ਚੌਪਈ ॥
ਪੁਨਿ ਮੰਤ੍ਰੀ ਇਹ ਭਾਤਿ ਉਚਾਰਾ ॥
ਸੁਨਹੁ ਨ੍ਰਿਪਤਿ ਜੂ ਬਚਨ ਹਮਾਰਾ ॥
ਗਾਰਵ ਦੇਸ ਬਸਤ ਹੈ ਜਹਾ ॥
ਗੌਰ ਸੈਨ ਰਾਜਾ ਥੋ ਤਹਾ ॥੧॥
ਸ੍ਰੀ ਰਸ ਤਿਲਕ ਦੇਇ ਤਿਹ ਦਾਰਾ ॥
ਚੰਦ੍ਰ ਲਿਯੋ ਜਾ ਤੇ ਉਜਿਯਾਰਾ ॥
ਸਾਮੁੰਦ੍ਰਕ ਲਛਨ ਤਾ ਮੈ ਸਬਿ ॥
ਛਬਿ ਉਚਾਰ ਤਿਹ ਸਕੈ ਕਵਨ ਕਬਿ ॥੨॥
ਤਹ ਇਕ ਹੁਤੋ ਸਾਹ ਕੋ ਪੂਤਾ ॥
ਭੂਤਲ ਕੋ ਜਾਨੁਕ ਪੁਰਹੂਤਾ ॥
ਅਧਿਕ ਤਰੁਨ ਕੋ ਤੇਜ ਬਿਰਾਜੈ ॥
ਨਰੀ ਨਾਗਨੀ ਕੋ ਮਨ ਲਾਜੈ ॥੩॥
ਜਬ ਰਾਨੀ ਤਿਹ ਪ੍ਰਭਾ ਨਿਹਾਰੀ ॥
ਤਬ ਤੇ ਭਈ ਅਧਿਕ ਮਤਵਾਰੀ ॥
ਨਿਰਖਿ ਮਿਤ੍ਰ ਕੇ ਨੈਨ ਬਿਕਾਨੀ ॥
ਤਬ ਹੀ ਤੇ ਹ੍ਵੈ ਗਈ ਦਿਵਾਨੀ ॥੪॥
ਤਬ ਤਿਹ ਬੋਲਿ ਲੀਯੋ ਅਪਨੇ ਘਰ ॥
ਕਾਮ ਕੇਲ ਕੀਨਾ ਅਤਿ ਰੁਚਿ ਕਰਿ ॥
ਭਾਤਿ ਭਾਤਿ ਤਿਹ ਗਰੇ ਲਗਾਯੋ ॥
ਅਬਲਾ ਅਧਿਕ ਹ੍ਰਿਦੈ ਸੁਖੁ ਪਾਯੋ ॥੫॥
ਤਬ ਲਗ ਆਇ ਨ੍ਰਿਪਤਿ ਤਹ ਗਯੋ ॥
ਤਤਛਿਨ ਡਾਰਿ ਮਹਲ ਤੇ ਦਯੋ ॥
ਮਰਿ ਗਯੋ ਨ੍ਰਿਪਤਿ ਨ ਭੇਦ ਬਿਚਾਰਾ ॥
ਜੋ ਜਨ ਅਰਧ ਉਰਧ ਤੇ ਪਾਰਾ ॥੬॥
ਆਪ ਰੋਤ ਇਹ ਭਾਤਿ ਉਚਾਰਾ ॥
ਦੇਵ ਪਕਰਿ ਕਰਿ ਨ੍ਰਿਪਤਿ ਪਛਾਰਾ ॥
ਮੋਰੇ ਸਾਥ ਕਿਯੋ ਥੋ ਸੰਗਾ ॥
ਤਾ ਤੇ ਭਯੋ ਅਪਵਿਤ੍ਰ ਸ੍ਰਬੰਗਾ ॥੭॥
ਦੋਹਰਾ ॥
ਇਹ ਛਲ ਜਾਰ ਨਿਕਾਰਿਯੋ ਨਿਜੁ ਨਾਇਕਹਿ ਸੰਘਾਰਿ ॥
ਭੇਦ ਅਭੇਦ ਮੂਰਖ ਕਿਛੂ ਸਕਾ ਨ ਨੈਕ ਬਿਚਾਰਿ ॥੮॥
ਨਿਜੁ ਨਾਇਕ ਕੌ ਮਹਲ ਤੇ ਤਿਹ ਹਿਤ ਦਿਯੋ ਗਿਰਾਇ ॥
ਯਾਰ ਬਚਾਯੋ ਆਪਨੋ ਨੈਕ ਨ ਰਹੀ ਲਜਾਇ ॥੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੦॥੫੯੨੧॥ਅਫਜੂੰ॥