ਚੌਪਈ ॥
ਦਛਿਨ ਸੈਨ ਸੁ ਦਛਿਨ ਨ੍ਰਿਪ ਇਕ ॥
ਸਾਸਤ੍ਰ ਸਿਮ੍ਰਿਤ ਜਾਨਤ ਥੋ ਨਿਕ ॥
ਸਦਨ ਸੁ ਦਛਿਨ ਦੇ ਤਿਹ ਦਾਰਾ ॥
ਜਨੁ ਸਸਿ ਚੜਿਯੋ ਗਗਨ ਮੰਝਾਰਾ ॥੧॥
ਅਪ੍ਰਮਾਨ ਰਾਨੀ ਕੀ ਥੀ ਛਬਿ ॥
ਨਿਰਖਿ ਪ੍ਰਭਾ ਜਿਹ ਰਹਤ ਭਾਨ ਦਬਿ ॥
ਰਾਜਾ ਅਧਿਕ ਆਸਕਤ ਤਾ ਪਰਿ ॥
ਜਿਹ ਬਿਧਿ ਅਲਿ ਪੰਖੁਰੀ ਕਮਲ ਕਰਿ ॥੨॥
ਤਹਾ ਸਾਹ ਕੀ ਹੁਤੀ ਦੁਲਾਰੀ ॥
ਤਿਨ ਰਾਜਾ ਕੀ ਪ੍ਰਭਾ ਨਿਹਾਰੀ ॥
ਸ੍ਰੀ ਸੁ ਕੁਮਾਰ ਦੇਇ ਤਿਹ ਨਾਮਾ ॥
ਜਿਹ ਸੀ ਭਈ ਨ ਮਹਿ ਮਹਿ ਬਾਮਾ ॥੩॥
ਚਿਤ ਮਹਿ ਸਾਹ ਸੁਤਾ ਯੌ ਕਹਿਯੋ ॥
ਜਬ ਤਿਹ ਹੇਰਿ ਅਟਕ ਮਨ ਰਹਿਯੋ ॥
ਕੌਨ ਜਤਨ ਜਾ ਤੇ ਨ੍ਰਿਪ ਪਾਊ ॥
ਚਿਤ ਤੇ ਤ੍ਰਿਯ ਪਹਿਲੀ ਬਿਸਰਾਊ ॥੪॥
ਬਸਤ੍ਰਤਿ ਉਤਮ ਸਕਲ ਉਤਾਰੇ ॥
ਮੇਖਲਾਦਿ ਤਨ ਮੋ ਪਟ ਧਾਰੇ ॥
ਤਾ ਕੇ ਧੂਮ ਦ੍ਵਾਰ ਪਰ ਡਾਰਿਯੋ ॥
ਇਸਤ੍ਰੀ ਪੁਰਖ ਨ ਕਿਨੂੰ ਬਿਚਾਰਿਯੋ ॥੫॥
ਕੇਤਿਕ ਦਿਵਸ ਬੀਤ ਜਬ ਗਏ ॥
ਲਖਨ ਨਗਰ ਨਿਕਸਤ ਪ੍ਰਭ ਭਏ ॥
ਭਾਖਾ ਸੁਨਨ ਸਭਨ ਕੀ ਕਾਜਾ ॥
ਅਤਿਥ ਭੇਸ ਧਰਿ ਨਿਕਸਿਯੋ ਰਾਜਾ ॥੬॥
ਤਿਨ ਤ੍ਰਿਯ ਭੇਸ ਅਤਿਥ ਕੋ ਧਰਿ ਕੈ ॥
ਬਚਨ ਉਚਾਰਿਯੋ ਨ੍ਰਿਪਹਿ ਨਿਹਰਿ ਕੈ ॥
ਕਹ ਭਯੋ ਰਾਜਾ ਮੂਰਖ ਮਤਿ ਕੌ ॥
ਭਲੀ ਬੁਰੀ ਜਾਨਤ ਨਹਿ ਗਤਿ ਕੌ ॥੭॥
ਦੁਰਾਚਾਰ ਰਾਨੀ ਜੁ ਕਮਾਵੈ ॥
ਤਾ ਕੇ ਧਾਮ ਨਿਤ︀ਯ ਨ੍ਰਿਪ ਜਾਵੈ ॥
ਜੜ ਇਹ ਲਖਤ ਮੋਰਿ ਹਿਤਕਾਰਨਿ ॥
ਸੋ ਨਿਤ ਸੋਤ ਸੰਗ ਲੈ ਯਾਰਨਿ ॥੮॥
