ਚੌਪਈ ॥
ਕਰਨਾਟਕ ਕੋ ਦੇਸ ਬਸਤ ਜਹ ॥
ਸ੍ਰੀ ਕਰਨਾਟਕ ਸੈਨ ਨ੍ਰਿਪਤਿ ਤਹ ॥
ਕਰਨਾਟਕ ਦੇਈ ਗ੍ਰਿਹ ਨਾਰੀ ॥
ਜਾ ਤੇ ਲਿਯ ਰਵਿ ਸਸਿ ਉਜਿਯਾਰੀ ॥੧॥
ਤਹ ਇਕ ਸਾਹ ਬਸਤ ਥੋ ਨੀਕੋ ॥
ਜਾਹਿ ਨਿਰਖਿ ਸੁਖ ਉਪਜਤ ਜੀ ਕੋ ॥
ਤਾ ਕੇ ਸੁਤਾ ਹੁਤੀ ਇਕ ਧਾਮਾ ॥
ਥਕਿਤ ਰਹਤ ਨਿਰਖਤ ਜਿਹ ਬਾਮਾ ॥੨॥
ਸੁਤਾ ਅਪੂਰਬ ਦੇ ਤਿਹ ਨਾਮਾ ॥
ਜਿਹ ਸੀ ਕਹੂੰ ਕੋਊ ਨਹਿ ਬਾਮਾ ॥
ਏਕ ਸਾਹ ਕੇ ਸੁਤ ਕਹ ਬ︀ਯਾਹੀ ॥
ਬੀਰਜ ਕੇਤੁ ਨਾਮ ਤਿਹ ਆਹੀ ॥੩॥
ਜਬ ਵਹੁ ਬ︀ਯਾਹਿ ਤਾਹਿ ਲੈ ਗਯੋ ॥
ਨਿਜੁ ਸਦਨਨ ਲੈ ਪ੍ਰਾਪਤਿ ਭਯੋ ॥
ਏਕ ਪੁਰਖ ਤਿਨ ਨਾਰਿ ਨਿਹਾਰਾ ॥
ਜਾ ਕੀ ਸਮ ਨਹਿ ਰਾਜ ਕੁਮਾਰਾ ॥੪॥
ਨਿਰਖਤ ਤਾਹਿ ਲਗਨ ਤਿਹ ਲਗੀ ॥
ਨੀਦ ਭੂਖਿ ਤਬ ਹੀ ਤੇ ਭਗੀ ॥
ਪਠੈ ਸਹਚਰੀ ਤਾਹਿ ਬੁਲਾਵੈ ॥
ਕਾਮ ਭੋਗ ਰੁਚਿ ਮਾਨ ਕਮਾਵੈ ॥੫॥
ਸੰਗ ਤਾ ਕੇ ਬਹੁ ਬਧਾ ਸਨੇਹਾ ॥
ਰਾਝਨ ਔਰ ਹੀਰ ਕੋ ਜੇਹਾ ॥
ਬੀਰਜ ਕੇਤ ਕਹ ਯਾਦਿ ਨ ਲ︀ਯਾਵੈ ॥
ਧਰਮ ਭ੍ਰਾਤ ਕਹਿ ਤਾਹਿ ਬੁਲਾਵੈ ॥੬॥
ਭੇਦ ਸਸੁਰ ਕੇ ਲੋਗ ਨ ਜਾਨੈ ॥
ਧਰਮ ਭ੍ਰਾਤ ਤਿਹ ਤ੍ਰਿਯ ਪਹਿਚਾਨੈ ॥
ਭੇਦ ਅਭੇਦ ਨ ਮੂਰਖ ਲਹਹੀ ॥
ਭ੍ਰਾਤਾ ਜਾਨ ਕਛੂ ਨਹਿ ਕਹਹੀ ॥੭॥
ਇਕ ਦਿਨ ਤ੍ਰਿਯ ਇਹ ਭਾਤਿ ਉਚਾਰਾ ॥
ਨਿਜੁ ਪਤਿ ਕੌ ਦੈ ਕੈ ਬਿਖੁ ਮਾਰਾ ॥
ਭਾਤਿ ਭਾਤਿ ਸੌ ਰੋਦਨ ਕਰੈ ॥
ਲੋਗ ਲਖਤ ਸਿਰ ਕੇਸ ਉਪਰੈ ॥੮॥
ਅਬ ਮੈ ਧਾਮ ਕਵਨ ਕੇ ਰਹੋ ॥
ਮੈ ਪਿਯ ਸਬਦ ਕਵਨ ਸੌ ਕਹੋ ॥
ਨ︀ਯਾਇ ਨਹੀ ਹਰਿ ਕੇ ਘਰਿ ਭੀਤਰਿ ॥
ਇਹ ਗਤਿ ਕਰੀ ਮੋਰਿ ਅਵਨੀ ਤਰ ॥੯॥
ਗ੍ਰਿਹ ਕੋ ਦਰਬ ਸੰਗ ਕਰਿ ਲੀਨਾ ॥
ਮਿਤ੍ਰਹਿ ਸੰਗ ਪਯਾਨਾ ਕੀਨਾ ॥
ਧਰਮ ਭਾਇ ਜਾ ਕੌ ਕਰਿ ਭਾਖਾ ॥
ਇਹ ਛਲ ਨਾਥ ਧਾਮ ਕਰਿ ਰਾਖਾ ॥੧੦॥
ਲੋਗ ਸਭੈ ਇਹ ਭਾਤਿ ਉਚਾਰਾ ॥
ਆਪੁ ਬਿਖੈ ਮਿਲਿ ਕਰਤ ਬਿਚਾਰਾ ॥
ਕਹਾ ਕਰੈ ਇਹ ਨਾਰਿ ਬਿਚਾਰੀ ॥
ਜਾ ਕੀ ਦੈਵ ਐਸ ਗਤਿ ਧਾਰੀ ॥੧੧॥
ਤਾ ਤੇ ਲੈ ਸਭ ਹੀ ਧਨ ਧਾਮਾ ॥
ਅਪੁਨੇ ਗਈ ਭਾਇ ਕੇ ਬਾਮਾ ॥
ਭੇਦ ਅਭੇਦ ਨ ਸਕਤ ਬਿਚਰਿ ਕੈ ॥
ਗਈ ਜਾਰ ਕੇ ਨਾਥ ਸੰਘਰਿ ਕੈ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੯॥੫੯੧੨॥ਅਫਜੂੰ॥