ਚੌਪਈ ॥

ਅਭਰਨ ਸਿੰਘ ਸੁਨਾ ਇਕ ਨ੍ਰਿਪ ਬਰ ॥

ਲਜਤ ਹੋਤ ਜਿਹ ਨਿਰਖਿ ਦਿਵਾਕਰ ॥

ਅਭਰਨ ਦੇਇ ਸਦਨ ਮਹਿ ਨਾਰੀ ॥

ਮਥਿ ਅਭਰਨ ਜਣੁ ਸਕਲ ਨਿਕਾਰੀ ॥੧॥

ਰਾਨੀ ਹੁਤੀ ਮਿਤ੍ਰ ਸੇਤੀ ਰਤਿ ॥

ਭੋਗਤ ਹੁਤੀ ਤਵਨ ਕਹ ਨਿਤਿਪ੍ਰਤਿ ॥

ਇਕ ਦਿਨ ਭੇਦ ਰਾਵ ਲਖਿ ਪਾਯੋ ॥

ਤ੍ਰਿਯ ਕੇ ਧਾਮ ਬਿਲੋਕਨ ਆਯੋ ॥੨॥

ਤਹ ਤੇ ਲਯੋ ਪਕਰਿ ਇਕ ਜਾਰਾ ॥

ਤੌਨੇ ਠੌਰਿ ਮਾਰਿ ਕਰਿ ਡਾਰਾ ॥

ਇਸਤ੍ਰੀ ਜਾਨਿ ਨ ਇਸਤ੍ਰੀ ਮਾਰੀ ॥

ਚਿਤ ਅਪਨੇ ਤੇ ਦਈ ਬਿਸਾਰੀ ॥੩॥

ਬੀਤਤ ਬਰਖ ਅਧਿਕ ਜਬ ਭਏ ॥

ਰਾਨੀ ਬਹੁ ਉਪਚਾਰ ਬਨਏ ॥

ਰਾਜਾ ਤਾ ਕੇ ਧਾਮ ਨ ਆਯੋ ॥

ਤਬ ਇਕ ਔਰੁਪਚਾਰ ਬਨਾਯੋ ॥੪॥

ਰਾਨੀ ਭੇਸ ਸੰਨ︀ਯਾਸਿਨਿ ਕੋ ਧਰਿ ॥

ਜਾਤ ਭਈ ਤਜਿ ਧਾਮ ਨਿਕਰਿ ਕਰਿ ॥

ਖੇਲਤ ਨ੍ਰਿਪਤਿ ਅਖਿਟ ਜਬ ਆਯੋ ॥

ਏਕ ਹਰਿਨ ਲਖਿ ਤੁਰੰਗ ਧਵਾਯੋ ॥੫॥

ਜੋਜਨ ਕਿਤਕ ਨਗਰ ਤੇ ਗਯੋ ॥

ਪਹੁਚਤ ਜਹ ਨ ਮਨੁਛ ਇਕ ਭਯੋ ॥

ਉਤਰਿਯੋ ਬਿਕਲ ਬਾਗ ਮੈ ਜਾਈ ॥

ਰਾਨੀ ਇਕਲ ਪਹੂਚੀ ਆਈ ॥੬॥

ਸੰਨ︀ਯਾਸਿਨਿ ਕੋ ਭੇਸ ਬਨਾਏ ॥

ਸੀਸ ਜਟਨ ਕੋ ਜੂਟ ਛਕਾਏ ॥

ਜੋ ਨਰੁ ਤਾ ਕੋ ਰੂਪ ਨਿਹਾਰੈ ॥

ਉਰਝਿ ਰਹੈ ਨਹਿ ਸੰਕ ਬਿਚਾਰੈ ॥੭॥

ਉਤਰਤ ਬਾਗ ਤਿਹੀ ਤ੍ਰਿਯ ਭਈ ॥

ਉਹਿ ਰਾਜਾ ਤਨ ਭੇਟ ਹੁਈ ॥

ਨਿਰਖਤ ਰੂਪ ਉਰਝਿ ਨ੍ਰਿਪ ਰਹਿਯੋ ॥

ਨਰੀ ਨਾਗਨੀ ਕੋ ਇਹ ਕਹਿਯੋ ॥੮॥

ਕਵਨ ਰੂਪ ਰਾਨੀ ਤੁਮ ਹੋ ਜੂ ॥

ਕਿਧੋ ਅਪਛਰਾ ਸਾਚ ਕਹੋ ਜੂ ॥

ਕੈ ਤੁਮ ਹੋ ਰਤਿ ਪਤਿ ਕੀ ਨਾਰੀ ॥

ਕੈ ਨਿਸਿ ਪਤਿ ਕੀ ਅਹਹੁ ਕੁਮਾਰੀ ॥੯॥

ਭਾਤਿ ਭਾਤਿ ਤਨ ਚਰਚਾ ਕਰੀ ॥

ਬੇਦ ਬ︀ਯਾਕਰਨ ਕੋਕ ਉਚਰੀ ॥

