ਚੌਪਈ ॥
ਸ੍ਵਰਨ ਸੈਨ ਇਕ ਸੁਨਾ ਨ੍ਰਿਪਾਲਾ ॥
ਜਾ ਕੇ ਸਦਨ ਆਠ ਸੈ ਬਾਲਾ ॥
ਬਿਸ੍ਵਮਤੀ ਤਾ ਕੇ ਇਕ ਨਾਰੀ ॥
ਜਾਤ ਨ ਜਿਹ ਕੀ ਪ੍ਰਭਾ ਉਚਾਰੀ ॥੧॥
ਨਾਇਨੇਕ ਤਿਨ ਨ੍ਰਿਪਤਿ ਨਿਹਾਰੀ ॥
ਰੂਪਮਾਨ ਗੁਨਮਾਨ ਬਿਚਾਰੀ ॥
ਤਾ ਕਹ ਪਕਰਿ ਸਦਨ ਲੈ ਆਯੋ ॥
ਕਾਮ ਭੋਗ ਤਿਹ ਸਾਥ ਕਮਾਯੋ ॥੨॥
ਤਾ ਕੋ ਲੈ ਇਸਤ੍ਰੀ ਨ੍ਰਿਪ ਕਰੋ ॥
ਭਾਤਿ ਭਾਤਿ ਤਿਹ ਸਾਥ ਬਿਹਰੋ ॥
ਤਾ ਤ੍ਰਿਯ ਕੀ ਕੁਟੇਵ ਨਹਿ ਜਾਈ ॥
ਅਵਰਨ ਸਾਥ ਰਮੈ ਲਪਟਾਈ ॥੩॥
ਇਕ ਦਿਨ ਅਰਧ ਨਿਸਾ ਜਬ ਭਈ ॥
ਜਾਰ ਧਾਮ ਨਾਇਨ ਵਹ ਗਈ ॥
ਚੌਕੀਦਾਰਨ ਗਹਿ ਤਾ ਕੌ ਲਿਯ ॥
ਨਾਕ ਕਾਟਿ ਕਰ ਬਹੁਰਿ ਛਾਡਿ ਦਿਯ ॥੪॥
ਨਾਇਨਿ ਕਟੀ ਨਾਕ ਲੈ ਕੈ ਕਰ ॥
ਫਿਰਿ ਆਈ ਨ੍ਰਿਪ ਕੇ ਭੀਤਰ ਘਰ ॥
ਤਬ ਨ੍ਰਿਪ ਰੋਮ ਮੂੰਡਬੇ ਕਾਜਾ ॥
ਮਾਗ︀ਯੋ ਤੁਰਤੁ ਉਸਤਰਾ ਰਾਜਾ ॥੫॥
ਤਬ ਤਿਨ ਵਹੈ ਉਸਤਰਾ ਦੀਯੋ ॥
ਜਾ ਪਰ ਬਾਢਿ ਨ ਕਬਹੂੰ ਕੀਯੋ ॥
ਨਿਰਖਿ ਨ੍ਰਿਪਤਿ ਤਿਹ ਅਧਿਕ ਰਿਸਾਯੋ ॥
ਗਹਿ ਤਾ ਤ੍ਰਿਯ ਕੀ ਓਰ ਚਲਾਯੋ ॥੬॥
ਤਬ ਤ੍ਰਿਯ ਹਾਇ ਹਾਇ ਕਹਿ ਉਠੀ ॥
ਕਾਟਿ ਨਾਕ ਰਾਜਾ ਜੂ ਸੁਟੀ ॥
ਤਬ ਰਾਜਾ ਹੇਰਨ ਤਿਹ ਧਾਯੋ ॥
ਸ੍ਰੋਨ ਪੁਲਤ ਲਖਿ ਮੁਖ ਬਿਸਮਾਯੋ ॥੭॥
ਹਾਹਾ ਪਦ ਤਬ ਨ੍ਰਿਪਤਿ ਉਚਾਰਾ ॥
ਮੈ ਨਹਿ ਐਸੇ ਭੇਦ ਬਿਚਾਰਾ ॥
ਨਿਰਖਹੁ ਤਾ ਤ੍ਰਿਯ ਕੀ ਚਤੁਰਈ ॥
ਰਾਜਾ ਮੂੰਡ ਬੁਰਾਈ ਦਈ ॥੮॥
ਦੋਹਰਾ ॥
ਭੇਦ ਅਭੇਦ ਕੌ ਤਿਨ ਨ੍ਰਿਪਤਿ ਕਿਯਾ ਨ ਹ੍ਰਿਦੈ ਬਿਚਾਰ ॥
ਤਾਹਿ ਬੁਰਾਈ ਸਿਰ ਦਈ ਨਾਕ ਕਟਾਈ ਨਾਰਿ ॥੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੇਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੩॥੫੯੫੮॥ਅਫਜੂੰ॥