ਚੌਪਈ ॥
ਸੋਰਠ ਸੈਨ ਏਕ ਭੂਪਾਲਾ ॥
ਤੇਜਵਾਨ ਬਲਵਾਨ ਛਿਤਾਲਾ ॥
ਸੋਰਠ ਦੇ ਤਾ ਕੈ ਘਰ ਰਾਨੀ ॥
ਸੁੰਦਰ ਸਕਲ ਭਵਨ ਮਹਿ ਜਾਨੀ ॥੧॥
ਛਤ੍ਰਿ ਸੈਨ ਤਹ ਸਾਹ ਭਨਿਜੈ ॥
ਛਤ੍ਰ ਦੇਇ ਇਕ ਸੁਤਾ ਕਹਿਜੈ ॥
ਭੂਤ ਭਵਾਨ ਭਵਿਖ︀ਯ ਮਝਾਰੀ ॥
ਭਈ ਨ ਹੈ ਹ੍ਵੈ ਹੈ ਨ ਕੁਮਾਰੀ ॥੨॥
ਜਬ ਵਹੁ ਤਰੁਨਿ ਚੰਚਲਾ ਭਈ ॥
ਲਰਿਕਾਪਨ ਕੀ ਸੁਧਿ ਬੁਧਿ ਗਈ ॥
ਛਤਿਯਾ ਕੁਚਨ ਤਬੈ ਉਠਿ ਆਏ ॥
ਮਦਨ ਭਰਤਿਯਾ ਭਰਤ ਭਰਾਏ ॥੩॥
ਅਭਰਨ ਸੈਨ ਕੁਅਰ ਤਿਨ ਲਹਾ ॥
ਤੇਜਵਾਨ ਕਛੁ ਜਾਤ ਨ ਕਹਾ ॥
ਲਾਗੀ ਲਗਨ ਛੂਟਿ ਨਹਿ ਗਈ ॥
ਸੁਕ ਨਲਨੀ ਕੀ ਸੀ ਗਤਿ ਭਈ ॥੪॥
ਤਾ ਸੌ ਲਗੀ ਲਗਨ ਬਹੁ ਭਾਤਾ ॥
ਕਿਹ ਬਿਧਿ ਬਰਨ ਸੁਨਾਊ ਬਾਤਾ ॥
ਨਿਤਿਪ੍ਰਤਿ ਤਾ ਕਹ ਬੋਲਿ ਪਠਾਵੈ ॥
ਕਾਮ ਭੋਗ ਰੁਚਿ ਮਾਨ ਕਮਾਵੈ ॥੫॥
ਤਾ ਕੇ ਲਏ ਨਾਥ ਕਹ ਮਾਰਾ ॥
ਤਨ ਮੈ ਰਾਡ ਭੇਸ ਕੋ ਧਾਰਾ ॥
ਜਬ ਗ੍ਰਿਹ ਅਪਨੇ ਜਾਰ ਬੁਲਾਯੋ ॥
ਸਭ ਪ੍ਰਸੰਗ ਕਹਿ ਤਾਹਿ ਸੁਨਾਯੋ ॥੬॥
ਸੁਨਿ ਕੈ ਜਾਰ ਬਚਨ ਅਸ ਡਰਾ ॥
ਧ੍ਰਿਗ ਧ੍ਰਿਗ ਬਚ ਤਿਹ ਤ੍ਰਿਯਹਿ ਉਚਰਾ ॥
ਜਿਨ ਅਪਨੋ ਪਤਿ ਆਪੁ ਸੰਘਰਿਯੋ ॥
ਮੁਹਿ ਕਸ ਚਹਤ ਭਲਾਈ ਕਰਿਯੋ ॥੭॥
ਪਤਿ ਮਾਰਿਯੋ ਜਾ ਕੇ ਹਿਤ ਗਯੋ ॥
ਸੋ ਭੀ ਅੰਤ ਨ ਤਾ ਕੋ ਭਯੋ ॥
ਐਸੋ ਮਿਤ੍ਰ ਕਛੂ ਨਹੀ ਕਰਿਯੋ ॥
ਇਹ ਰਾਖੇ ਤੇ ਭਲੋ ਸੰਘਰਿਯੋ ॥੮॥
ਕਰ ਮਹਿ ਕਾਢਿ ਭਗੌਤੀ ਲਈ ॥
ਦੁਹੂੰ ਹਾਥ ਤਾ ਕੋ ਸਿਰ ਦਈ ॥
ਹਾਇ ਹਾਇ ਜਿਮਿ ਭੂਪ ਪੁਕਾਰੈ ॥
ਤ੍ਰਯੋ ਤ੍ਰਯੋ ਨਾਰਿ ਕ੍ਰਿਪਾਨਨ ਮਾਰੈ ॥੯॥
ਦ੍ਵੈ ਦਿਨ ਭਏ ਨ ਪਤਿ ਕੇ ਮਰੈ ॥
ਐਸੀ ਲਗੇ ਅਬੈ ਏ ਕਰੈ ॥
ਧ੍ਰਿਗ ਜਿਯਬੋ ਪਿਯ ਬਿਨੁ ਜਗ ਮਾਹੀ ॥
ਜਾਰ ਚੋਰ ਜਿਹ ਹਾਥ ਚਲਾਹੀ ॥੧੦॥
ਮਰਿਯੋ ਨਿਰਖਿ ਤਿਹ ਸਭਨ ਉਚਾਰਾ ॥
ਭਲਾ ਕਰਾ ਤੈ ਜਾਰ ਸੰਘਾਰਾ ॥
ਚਾਦਰ ਕੀ ਲਜਾ ਤੈ ਰਾਖੀ ॥
ਧੰਨ︀ਯ ਧੰਨ︀ਯ ਪੁਤ੍ਰੀ ਤੂ ਭਾਖੀ ॥੧੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਦੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੨॥੫੮੨੦॥ਅਫਜੂੰ॥