ਚੌਪਈ ॥

ਸਹਿਰ ਸੁਨਾਰ ਗਾਵ ਸੁਨਿਯਤ ਜਹ ॥

ਰਾਇ ਬੰਗਾਲੀ ਸੈਨ ਬਸਤ ਤਹ ॥

ਸ੍ਰੀ ਬੰਗਾਲ ਮਤੀ ਤਿਹ ਰਾਨੀ ॥

ਸੁੰਦਰ ਭਵਨ ਚਤ੍ਰਦਸ ਜਾਨੀ ॥੧॥

ਬੰਗ ਦੇਇ ਦੁਹਿਤਾ ਇਕ ਤਾ ਕੇ ॥

ਔਰ ਸੁੰਦਰੀ ਸਮ ਨਹਿ ਜਾ ਕੇ ॥

ਤਿਨ ਇਕ ਪੁਰਖ ਨਿਹਾਰੋ ਜਬ ਹੀ ॥

ਕਾਮ ਦੇਵ ਕੇ ਬਸਿ ਭੀ ਤਬ ਹੀ ॥੨॥

ਸੂਰ ਸੂਰ ਕਹਿ ਭੂ ਪਰ ਪਰੀ ॥

ਜਨੁ ਗਜ ਬੇਲ ਬਾਵ ਕੀ ਹਰੀ ॥

ਸੁ ਛਬਿ ਰਾਇ ਸੁਧਿ ਪਾਇ ਬੁਲਾਇਸਿ ॥

ਕਾਮ ਭੋਗ ਰੁਚਿ ਮਾਨ ਮਚਾਇਸਿ ॥੩॥

ਬਧਿ ਗੀ ਕੁਅਰਿ ਸਜਨ ਕੇ ਨੇਹਾ ॥

ਜਿਮਿ ਲਾਗਤ ਸਾਵਨ ਕੋ ਮੇਹਾ ॥

ਸੂਰ ਸੂਰ ਕਹਿ ਗਿਰੀ ਪ੍ਰਿਥੀ ਪਰ ॥

ਤਾਤ ਮਾਤ ਆਈ ਸਖਿ ਸਭ ਘਰ ॥੪॥

ਮਾਤ ਪਰੀ ਦੁਹਿਤਾ ਕਹ ਜਨਿਯਹੁ ॥

ਤਾ ਤਨ ਜੀਏ ਕੁਅਰਿ ਪ੍ਰਮਨਿਯਹੁ ॥

ਜੋ ਮੈ ਕਹਤ ਤੁਮੈ ਸੋ ਕਰਿਯਹੁ ॥

ਛੋਰਿ ਕਫਨ ਮੁਖਿ ਨਹਿਨ ਨਿਹਰਿਯਹੁ ॥੫॥

ਤੁਮ ਕੌ ਤਾਤ ਮਾਤ ਦੁਖ ਹ੍ਵੈ ਹੈ ॥

ਤੁਮਰੀ ਸੁਤਾ ਅਧੋਗਤ ਜੈ ਹੈ ॥

ਹਮਰੋ ਕਛੂ ਨ ਸੋਕਹਿ ਧਰਿਯਹੁ ॥

ਛਮਾਪਰਾਧ ਹਮਾਰੋ ਕਰਿਯਹੁ ॥੬॥

ਰਵਿ ਸਸਿ ਕੌ ਮੈ ਮੁਖ ਨ ਦਿਖਾਰਾ ॥

ਅਬ ਹੇਰੈ ਕਸ ਅੰਗਨ ਹਮਾਰਾ ॥

ਸਾਸ ਘੂਟਿ ਜਨੁ ਕਰਿ ਮਰਿ ਗਈ ॥

ਸਖਿਯਨ ਲਪਿਟਿ ਬਸਤ੍ਰ ਮਹਿ ਲਈ ॥੭॥

ਬਕਰੀ ਬਾਧਿ ਸਿਰ੍ਰਹੀ ਮਧਿ ਦੀਨੀ ॥

ਛੋਰ ਬਸਤ੍ਰ ਪਿਤੁ ਮਾਤ ਨ ਚੀਨੀ ॥

ਦੁਹੂੰ ਸੁਤਾ ਕੋ ਬਚਨ ਸੰਭਾਰਾ ॥

ਸਲ ਕੇ ਮਾਝ ਬਕਰਿਯਹਿ ਜਾਰਾ ॥੮॥

ਗਈ ਜਾਰ ਸੰਗ ਰਾਜ ਕੁਮਾਰੀ ॥

ਭੇਦ ਅਭੇਦ ਕਿਨੀ ਨ ਬਿਚਾਰੀ ॥

ਦੁਹਿਤਾ ਮਰੀ ਜਾਰਿ ਜਨੁ ਦੀਨੀ ॥

ਤ੍ਰਿਯ ਚਰਿਤ੍ਰ ਕੀ ਕ੍ਰਿਯਾ ਨ ਚੀਨੀ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੋਲਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੬॥੫੯੯੩॥ਅਫਜੂੰ॥

