ਚੌਪਈ ॥

ਨ੍ਰਿਪਬਰ ਸਿੰਘ ਏਕ ਰਾਜਾਨਾ ॥

ਮਾਨਤ ਆਨਿ ਦੇਸ ਜਿਹ ਨਾਨਾ ॥

ਸ੍ਰੀ ਕਿਲਕੰਚਿਤ ਦੇ ਤਿਹ ਰਾਨੀ ॥

ਜਾਹਿ ਨਿਰਖਿ ਪੁਰ ਨਾਰਿ ਰਿਸਾਨੀ ॥੧॥

ਨ੍ਰਿਪਬਰਵਤੀ ਨਗਰ ਤਿਹ ਰਾਜਤ ॥

ਦੁਤਿਯ ਪ੍ਰਿਥੀ ਜਨੁ ਸੁਰਗ ਬਿਰਾਜਤ ॥

ਨਗਰ ਪ੍ਰਭਾ ਨਹਿ ਜਾਤ ਬਖਾਨੀ ॥

ਥਕਿਤ ਰਹਤ ਰਾਜਾ ਅਰੁ ਰਾਨੀ ॥੨॥

ਸ੍ਰੀ ਚਿਤਚੌਪ ਮਤੀ ਤਿਹ ਕੰਨ︀ਯਾ ॥

ਜਿਹ ਸਮ ਨਾਰਿ ਨ ਉਪਜੀ ਅੰਨ੍ਰਯਾ ॥

ਤਾ ਕੀ ਜਾਤ ਨ ਉਪਮਾ ਕਰੀ ॥

ਰੂਪ ਰਾਸ ਜੋਬਨ ਤਨ ਭਰੀ ॥੩॥

ਰਾਜ ਕੁਅਰ ਇਕ ਹੁਤੋ ਅਪਾਰਾ ॥

ਇਕ ਦਿਨ ਨਿਕਸਾ ਨਿਮਿਤਿ ਸਿਕਾਰਾ ॥

ਮ੍ਰਿਗ ਹਿਤ ਧਯੋ ਨ ਪਹੁਚਾ ਕੋਈ ॥

ਆਵਤ ਭਯੋ ਨਗਰ ਤਿਹ ਸੋਈ ॥੪॥

ਰਾਜ ਸੁਤਾ ਤਿਹ ਰੂਪ ਨਿਹਾਰੋ ॥

ਮਨ ਕ੍ਰਮ ਬਚ ਅਸ ਕਰਾ ਬਿਚਾਰੋ ॥

ਐਸੋ ਛੈਲ ਏਕ ਦਿਨ ਪੈਯੈ ॥

ਜਨਮ ਜਨਮ ਪਲ ਪਲ ਬਲਿ ਜੈਯੈ ॥੫॥

ਅਟਿਕ ਸਿੰਘ ਲਖਿ ਤੇਜ ਸਵਾਯਾ ॥

ਥਕਿਤ ਰਹੀ ਰਾਜਾ ਕੀ ਜਾਯਾ ॥

ਪਠੈ ਸਹਚਰੀ ਲਿਯੋ ਮਗਾਇ ॥

ਕਾਮ ਭੋਗ ਰੁਚਿ ਮਾਨੁਪਜਾਇ ॥੬॥

ਚਾਰਿ ਪਹਰ ਨਿਸੁ ਕਿਯਾ ਬਿਲਾਸਾ ॥

ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ ॥

ਪੋਸਤ ਭਾਗਿ ਅਫੀਮ ਮੰਗਾਵਹਿ ॥

ਏਕ ਸੇਜ ਦੋਊ ਬੈਠ ਚੜਾਵਹਿ ॥੭॥

ਕੈਫਹਿ ਹੋਤ ਰਸਮਸੇ ਜਬ ਹੀ ॥

ਕ੍ਰੀੜਾ ਕਰਤ ਦੋਊ ਮਿਲ ਤਬ ਹੀ ॥

ਭਾਤਿ ਭਾਤਿ ਤਨ ਆਸਨ ਲੈ ਕੈ ॥

ਚੁੰਬਨ ਔਰ ਅਲਿੰਗਨ ਕੈ ਕੈ ॥੮॥

ਸ੍ਰਮਿਤ ਭਏ ਅਰੁ ਭੇ ਮਤਵਾਰੇ ॥

ਸੋਇ ਰਹੈ ਨਹਿ ਨੈਨ ਉਘਾਰੇ ॥

ਪ੍ਰਾਤਿ ਪਿਤਾ ਤਾ ਕੌ ਤਹ ਆਯੋ ॥

ਜਾਇ ਸਹਚਰੀ ਤਿਨੈ ਜਗਾਯੋ ॥੯॥

ਵਹੈ ਸਖੀ ਤਿਹ ਬਹੁਰਿ ਪਠਾਈ ॥

ਯੌ ਕਹਿਯਹੁ ਰਾਜਾ ਸੌ ਜਾਈ ॥

ਚੌਕਾ ਪਰਾ ਭੋਜ ਦਿਜ ਕਾਰਨ ॥

ਬਿਨੁ ਨ੍ਰਹਾਏ ਨ੍ਰਿਪ ਤਹ ਨ ਸਿਧਾਰਨ ॥੧੦॥

ਬਸਤ੍ਰੁਤਾਰਿ ਕਰ ਇਹੀ ਅਨਾਵਹੁ ॥

ਬਹੁਰ ਸੁਤਾ ਕੇ ਧਾਮ ਸਿਧਾਵਹੁ ॥

ਭੂਪ ਬਚਨ ਸੁਨਿ ਬਸਤ੍ਰ ਉਤਾਰੇ ॥

ਚਹਬਚਾ ਮਹਿ ਨ੍ਰਹਾਨ ਸਿਧਾਰੇ ॥੧੧॥

ਜਬ ਡੁਬਿਆ ਕਹ ਭੂਪਤ ਲੀਨਾ ॥

ਤਬ ਹੀ ਕਾਢਿ ਮਿਤ੍ਰ ਕਹ ਦੀਨਾ ॥

ਬਸਤ੍ਰ ਪਹਿਰਿ ਫਿਰਿ ਤਹਾ ਸਿਧਾਯੋ ॥

ਭੇਦ ਅਭੇਦ ਨ ਕਛੁ ਜੜ ਪਾਯੋ ॥੧੨॥

ਦੋਹਰਾ ॥

ਸ︀ਯਾਨੋ ਭੂਪ ਕਹਾਤ ਥੋ ਭਾਗ ਨ ਭੂਲ ਚਬਾਇ ॥

ਇਹ ਛਲ ਛਲਿ ਅਮਲੀ ਗਯੋ ਪਨਹੀ ਮੂੰਡ ਲਗਾਇ ॥੧੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੈਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੫॥੬੬੩੩॥ਅਫਜੂੰ॥