ਚੌਪਈ ॥
ਬਿਰਹ ਸੈਨ ਇਕ ਨ੍ਰਿਪਤਿ ਸੁਜਾਨਾ ॥
ਮਾਨਤ ਆਨਿ ਦੇਸ ਜਿਹ ਨਾਨਾ ॥
ਬਿਰਹ ਮੰਜਰੀ ਤਾ ਕੀ ਰਾਨੀ ॥
ਸੁੰਦਰਿ ਭਵਨ ਚਤ੍ਰਦਸ ਜਾਨੀ ॥੧॥
ਤਾ ਕੈ ਧਾਮ ਏਕ ਸੁਤ ਭਯੋ ॥
ਜਾਨਕ ਰਵਿ ਦੁਤਿਯੋ ਪ੍ਰਗਟਯੋ ॥
ਸੁੰਦਰਿਤਾ ਤਿਹ ਕਹੀ ਨ ਆਵੈ ॥
ਨਿਰਖਤ ਪਲਕ ਨ ਜੋਰੀ ਜਾਵੈ ॥੨॥
ਤਹ ਇਕ ਤਰਨਿ ਸਾਹ ਕੀ ਜਾਈ ॥
ਜਾ ਕੀ ਛਬਿ ਨਹਿ ਜਾਤ ਬਤਾਈ ॥
ਕੈ ਸਸਿ ਤੇ ਰੋਹਨਿ ਇਹ ਜਈ ॥
ਆਗੇ ਹ੍ਵੈ ਹੈ ਨ ਪਾਛੇ ਭਈ ॥੩॥
ਰਾਜ ਕੁਅਰ ਜਬ ਤਵਨ ਨਿਹਾਰਿਯੋ ॥
ਮਦਨ ਬਾਨ ਤਨ ਤਾਹਿ ਪ੍ਰਹਾਰਿਯੋ ॥
ਲਗੀ ਅਟਕਿ ਸੁਧਿ ਬੁਧਿ ਛੁਟ ਗਈ ॥
ਤਬਹਿ ਤਰੁਨਿ ਮਤਵਾਰੀ ਭਈ ॥੪॥
ਭਾਤਿ ਭਾਤਿ ਤਨ ਦਰਬੁ ਲੁਟਾਈ ॥
ਅਧਿਕ ਸਖਿਨ ਕਹ ਰਹੀ ਪਠਾਈ ॥
ਰਾਜ ਕੁਅਰ ਕ︀ਯੋਹੂੰ ਨਹਿ ਆਏ ॥
ਤਾ ਸੌ ਕਰੇ ਨ ਮਨ ਕੇ ਭਾਏ ॥੫॥
ਕਰਿ ਕਰਿ ਜਤਨ ਕੁਅਰਿ ਬਹੁ ਹਾਰੀ ॥
ਕੈਸਹੂੰ ਭਜੀ ਮਿਤ੍ਰ ਨਹਿ ਪ︀ਯਾਰੀ ॥
ਘਾਯਲ ਫਿਰੈ ਕੁਅਰਿ ਮਤਵਾਰੀ ॥
ਜਾਨੁਕ ਮ੍ਰਿਗੀ ਬਿਸਿਖ ਤਨ ਮਾਰੀ ॥੬॥
ਰੋਵਤ ਕੁਅਰਿ ਕਬੂੰ ਉਠਿ ਗਾਵੈ ॥
ਨਾਚਤ ਕਬਹੂੰ ਬਚਨ ਸੁਨਾਵੈ ॥
ਮਿਤ੍ਰ ਮਿਲਾਇ ਦੇਇ ਮੁਹਿ ਕੋਈ ॥
ਜੋ ਮੁਖ ਮਾਗੈ ਦਯੋ ਤਿਹ ਸੋਈ ॥੭॥
ਏਕ ਸਖੀ ਇਹ ਭਾਤਿ ਉਚਾਰੋ ॥
ਸੁਨਹੁ ਮਿਤ੍ਰਨੀਥ ਬਚਨ ਹਮਾਰੋ ॥
ਜੋ ਤੁਹਿ ਕੌ ਤਵ ਮਿਤ੍ਰ ਮਿਲਾਊਾਂ ॥
ਤਉ ਕਹਾ ਤੁਮ ਤੇ ਬਰ ਪਾਊਾਂ ॥੮॥
ਸਾਹ ਸੁਤਾ ਜਬ ਯੌ ਸੁਨਿ ਪਾਵਾ ॥