ਨ੍ਰਿਪ ਯਹ ਧੁਨਿ ਸ੍ਰਵਨਨ ਸੁਨਿ ਪਾਈ ॥
ਪੂਛਤ ਭਯੋ ਤਿਸੀ ਕਹ ਜਾਈ ॥
ਅਥਿਤ ਨ੍ਰਿਪਤਿ ਹ︀ਯਾਂ ਦੋ ਕ︀ਯਾ ਕਰੈ ॥
ਜੋ ਤੁਮ ਕਹਹੁ ਸੋ ਬਿਧਿ ਪਰਹਰੈ ॥੯॥
ਇਹ ਨ੍ਰਿਪ ਜੋਗ ਨ ਐਸੀ ਨਾਰੀ ॥
ਚਹਿਯਤ ਹਨੀ ਕਿ ਤੁਰਤ ਨਿਕਾਰੀ ॥
ਭਲੋ ਨ ਗਵਨ ਕਰੋ ਤਾ ਕੇ ਛਿਨ ॥
ਦੁਰਾਚਾਰ ਤ੍ਰਿਯ ਕਰਤ ਜੁ ਨਿਸ ਦਿਨ ॥੧੦॥
ਇਨ ਕੇ ਜੋਗ ਏਕ ਤ੍ਰਿਯ ਅਹੀ ॥
ਏਕ ਸਾਹ ਕੇ ਜਾਈ ਕਹੀ ॥
ਜ︀ਯੋਂ ਇਹ ਨ੍ਰਿਪ ਪੁਰਖਨ ਕੋ ਰਾਜਾ ॥
ਤ੍ਰਯੋ ਵਹੁ ਨਾਰਿ ਤ੍ਰਿਯਨ ਸਿਰਤਾਜਾ ॥੧੧॥
ਜੌ ਵਾ ਕੌ ਰਾਜਾ ਗ੍ਰਿਹ ਲ︀ਯਾਵੈ ॥
ਰਾਜ ਪਾਟ ਤਬ ਸਕਲ ਸੁਹਾਵੈ ॥
ਤਾਹਿ ਲਖੇ ਤ੍ਰਿਯ ਸਭ ਦੁਰਿ ਜਾਹੀ ॥
ਜਿਮਿ ਉਡਗਨ ਰਵਿ ਕੀ ਪਰਛਾਹੀ ॥੧੨॥
ਜਬ ਰਾਜੈ ਇਹ ਬਿਧਿ ਸੁਨ ਪਾਯੋ ॥
ਇਹੈ ਮਤੋ ਜਿਯ ਮਾਝ ਪਕਾਯੋ ॥
ਦੁਰਾਚਾਰਿ ਇਸਤ੍ਰੀ ਪਰਹਰੌ ॥
ਨਿਜੁ ਤ੍ਰਿਯ ਸਾਹ ਸੁਤਾ ਲੈ ਕਰੌ ॥੧੩॥
ਪ੍ਰਾਤੈ ਕਾਲ ਧਾਮ ਜਬ ਆਯੋ ॥
ਨੇਗੀ ਮਹਤਨ ਬੋਲਿ ਪਠਾਯੋ ॥
ਸਾਹ ਸੁਤਾ ਜਿਹ ਤਿਹ ਬਿਧਿ ਲਈ ॥
ਰਾਨੀ ਡਾਰਿ ਹ੍ਰਿਦੈ ਤੇ ਦਈ ॥੧੪॥
ਦੋਹਰਾ ॥
ਇਹ ਚਰਿਤ੍ਰ ਤਹ ਚੰਚਲਾ ਤਾ ਕੋ ਚਰਿਤ ਦਿਖਾਇ ॥
ਨਿਜੁ ਤ੍ਰਿਯ ਸਾਥ ਤੁਰਾਇ ਤਿਹ ਆਪਨ ਭਜ︀ਯੋ ਬਨਾਇ ॥੧੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਦਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੪॥੫੯੭੩॥ਅਫਜੂੰ॥