ਚੌਪਈ ॥

ਸਹਿਰ ਇਟਾਵਾ ਗੰਗ ਤੀਰ ਜਹ ॥

ਪਾਲ ਸੁ ਪਛਿਮ ਹੁਤੇ ਨ੍ਰਿਪਤਿ ਤਹ ॥

ਨਾਰਿ ਸੁ ਪਛਿਮ ਦੇ ਤਾ ਕੇ ਘਰ ॥

ਸੁਰੀ ਨਾਗਨੀ ਨਰੀ ਨ ਸਰਬਰ ॥੧॥

ਬਾਢੀ ਏਕ ਰਾਨਿਯਹਿ ਹੇਰਾ ॥

ਮਦਨ ਦੇਹ ਤਬ ਹੀ ਤਿਹ ਘੇਰਾ ॥

ਅਧਿਕ ਨੇਹ ਤਿਹ ਸਾਥ ਬਢਾਯੋ ॥

ਰਾਜਾ ਕੋ ਚਿਤ ਤੇ ਬਿਸਰਾਯੋ ॥੨॥

ਐਸੀ ਰਸਿਗੀ ਤਾ ਸੌ ਨਾਰੀ ॥

ਜਾ ਤੇ ਪਤਿ ਤਨ ਪ੍ਰੀਤਿ ਬਿਸਾਰੀ ॥

ਗੇਰੂ ਘੋਰਿ ਪਾਨ ਕਰਿ ਲੀਯੋ ॥

ਮੁਖ ਤੇ ਡਾਰਿ ਲਖਤ ਨ੍ਰਿਪ ਦੀਯੋ ॥੩॥

ਜਾਨਾ ਸ੍ਰੋਣ ਬਦਨ ਤੇ ਬਮਾ ॥

ਨ੍ਰਿਪ ਮਨ ਮੈ ਇਹ ਸੂਲ ਨ ਛਮਾ ॥

ਅਤਿ ਆਤੁਰ ਹ੍ਵੈ ਬੈਦ ਬੁਲਾਏ ॥

ਚਿਹਨ ਰੋਗ ਤਿਹ ਨਾਰਿ ਸੁਨਾਏ ॥੪॥

ਤਬ ਤਿਨ ਪੀ ਗੇਰੂ ਪੁਨਿ ਡਾਰਾ ॥

ਸ੍ਰੋਣ ਬਮਾ ਸਭਹੂਨ ਬਿਚਾਰਾ ॥

ਤਬ ਪਤਿ ਸੋ ਇਮ ਨਾਰਿ ਉਚਾਰੋ ॥

ਅਬ ਰਾਨੀ ਕਹ ਮਰੀ ਬਿਚਾਰੋ ॥੫॥

ਰਾਨੀ ਕਹਤ ਨ੍ਰਿਪਤਿ ਸੋ ਕਰਿਯਹੁ ॥

ਮੇਰੋ ਬਹੁਰਿ ਨ ਬਦਨ ਨਿਹਰਿਯਹੁ ॥

ਔਰ ਸਖੀ ਕਾਹੂ ਨ ਦਿਖੈਯੋ ॥

ਰਾਨੀ ਜਾਇ ਜਾਰ ਘਰਿ ਐਯੋ ॥੬॥

ਸਾਚ ਬਚਨ ਜੜ ਸੁਨਤ ਉਚਰਿ ਕੈ ॥

ਦਮ ਕਹ ਰੋਕਿ ਗਈ ਜਨੁ ਮਰਿ ਕੈ ॥

ਆਂਸੁ ਪੁਲਿਤ ਅਖੀਆਂ ਪਤਿ ਭਈ ॥

ਤਬ ਹੀ ਜਾਰ ਸਾਥ ਉਠਿ ਗਈ ॥੭॥

ਆਂਖਿ ਪੂੰਛਿ ਨ੍ਰਿਪ ਹੇਰੈ ਕਹਾ ॥

ਊਹਾ ਨ ਅੰਗ ਤਵਨ ਕੋ ਰਹਾ ॥

ਤਬ ਸਖਿਯਨ ਇਹ ਭਾਤਿ ਉਚਾਰਿਯੋ ॥

ਭੇਦ ਅਭੇਦ ਪਸੁ ਨ੍ਰਿਪ ਨ ਬਿਚਾਰਿਯੋ ॥੮॥

ਰਾਨੀ ਗਈ ਸਦੇਹ ਸ੍ਵਰਗ ਕਹ ॥

ਛੋਰਿ ਗਈ ਹਮ ਕੌ ਕਤ ਮਹਿ ਮਹ ॥

ਮੂਰਖ ਸਾਚੁ ਇਹੈ ਲਹਿ ਲਈ ॥

ਦੇਹ ਸਹਿਤ ਸੁਰਪੁਰ ਤ੍ਰਿਯ ਗਈ ॥੯॥

ਜੇ ਜੇ ਪੁੰਨ੍ਰਯਵਾਨ ਹੈ ਲੋਗਾ ॥

ਤੇ ਤੇ ਹੈ ਇਹ ਗਤਿ ਕੇ ਜੋਗਾ ॥

ਜਿਨ ਇਕ ਚਿਤ ਹ੍ਵੈ ਕੈ ਹਰਿ ਧ੍ਰਯਾਯੋ ॥

ਤਾ ਕੇ ਕਾਲ ਨਿਕਟ ਨਹਿ ਆਯੋ ॥੧੦॥

ਇਕ ਚਿਤ ਜੋ ਧ︀ਯਾਵਤ ਹਰਿ ਭਏ ॥

ਦੇਹ ਸਹਤ ਸੁਰਪੁਰ ਤੇ ਗਏ ॥

ਭੇਦ ਅਭੇਦ ਕੀ ਕ੍ਰਿਯਾ ਨ ਪਾਈ ॥

ਮੂਰਖ ਸਤਿ ਇਹੈ ਠਹਰਾਈ ॥੧੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੰਦ੍ਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੫॥੫੯੮੪॥ਅਫਜੂੰ॥