ਜਨੁਕ ਬਹੁਰਿ ਬਪੁ ਮੈ ਜਿਯ ਆਵਾ ॥
ਨਿਧਨੀ ਅਧਿਕ ਮਨਹੁ ਧਨ ਪਾਯੋ ॥
ਜਨੁ ਕਰ ਅੰਮਿਤ ਮ੍ਰਿਤ ਕੇ ਆਯੋ ॥੯॥
ਜਾ ਸੌ ਲਗਨ ਕੁਅਰ ਕੀ ਹੁਤੀ ॥
ਤਾ ਸੌ ਭੇਸ ਧਾਰਿ ਕੈ ਸੁਤੀ ॥
ਰਾਜ ਗ੍ਰਿਹਨ ਮੈ ਕਿਯਾ ਪਿਯਾਨਾ ॥
ਭਾਖਤ ਭਈ ਬਚਨ ਬਿਧਿ ਨਾਨਾ ॥੧੦॥
ਨ੍ਰਿਪ ਸੁਤ ਤ੍ਰਿਯ ਜੁ ਤਿਹਾਰੇ ਭਈ ॥
ਮੈ ਤਿਨ ਤੁਮਰੇ ਧਾਮ ਪਠਈ ॥
ਤੁਮ ਤਿਹ ਤ੍ਰਿਯ ਕੋ ਚਿਤ ਚੁਰਾਯੋ ॥
ਅਬ ਚਲਿ ਕੁਅਰ ਕਰੋ ਮਨ ਭਾਯੋ ॥੧੧॥
ਜਬ ਨ੍ਰਿਪ ਸੁਤ ਐਸੇ ਸੁਨਿ ਪਾਈ ॥
ਚਲਿਯੋ ਨ ਪਨਹੀ ਪਾਇ ਚੜਾਈ ॥
ਭੇਦ ਅਭੇਦ ਜੜ ਕਛੁ ਨ ਬਿਚਾਰਾ ॥
ਆਯੋ ਸਾਹ ਸੁਤਾ ਕੈ ਦ੍ਵਾਰਾ ॥੧੨॥
ਦਿਯਾ ਬੁਝਾਇ ਦਯੋ ਆਗੇ ਤ੍ਰਿਯ ॥
ਆਵਤ ਭਯੋ ਅੰਧੇਰੇ ਘਰ ਪਿਯ ॥
ਚਿਤ ਅਟਕਾ ਜਾ ਸੌ ਸੋ ਜਾਨੀ ॥
ਕਾਮ ਕ੍ਰਿਯਾ ਤਾ ਸੌ ਕਸਿ ਠਾਨੀ ॥੧੩॥
ਕਾਮ ਭੋਗ ਕਰਿ ਧਾਮ ਸਿਧਾਰਿਯੋ ॥
ਮੂਰਖ ਕਛੁ ਨ ਬਿਚਾਰ ਬਿਚਾਰਿਯੋ ॥
ਦਿਯਾ ਬੁਝਾਇ ਤ੍ਰਿਯ ਰੋਜ ਬੁਲਾਵੈ ॥
ਕਾਮ ਕੇਲ ਕਰਿ ਕੁਵਤਿ ਕਮਾਵੈ ॥੧੪॥
ਦੇਨ ਕਹਾ ਸੂ ਦੂਤਿਯਹਿ ਦੀਨਾ ॥
ਕਾਮ ਭੋਗ ਨ੍ਰਿਪ ਸੁਤ ਤਨ ਕੀਨਾ ॥
ਤਿਨ ਜੜ ਭੇਦ ਅਭੇਦ ਨ ਪਾਯੋ ॥
ਇਹ ਛਲ ਅਪਨੋ ਮੂੰਡ ਮੁੰਡਾਯੋ ॥੧੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਗ︀ਯਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੧॥੫੯੩੬॥ਅਫਜੂੰ॥