ਚੌਪਈ ॥
ਸੁਘਰਿ ਸਹਚਰੀ ਤਹਾ ਪਠਾਈ ॥
ਛਲ ਸੌ ਤਾਹਿ ਤਹਾ ਲੈ ਆਈ ॥
ਜਬ ਤਿਹ ਹਾਥ ਚਲਾਯੋ ਰਾਨੀ ॥
ਹਾਜੀ ਰਾਇ ਬਾਤ ਨਹਿ ਮਾਨੀ ॥੬॥
ਅਬਲਾ ਕੋਟਿ ਜਤਨ ਕਰਿ ਹਾਰੀ ॥
ਕ︀ਯੋਹੂੰ ਨ ਭਜੀ ਤਾਹਿ ਨ੍ਰਿਪ ਨਾਰੀ ॥
ਹਾਇ ਹਾਇ ਗਿਰਿ ਭੂਮ ਉਚਾਰਾ ॥
ਮੁਰ ਕਰੇਜ ਡਾਇਨੀ ਨਿਹਾਰਾ ॥੭॥
ਤਿਹ ਤ੍ਰਿਯ ਬਸਤ੍ਰ ਹੁਤੇ ਪਹਿਰਾਏ ॥
ਡਾਇਨ ਸੁਨਤ ਲੋਗ ਉਠਿ ਧਾਏ ॥
ਜਬ ਗਹਿ ਤਾਹਿ ਬਹੁਤ ਬਿਧਿ ਮਾਰਾ ॥
ਤਬ ਤਿਨ ਮਨਾ ਜੁ ਤ੍ਰਿਯਾ ਉਚਾਰਾ ॥੮॥
ਤਬ ਲਗਿ ਤਹਾ ਨ੍ਰਿਪਤਿ ਹੂੰ ਆਯੋ ॥
ਸੁਨਿ ਕਰੇਜ ਤ੍ਰਿਯ ਹਰਿਯੋ ਰਿਸਾਯੋ ॥
ਇਹ ਡਾਇਨਿ ਕਹ ਕਹਾ ਸੰਘਾਰੋ ॥
ਕੈ ਅਬ ਹੀ ਰਾਨੀਯਹਿ ਜਿਯਾਰੋ ॥੯॥
ਤਬ ਤਿਨ ਦੂਰਿ ਠਾਢ ਨ੍ਰਿਪ ਕੀਏ ॥
ਰਾਨੀ ਕੇ ਚੁੰਬਨ ਤਿਨ ਲੀਏ ॥
ਰਾਜਾ ਲਖੈ ਕਰੇਜੋ ਡਾਰੈ ॥
ਭੇਦ ਅਭੇਦ ਨਹਿ ਮੂੜ ਬਿਚਾਰੈ ॥੧੦॥
ਸਭ ਤਬ ਹੀ ਲੋਗਾਨ ਹਟਾਯੋ ॥
ਅਧਿਕ ਨਾਰਿ ਸੌ ਭੋਗ ਮਚਾਯੋ ॥
ਰਾਖੈ ਜੋ ਮੁਰਿ ਕਹਿ ਪ੍ਰਿਯ ਪ੍ਰਾਨਾ ॥
ਤੁਮ ਸੌ ਰਮੌ ਸਦਾ ਬਿਧਿ ਨਾਨਾ ॥੧੧॥
ਅਧਿਕ ਭੋਗ ਤਾ ਸੌ ਤ੍ਰਿਯ ਕਰਿ ਕੈ ॥
ਧਾਇ ਭੇਸ ਦੈ ਦਯੋ ਨਿਕਰਿ ਕੈ ॥
ਭਾਖਤ ਜਾਇ ਪਤਿਹਿ ਅਸ ਭਈ ॥
ਦੇਇ ਕਰਿਜਵਾ ਡਾਇਨਿ ਗਈ ॥੧੨॥
ਦਿਤ ਮੁਹਿ ਪ੍ਰਥਮ ਕਰਿਜਵਾ ਭਈ ॥
ਪੁਨਿ ਵਹ ਅੰਤ੍ਰਧ︀ਯਾਨ ਹ੍ਵੈ ਗਈ ॥
ਨ੍ਰਿਪ ਬਰ ਦ੍ਰਿਸਟਿ ਨ ਹਮਰੀ ਆਈ ॥
ਕ︀ਯਾ ਜਨਿਯੈ ਕਿਹ ਦੇਸ ਸਿਧਾਈ ॥੧੩॥
ਸਤਿ ਸਤਿ ਤਬ ਨ੍ਰਿਪਤਿ ਉਚਾਰਾ ॥
ਭੇਦ ਅਭੇਦ ਨ ਮੂੜ ਬਿਚਾਰਾ ॥
ਨਿਰਖਤ ਥੋ ਤ੍ਰਿਯ ਜਾਰ ਬਜਾਈ ॥
ਇਹ ਚਰਿਤ੍ਰ ਗਯੋ ਆਂਖਿ ਚੁਰਾਈ ॥੧੪॥
ਪ੍ਰਥਮ ਮਿਤ੍ਰ ਤ੍ਰਿਯ ਬੋਲਿ ਪਠਾਯੋ ॥
ਕਹਿਯੋ ਨ ਕਿਯ ਤ੍ਰਿਯ ਤ੍ਰਾਸ ਦਿਖਾਯੋ ॥
ਬਹੁਰਿ ਭਜਾ ਇਹ ਚਰਿਤ ਲਖਾਯਾ ॥
ਠਾਢ ਨ੍ਰਿਪਤਿ ਜੜ ਮੂੰਡ ਮੁੰਡਾਯਾ ॥੧੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਆਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੮॥੫੯੦੦॥ਅਫਜੂੰ॥