਟ ਮਤੀ ਤਾ ਕੇ ਘਰ ਨਾਰੀ ॥

ਇਸਟ ਦੇਵਕਾ ਰਹਤ ਦੁਲਾਰੀ ॥੧॥

ਅਜੈ ਸੈਨ ਖਤਰੇਟਾ ਤਹਾ ॥

ਆਵਤ ਭਯੋ ਧਾਮ ਤ੍ਰਿਯ ਜਹਾ ॥

ਰਾਣੀ ਤਾ ਕੋ ਰੂਪ ਨਿਹਾਰਾ ॥

ਗਿਰੀ ਧਰਨਿ ਜਨੁ ਲਗਿਯੋ ਕਟਾਰਾ ॥੨॥

ਉੜਦਾ ਬੇਗ ਨਿਪੁੰਸਕ ਬਨੇ ॥

ਪਠੈ ਦਏ ਰਾਨੀ ਤਹ ਘਨੇ ॥

ਗਹਿ ਕਰਿ ਤਾਹਿ ਲੈ ਗਏ ਤਹਾ ॥

ਤਰਨੀ ਪੰਥ ਬਿਲੋਕਤ ਜਹਾ ॥੩॥

ਕਾਮ ਭੋਗ ਤਾ ਸੌ ਰਾਨੀ ਕਰਿ ॥

ਪੌਢੇ ਦੋਊ ਜਾਇ ਪਲਘਾ ਪਰ ॥

ਤਬ ਲਗਿ ਆਇ ਨ੍ਰਿਪਤਿ ਤਹ ਗਏ ॥

ਸੋਵਤ ਦੁਹੂੰ ਬਿਲੋਕਤ ਭਏ ॥੪॥

ਭਰਭਰਾਇ ਤ੍ਰਿਯ ਜਗੀ ਦੁਖਾਤੁਰ ॥

ਡਾਰਿ ਦਯੋ ਦੁਪਟਾ ਪਤਿ ਮੁਖ ਪਰ ॥

ਜਬ ਲੌ ਕਰਤ ਦੂਰਿ ਨ੍ਰਿਪ ਭਯੋ ॥

ਤਬ ਲੌ ਜਾਰਿ ਭਾਜਿ ਕਰਿ ਗਯੋ ॥੫॥

ਦੁਪਟਾ ਦੂਰਿ ਕਰਾ ਨ੍ਰਿਪ ਜਬੈ ॥

ਪਕਰ ਲਿਯੋ ਰਾਨੀ ਕਹ ਤਬੈ ॥

ਕਹਾ ਗਯੋ ਵਹੁ ਜੁ ਮੈ ਨਿਹਾਰਾ ॥

ਬਿਨੁ ਨ ਕਹੈ ਭ੍ਰਮ ਮਿਟੈ ਹਮਾਰਾ ॥੬॥

ਪ੍ਰਥਮੈ ਜਾਨ ਮਾਫ ਮੁਰ ਕੀਜੈ ॥

ਬਹੁਰੌ ਬਾਤ ਸਾਚ ਸੁਨਿ ਲੀਜੈ ॥

ਬਚਨੁ ਦੇਹੁ ਮੇਰੇ ਜੌ ਹਾਥਾ ॥

ਬਹੁਰਿ ਲੇਹੁ ਬਿਨਤੀ ਸੁਨਿ ਨਾਥਾ ॥੭॥

ਭੈਂਗੇ ਨੇਤ੍ਰ ਤੋਰਿ ਬਿਧਿ ਕਰੇ ॥

ਇਕ ਤੈ ਜਾਤ ਦੋਇ ਲਖ ਪਰੇ ॥

ਤੁਮ ਕਹ ਕਛੂ ਝਾਵਰੋ ਆਯੋ ॥

ਮੁਹਿ ਕੋ ਦਿਖਿ ਲਖਿ ਕਰਿ ਦ੍ਵੈ ਪਾਯੋ ॥੮॥

ਨ੍ਰਿਪ ਸੁਨਿ ਬਚਨ ਚਕ੍ਰਿਤ ਹ੍ਵੈ ਰਹਾ ॥

ਤ੍ਰਿਯ ਸੌ ਬਹੁਰਿ ਬਚਨ ਨਹਿ ਕਹਾ ॥

ਮੁਖ ਮੂੰਦੇ ਘਰ ਕੌ ਫਿਰਿ ਆਯੋ ॥

ਕਰਮ ਰੇਖ ਕਹ ਦੋਸ ਲਗਾਯੋ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੧॥੫੮੦੯॥ਅਫਜੂੰ॥