ਜ︀ਯੋਂ ਤ︀ਯੋਂ ਚਿਤ ਤਾ ਕੋ ਹਰਿ ਲੀਨਾ ॥

ਬਿਨਾ ਘਾਇ ਘਾਯਲ ਪਤਿ ਕੀਨਾ ॥੧੦॥

ਮਗਨ ਭਯੋ ਚਿਤ ਭੀਤਰ ਭੂਪਾ ॥

ਨਿਰਖਿ ਨਾਰਿ ਕੋ ਰੂਪ ਅਨੂਪਾ ॥

ਏਕ ਬਾਰ ਕਹ ਜੌ ਇਹ ਪਾਊਾਂ ॥

ਜਨਮ ਅਨੇਕ ਲਗੇ ਬਲਿ ਜਾਊਾਂ ॥੧੧॥

ਨ੍ਰਿਪਹੁ ਨਾਰਿ ਕਹ ਅਧਿਕ ਰਿਝਾਯੋ ॥

ਭਾਤਿ ਅਨਿਕ ਸੇਤੀ ਉਰਝਾਯੋ ॥

ਭਜੌ ਯਾਹਿ ਮਨ ਮਾਹਿ ਬਿਚਾਰਿਯੋ ॥

ਇਹ ਬਿਧਿ ਤਾ ਸੌ ਬਚਨ ਉਚਾਰਿਯੋ ॥੧੨॥

ਹਮ ਤੁਮ ਆਉ ਰਮੈ ਮਿਲਿ ਦੋਊ ॥

ਔਰ ਨ ਲਖਤ ਹਮੈ ਹ︀ਯਾਂ ਕੋਊ ॥

ਕ︀ਯੋ ਤਰੁਨਾਪਨ ਬ੍ਰਿਥਾ ਗਵਾਵਤ ॥

ਰਾਨੀ ਹ੍ਵੈ ਕ︀ਯੋ ਨ ਸੇਜ ਸੁਹਾਵਤ ॥੧੩॥

ਅਸ ਤਨ ਸੁੰਦਰਿ ਧੂਰਿ ਨ ਲਾਵਹੁ ॥

ਜੋਬਨ ਜਾਲ ਨ ਬ੍ਰਿਥਾ ਗਵਾਵਹੁ ॥

ਬਿਰਧਾਪਨੋ ਆਇ ਜਬ ਜੈ ਹੈ ॥

ਇਹ ਜ੍ਵਾਨੀ ਕਹ ਤਬ ਪਛਤੈ ਹੈ ॥੧੪॥

ਇਹ ਜੋਬਨ ਕੇ ਕਹਾ ਗੁਮਾਨਾ ॥

ਜੋ ਕਾਹੂ ਪਰ ਥਿਰ ਨ ਰਹਾਨਾ ॥

ਆਉ ਕਰੈ ਦੋਊ ਭੋਗ ਬਿਲਾਸਾ ॥

ਕਹਾ ਕਰਤ ਯਾ ਕੋ ਭਰਵਾਸਾ ॥੧੫॥

ਅੜਿਲ ॥

ਧਨ ਜੋਬਨ ਕੋ ਕਹਾ ਗੁਮਾਨ ਨ ਕੀਜਿਯੈ ॥

ਸੁਖ ਹਮ ਕੌ ਦੈ ਤਰੁਨਿ ਆਪਿ ਸੁਖੁ ਲੀਜਿਯੈ ॥

ਬਿਰਧਾਪਨੁ ਐ ਹੈ ਤਰਨਾਪਨ ਜਾਇ ਹੈ ॥

ਹੋ ਤਬ ਇਹ ਸਮੈ ਸੰਭਾਰਿ ਅਧਿਕ ਪਛੁਤਾਇ ਹੈ ॥੧੬॥

ਚੌਪਈ ॥

ਪ੍ਰਥਮ ਕਹੀ ਮੇਰੀ ਜੋ ਕਰੈ ॥

ਤਿਹ ਪਾਛੈ ਮੁਹਿ ਸਾਥ ਬਿਹਰੈ ॥

ਬਚਨ ਦੀਜਿਐ ਮੇਰੋ ਹਾਥਾ ॥

ਤੌ ਮੈ ਮਾਨੌ ਬਚ ਤੌ ਨਾਥਾ ॥੧੭॥

ਅੜਿਲ ॥

ਪ੍ਰਿਥਮ ਤ੍ਰਿਯਾ ਕੋ ਦੋਖ ਛਿਮਾਪਨ ਕੀਜਿਯੈ ॥

ਤਿਹ ਪਾਛੇ ਮੋਰਾ ਮਨ ਨ੍ਰਿਪ ਬਰ ਲੀਜਿਯੈ ॥

ਦੋਖ ਛਿਮਾਪਨ ਕੀਨ ਬਚਨ ਤ੍ਰਿਯ ਕੋ ਤਬੈ ॥

ਹੋ ਸੁਨੇ ਸੰਨ︀ਯਾਸਿਨਿ ਬੈਨ ਸ੍ਰਵਨ ਭੀਤਰ ਜਬੈ ॥੧੮॥