ਚੌਪਈ ॥

ਮੰਤ੍ਰੀ ਕਥਾ ਉਚਾਰੀ ਔਰੈ ॥

ਰਾਜਾ ਦੇਸ ਬੰਗਲਾ ਗੌਰੈ ॥

ਸਮਨ ਪ੍ਰਭਾ ਤਾ ਕੀ ਪਟਰਾਨੀ ॥

ਜਿਹ ਸਮ ਸੁਨੀ ਨ ਕਿਨੀ ਬਖਾਨੀ ॥੧॥

ਪੁਹਪ ਪ੍ਰਭਾ ਇਕ ਰਾਜ ਦੁਲਾਰੀ ॥

ਬਹੁਰਿ ਬਿਧਾਤਾ ਤਸਿ ਨ ਸਵਾਰੀ ॥

ਤਾ ਕੀ ਆਭਾ ਜਾਤ ਨ ਕਹੀ ॥

ਜਨੁ ਕਰਿ ਫੂਲਿ ਅਬਾਸੀ ਰਹੀ ॥੨॥

ਭੂਮਿ ਗਿਰੀ ਤਾ ਕੀ ਸੁੰਦ੍ਰਾਈ ॥

ਤਾ ਤੇ ਅਬਾਸੀ ਲਈ ਲਲਾਈ ॥

ਗਾਲ੍ਰਹਨ ਤੇ ਜੋ ਰਸ ਚੁਇ ਪਰਾ ॥

ਭਯੋ ਗੁਲਾਬ ਤਿਸੀ ਤੇ ਹਰਾ ॥੩॥

ਜੋਬਨ ਜਬ ਆਯੋ ਅੰਗ ਤਾ ਕੇ ॥

ਸਾਹ ਏਕ ਆਯੌ ਤਬ ਵਾ ਕੇ ॥

ਏਕ ਪੁਤ੍ਰ ਸੁੰਦਰਿ ਤਿਹ ਸੰਗਾ ॥

ਜਨ ਮਨਸਾ ਦ੍ਵੈ ਜਏ ਅਨੰਗਾ ॥੪॥

ਗਾਜੀ ਰਾਇ ਨਾਮ ਤਿਹ ਨਰ ਕੋ ॥

ਕੰਕਨ ਜਾਨ ਕਾਮ ਕੇ ਕਰ ਕੋ ॥

ਭੂਖਨ ਕੋ ਭੂਖਨ ਤਿਹ ਮਾਨੋ ॥

ਦੂਖਨ ਕੋ ਦੂਖਨ ਪਹਿਚਾਨੋ ॥੫॥

ਪੁਹਪ ਪ੍ਰਭਾ ਤਾ ਕੋ ਜਬ ਲਹਾ ॥

ਮਨ ਬਚ ਕ੍ਰਮ ਐਸੇ ਕਰ ਕਹਾ ॥

ਐਸਿ ਕਰੌ ਮੈ ਕਵਨ ਉਪਾਈ ॥

ਮੋਰਿ ਇਹੀ ਸੰਗ ਹੋਇ ਸਗਾਈ ॥੬॥

ਪ੍ਰਾਤਹਿ ਕਾਲ ਸੁਯੰਬਰ ਕਿਯਾ ॥

ਕੁੰਕਮ ਡਾਰਿ ਤਿਸੀ ਪਰ ਦਿਯਾ ॥

ਅਰੁ ਪੁਹਪਨ ਤੈ ਡਾਰਿਸਿ ਹਾਰਾ ॥

ਹੇਰਿ ਰਹੇ ਮੁਖ ਭੂਪ ਅਪਾਰਾ ॥੭॥

ਤਿਹ ਨ੍ਰਿਪ ਸੁਤ ਸਭਹੂੰ ਕਰਿ ਜਾਨਾ ॥

ਸਾਹ ਪੁਤ੍ਰ ਕਿਨਹੂੰ ਨ ਪਛਾਨਾ ॥

ਮਾਤ ਪਿਤਾ ਨਹਿ ਭੇਦ ਬਿਚਰਾ ॥

ਇਹ ਛਲ ਕੁਅਰਿ ਸਭਨ ਕਹ ਛਰਾ ॥੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤ੍ਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੭॥੬੦੦੧॥ਅਫਜੂੰ॥