ਚੌਪਈ ॥
ਏਕ ਦਿਵਸ ਤ੍ਰਿਯ ਕੇ ਗ੍ਰਿਹ ਆਵੈ ॥
ਦੁਤਿਯ ਦਿਵਸ ਤਾ ਕੇ ਘਰ ਜਾਵੈ ॥
ਰਾਨੀ ਭੇਸ ਸੰਨ︀ਯਾਸਿਨਿ ਧਰੈ ॥
ਕਾਮ ਭੋਗ ਰਾਜਾ ਤਨ ਕਰੈ ॥੧੯॥
ਤਿਹ ਨ੍ਰਿਪ ਦੁਤਿਯ ਨਾਰਿ ਕਰਿ ਜਾਨੈ ॥
ਭੇਦ ਅਭੇਦ ਨ ਮੂੜ੍ਰਹ ਪਛਾਨੈ ॥
ਇਸਤ੍ਰੀ ਚਰਿਤ੍ਰ ਨਹੀ ਲਖਿ ਪਾਵੈ ॥
ਨਿਤਪ੍ਰਤਿ ਅਪਨੋ ਮੂੰਡ ਮੁੰਡਾਵੈ ॥੨੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੀਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੩॥੫੮੪੦॥ਅਫਜੂੰ॥